Role

ਪੁਲਿਸ ਵੱਲੋਂ ਨਿਭਾਈ ਜਾ ਰਹੀ ਪੱਖਪਾਤੀ ਭੂਮਿਕਾ ਚਿੰਤਾ ਦਾ ਵਿਸ਼ਾ : ਪੀਐੱਸਯੂ

ਮਾਮਲਾ ਪੁਲਿਸ ਹਿਰਾਸਤ ‘ਚ ਨੌਜਵਾਨ ਨੂੰ ਕਤਲ ਕਰਨ ਦਾ ਬਠਿੰਡਾ, | ਪੰਜਾਬ ਸਟੂਡੈਂਟਸ ਯੂਨੀਅਨ ਨੇ ਫ਼ਰੀਦਕੋਟ ਜ਼ਿਲ੍ਹੇ ਅੰਦਰ ਜਸਪਾਲ ਸਿੰਘ ਨਾਮੀ ਨੌਜਵਾਨ ਨੂੰ ਸ਼ੱਕ ਦੇ ਅਧਾਰ ‘ਤੇ ਸੀ.ਆਈ.ਏ. ਸਟਾਫ ਵੱਲੋਂ ਹਿਰਾਸਤ ‘ਚ ਲੈ ਕੇ ਕਤਲ ਕਰਨ ਉਪਰੰਤ ਉਸਦੀ ਲਾਸ਼ ਖੁਰਦ-ਬੁਰਦ ਕਰਨ ਤੇ ਇਸ ਮਾਮਲੇ ‘ਚ ਜ਼ਿਲ੍ਹਾ ਪੁਲਿਸ ਵੱਲੋਂ ਦੋਸ਼ੀਆਂ ਨੂੰ ਬਚਾਉਣ ਲਈ ਨਿਭਾਈ ਜਾ ਰਹੀ ਪੱਖਪਾਤੀ ਭੂਮਿਕਾ […]
ਪੰਜਾਬ 

ਮੋਦੀ ਨੇ ਖੇਡਿਆ ਧਰਮ ਤੇ ਫੌਜ ਦਾ ਪੱਤਾ

ਅੱਧੇ ਘੰਟੇ ਦੇ ਭਾਸ਼ਣ ‘ਚ ਸਿਰਫ ਕਾਂਗਰਸ ਨੂੰ ਹੀ ਕੋਸਿਆ ਫਤਿਆਬਾਦ (ਅਨਿਲ ਕੱਕੜ )4 ਭਾਰਤੀ ਜਨਤਾ ਪਾਰਟੀ ਨੂੰ ਸਰਸਾ ਅਤੇ ਹਿਸਾਰ ਸੀਟ ‘ਤੇ ਮਿਲ ਰਹੀ ਸਖ਼ਤ ਚੁਣੌਤੀ ਦੇ ਮੱਦੇਨਜ਼ਰ ਫਤਿਆਬਾਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਰਵਾਈ ਗਈ ਵਿਜੈ ਸੰਕਲਪ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਆਪਣੇ 35 ਮਿੰਟ ਦੇ ਭਾਸ਼ਣ ‘ਚ ਲਗਭਗ 30 ਮਿੰਟ ਤੱਕ ਕਾਂਗਰਸ […]
ਦੇਸ਼ 

ਮਨੂ ਸਿੰਗਲਾ ਨਿਭਾਏਗਾ ਸੀਬੀਆਈ ‘ਚ ਵਕੀਲ ਦੀਆਂ ਸੇਵਾਵਾਂ

ਬਰਨਾਲਾ ‘ਚ ਖੁਸ਼ੀ ਦੀ ਲਹਿਰ | Manu Singla ਬਰਨਾਲਾ, (ਜੀਵਨ ਰਾਮਗੜ੍ਹ)। ਬਰਨਾਲਾ ਦੇ ਇੱਕ ਨੌਜਵਾਨ ਦੀ ਸਖ਼ਤ ਮਿਹਨਤ ਰੰਗ ਲੈ ਆਈ ਹੈ ਜਿਸ ਸਦਕਾ ਬਰਨਾਲਾ ਦਾ ਨਾਂਅ ਦੇਸ਼ ਦੀ ਵੱਡੀ ਸਰਕਾਰੀ ਜਾਂਚ ਏਜੰਸੀ ਦੀਆਂ ਸੇਵਾਵਾਂ ਵਿੱਚ ਗੂੰਜੇਗਾ। ਬਰਨਾਲਾ ਦੇ ਰਹਿਣ ਵਾਲੇ ਮਨੂ ਸਿੰਗਲਾ ਦੀ ਚੋਣ ਸੀਬੀਆਈ ‘ਚ ਸਹਾਇਕ ਸਰਕਾਰੀ ਵਕੀਲ ਵਜੋਂ ਹੋਈ ਹੈ ਇਸ ਸੰਬੰਧੀ […]
ਪੰਜਾਬ 

ਰੁੱਸੇ ਵਿਧਾਇਕ ਅਮਰਿੰਦਰ ਨੂੰ ਹਟਾਉਣ ਲਈ ਜੁਟੇ, ਸਿੱਧੂ ਨਿਭਾਉਣਗੇ ਭੱਠਲ ਦੀ ਭੂਮਿਕਾ

ਬਾਗੀ ਵਿਧਾਇਕਾਂ ਨੇ ਚੁਣਿਆ ਆਪਣਾ ਲੀਡਰ, ਸਿੱਧੂ ਨੂੰ ਪੇਸ਼ ਕੀਤਾ ਜਾਵੇਗਾ ਬਤੌਰ ਮੁੱਖ ਮੰਤਰੀ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਬਾਗੀ ਵਿਧਾਇਕਾਂ ਨੇ ਤਖਤਾ ਪਲਟ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਵਾਰ ਰਾਜਿੰਦਰ ਕੌਰ ਭੱਠਲ ਦੀ ਥਾਂ ‘ਤੇ ਨਵਜੋਤ ਸਿੱਧੂ ਦੇ ਸਿਰ ‘ਤੇ ਸਿਹਰਾ ਬੰਨ੍ਹਿਆ ਜਾ ਰਿਹਾ ਹੈ। ਬਾਗੀ ਵਿਧਾਇਕ ਨਵਜੋਤ ਸਿੱਧੂ ਨੂੰ ਬਤੌਰ […]
ਪੰਜਾਬ  Breaking News 

ਹੁਣ ਜ਼ਿੰਮੇਵਾਰ ਵਿਰੋਧੀ ਦੀ ਭੂਮਿਕਾ ਨਿਭਾਵੇ ਕਾਂਗਰਸ

ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ,  ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ  ਤੋਂ ਬਾਅਦ, ਪੰਜਾਬ ਨੂੰ ਛੱਡਕੇ ਹੋਰ ਚਾਰ ਰਾਜਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਵਾ ਅਤੇ ਮਣੀਪੁਰ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਵਿੱਚ ਸਫਲ ਰਹੀ ਅਤੇ ਇਸ ਸਾਲ  ਦੇ ਅੰਤ ਤੱਕ ਆਉਂਦੇ-ਆਉਂਦੇ,  ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਜਪਾ ਦੀ ਸਰਕਾਰ ਬਣ ਗਈ ਹੈ […]
ਫੀਚਰ