Runs
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਆਸਟਰੇਲੀਆ ਨੇ ਦਿੱਤਾ 287 ਦੌੜਾਂ ਦਾ ਟੀਚਾ
Published On
By Sach Kahoon Punjabi Desk
india vs Australia | 1-1 ਜਿੱਤ ਨਾਲ ਦੋਵੇਂ ਲੜੀ ‘ਚ ਬਰਾਬਰ ਬੰਗਲੌਰ, ਏਜੰਸੀ। ਆਸਟਰੇਲੀਆ ਨੇ ਤਿੰਨ ਵਨਡੇ ਸੀਰੀਜ਼ ਦੇ ਆਖਰੀ ਮੈਚ ‘ਚ ਭਾਰਤ ਨੂੰ 287 ਦੌੜਾਂ ਦਾ ਟੀਚਾ ਦਿੱਤਾ। ਆਸਟਰੇਲੀਆ ਨੇ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 286 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤ ਦਾ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਕ੍ਰੀਜ਼ ‘ਤੇ ਹਨ। ਸ਼ਿਖਰ ਧਵਨ […]
ਸ੍ਰੀਲੰਕਾ ਨੇ ਬਣਾਈਆਂ 338 ਦੌੜਾਂ
Published On
By Sach Kahoon Punjabi Desk
ਖਬਰ ਲਿਖੇ ਜਾਣ ਤੱਕ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਨੇ 23.5 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 118 ਦੌੜਾਂ ਬਣਾ ਲਈਆਂ ਸਨ ਏਜੰਸੀ ਚੇਸਟਰ ਲੀ ਸਟਰੀਟ, 1 ਜੁਲਾਈ ਵਿਸ਼ਵ ਕੱਪ ਦੇ 39ਵੇਂ ਮੈਚ ‘ਚ ਸੋਮਵਾਰ ਨੂੰ ਰਿਵਰਸਾਈਡ ਗਰਾਊਂਡ ‘ਤੇ ਸ੍ਰੀਲੰਕਾ ਨੇ ਵੈਸਟਇੰਡੀਜ਼ ਸਾਹਮਣੇ 339 ਦੌੜਾਂ ਦਾ ਟੀਚਾ ਰੱਖਿਆ ਹੈ ਵੈਸਟਇੰਡੀਜ਼ ਨੇ […]
ਵਿੰਡੀਜ਼ ਨੂੰ ਮਿਲਿਆ 289 ਦੌੜਾਂ ਦਾ ਟੀਚਾ
Published On
By Sach Kahoon Punjabi Desk
ਵਿਸ਼ਵ ਕੱਪ: ਅਸਟਰੇਲੀਆ ਦੀ ਪਾਰੀ 49 ਓਵਰਾਂ ‘ਚ ਸਿਮਟੀ, ਕਾਰਲੋਸ ਬ੍ਰੈਥਵੇਟ ਨੇ ਹਾਸਲ ਕੀਤੀਆਂ 3 ਵਿਕਟਾਂ ਨਾਟਿੰਘਮ | ਵਿਸ਼ਵ ਕੱਪ ਦੇ 10ਵੇਂ ਮੁਕਾਬਲੇ ‘ਚ ਅਸਟਰੇਲੀਆ ਨੇ ਵੈਸਟਇੰਡੀਜ਼ ਸਾਹਮਣੇ 289 ਦੌੜਾਂ ਦਾ ਟੀਚਾ ਰੱਖਿਆ ਹੈ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਸਟਰੇਲੀਆਈ ਟੀਮ 49 ਓਵਰਾਂ ‘ਚ 288 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਨਾਥਨ ਕੂਲਟਰ ਨਾਈਲ ਨੇ ਸਭ ਤੋਂ ਵੱਧ […]
ਭਾਰਤ ਸਾਹਮਣੇ 228 ਦੌੜਾਂ ਦੀ ਚੁਣੌਤੀ
Published On
By Sach Kahoon Punjabi Desk
ਦੱਖਣੀ ਅਫਰੀਕਾ ਨੇ ਬਣਾਈਆਂ 9 ਵਿਕਟਾਂ ‘ਤੇ 227 ਦੌੜਾਂ, ਯੁਜਵੇਂਦਰ ਚਹਿਲ ਨੇ ਹਾਸਲ ਕੀਤੀਆਂ ਚਾਰ ਵਿਕਟਾਂ ਸਾਊਥੈਂਪਟਨ | ਲੈੱਗ ਸਪਿੱਨਰ ਯੁਜਵੇਂਦਰ ਚਹਿਲ ਨੇ ਵਿਸ਼ਵ ਕੱਪ ‘ਚ ਯਾਦਗਾਰ ਆਗਾਜ਼ ਕਰਦਿਆਂ 51 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਿਸ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਮੁਕਾਬਲੇ ‘ਚ ਬੁੱਧਵਾਰ ਨੂੰ 9 ਵਿਕਟਾਂ ‘ਤੇ 227 ਦੌੜਾਂ […]
ਵਿਸ਼ਵ ਕੱਪ: ਦੱ.ਅਫਰੀਕਾ ਸਾਹਮਣੇ 312 ਦੌੜਾਂ ਦਾ ਟੀਚਾ
Published On
By Sach Kahoon Punjabi Desk
ਇੰਗਲੈਂਡ ਨੇ 8 ਵਿਕਟਾਂ ਗਵਾ ਕੇ ਬਣਾਈਆਂ 311 ਦੌੜਾਂ, ਚਾਰ ਬੱਲੇਬਾਜ਼ਾਂ ਨੇ ਬਣਾਏ ਅਰਧ?ਸੈਂਕੜੇ ਲੰਦਨ | ਬੇਨ ਸਟੋਕਸ (89), ਕਪਤਾਨ ਇਆਨ ਮੋਰਗਨ (57), ਓਪਨ ਜੇਸਨ ਰਾਏ (54) ਅਤੇ ਜੋ ਰੂਟ (51) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਮੇਜ਼ਬਾਨ ਇੰਗਲੈਂਡ ਨੇ ਦੱਖਣੀ ਅਫਰੀਕਾ ਖਿਲਾਫ਼ ਆਈਸੀਸੀ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਉਦਘਾਟਨ ਮੁਕਾਬਲੇ ‘ਚ ਅੱਜ 50 ਓਵਰਾਂ ‘ਚ ਅੱਠ […]
ਅੱਠ ਦੌੜਾਂ ਨਾਲ ਜਿੱਤਿਆ ਭਾਰਤ, ਵਿਰਾਟ ਦਾ 40ਵਾਂ ਸੈਂਕੜਾ
Published On
By Sach Kahoon Punjabi Desk
ਨਾਗਪੁਰ | ਭਾਰਤੀ ਕਪਤਾਨ ਵਿਰਾਟ ਕੋਹਲੀ ਦੇ (116) ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ ਇੱਥੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੁਕਾਬਲੇ ‘ਚ ਅਸਟਰੇਲੀਆ ਨੂੰ ਅੱਠ ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਦਾ ਵਾਧਾ ਬਣਾ ਲਿਆ ਹੈ ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ?ਬੱਲੇਬਾਜੀ ਕਰਦਿਆਂ?ਆਸਟਰੇਲੀਆ ਸਾਹਮਣੇ […]
ਭਾਰਤ ਨੇ ਰੱਖਿਆ 253 ਦੌੜਾਂ ਦਾ ਟੀਚਾ
Published On
By Sach Kahoon Punjabi Desk
ਨਵੀਂ ਦਿੱਲੀ : ਅੰਬਾਤੀ ਰਾਇਡੂ (90), ਵਿਜੇ ਸ਼ੰਕਰ (45) ਅਤੇ ਆਖਰ ‘ਚ ਹਾਰਦਿਕ ਪੰਡਯਾ ਦੀ ਤੂਫਾਨੀ ਪਾਰੀ (22 ਗੇਂਦਾਂ ‘ਚ 45 ਦੌੜਾਂ) ਦੇ ਦਮ ‘ਤੇ ਭਾਰਤੀ ਟੀਮ ਨੇ 5ਵੇਂ ਅਤੇ ਆਖਰੀ ਵਨ ਡੇ ਵਿਚ ਨਿਊਜ਼ੀਲੈਂਡ ਸਾਹਮਣੇ 253 ਦੌੜਾਂ ਦਾ ਟੀਚਾ ਰੱਖਿਆ। ਵੇਲਿੰਗਟਨ ਦੇ 5ਵੇਂ ਵਨ ਡੇ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ […]
ਟੀ20: ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੌੜਾਂ ਨਾਲ ਹਰਾਇਆ
Published On
By Sach Kahoon Punjabi Desk
ਆਕਲੈਂਡ | ਆਕਲੈਂਡ ‘ਚ ਟੀ20 ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੋੜਾਂ ਨਾਲ ਹਰਾ ਦਿੱਤਾ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੇਜ਼ਬਾਨ ਟੀਮ ਨੇ 20 ਓਵਰਾ ‘ਚ 7 ਵਿਕਟਾਂ ‘ਤੇ 179 ਦੌੜਾਂ ਬਣਾਈਆਂ ਜਵਾਬ ‘ਚ ਖੇਡਦਿਆਂ ਸ੍ਰੀਲੰਕਾ ਦੀ ਪੂਰੀ ਟੀਮ 17ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ 144 ਦੌੜਾਂ ਬਣਾ ਕੇ ਆਊਟ ਹੋ ਗਈ ਨਿਊਜ਼ੀਲੈਂਡ ਦੇ ਡਗ ਬ੍ਰੈਸਵੇਲ […]
ਧੋਨੀ ਬਣੇ ਚੌਥੇ 10 ਹਜ਼ਾਰੀ, ਕੈਚ ਲੈਣ ਦੇ ਵੀ ਤਿੰਨ ਸੈਂਕੜੇ ਕੀਤੇ ਪੂਰੇ
Published On
By Sach Kahoon Punjabi Desk
ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ ਬੱਲੇਬਾਜ਼ ਬਣ ਗਏ | Mahendra Singh Dhoni ਲੰਦਨ (ਏਜੰਸੀ)। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ 10 ਹਜ਼ਾਰੀ ਬਣ ਗਏ ਹਨ ਸਾਬਕਾ ਕਪਤਾਨ ਅਤੇ ਵਿਕਟਕੀਪਰ ਧੋਨੀ ਇਸ ਲੜੀ ਦੇ ਸ਼ੁਰੂ ਹੋਣ ਤੋਂ ਪਹਿਲਾਂ 318 ਮੈਚਾਂ ‘ਚ 51.37 ਦੀ ਔਸਤ ਨਾਲ 9967 ਦੌੜਾਂ ਬਣਾ […]
ਕ੍ਰਿਕਟ:ਵਾਧੇ ਲਈ ਉੱਤਰੇਗੀ ਟੀਮ ਇੰਡੀਆ
Published On
By Sach Kahoon Punjabi Desk
ਏਜੰਸੀ, ਨੌਰਥ ਸਾਊਂਡ:ਪਿਛਲੇ ਮੈਚ ‘ਚ ਆਸਾਨ ਜਿੱਤ ਅਤੇ ਆਪਣੀ ਪੂਰੀ ਮਜ਼ਬੂਤ ਟੀਮ ਨਾਲ ਖੇਡ ਰਹੀ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਇੱਕ ਰੋਜ਼ ਫਾਰਮੈਟ ‘ਚ ਕਾਫੀ ਥੱਲੇ ਖਿਸਕ ਚੁੱਕੀ ਮੇਜ਼ਬਾਨ ਵੈਸਟਇੰਡੀਜ਼ ਖਿਲਾਫ ਇੱਥੇ ਸ਼ੁੱਕਰਵਾਰ ਨੂੰ ਸੀਰੀਜ਼ ਦੇ ਤੀਜੇ ਮੈਚ ‘ਚ ਵੀ ਇਸੇ ਲੈਅ ਨੂੰ ਕਾਇਮ ਰੱਖਣ ਦੇ ਇਰਾਦੇ ਨਾਲ ਉੱਤਰੇਗੀ ਭਾਰਤ ਨੇ ਪਹਿਲਾ ਮੈਚ […]
