Raksha Bandhan
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Punjab Weather Today: ਰੱਖੜੀ ਵਾਲੇ ਦਿਨ ਪਠਾਨਕੋਟ ’ਚ ਤੇਜ਼ ਮੀਂਹ, ਪੰਜਾਬ ਦੇ 5 ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ
Published On
By Khushdeep Singh
ਰੱਖੜੀ ਵਾਲੇ ਦਿਨ ਸ਼ੁੱਕਰਵਾਰ ਸਵੇਰ ਤੋਂ ਪਠਾਨਕੋਟ ’ਚ ਤੇਜ਼ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਰੋਪੜ ’ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਚੰਡੀਗੜ੍ਹ ’ਚ ਵੀ ਅੰਸ਼ਿਕ ਤੌਰ ’ਤੇ ਬੱਦਲ ਛਾਏ ਰਹਿਣ ਤੇ ਕਈ ਥਾਵਾਂ ’ਤੇ ਬੂੰਦਾਬਾਂਦੀ ਹੋਣ ਦੇ ਆਸਾਰ ਹਨ
Raksha Bandhan: ਰੱਖੜੀ ਮੌਕੇ ਯਾਤਰੀਆਂ ਲਈ ਰਾਹਤ, ਚੰਡੀਗੜ੍ਹ-ਲਖਨਊ ਵਿਚਕਾਰ ਚੱਲੇਗੀ ਸਪੈਸ਼ਲ ਟਰੇਨ
Published On
By Satinder Mathur
ਰੱਖੜੀ ਦੇ ਤਿਉਹਾਰ ਮੌਕੇ ਘਰ ਜਾਣ ਵਾਲੇ ਯਾਤਰੀਆਂ ਲਈ ਰਾਹਤ ਦੀ ਖ਼ਬਰ ਹੈ। ਤਿਉਹਾਰ ਦੌਰਾਨ ਟਰੇਨਾਂ ਵਿੱਚ ਵੱਧ ਰਹੀ ਭੀੜ ਨੂੰ ਦੇਖਦਿਆਂ ਰੇਲਵੇ ਨੇ ਚੰਡੀਗੜ੍ਹ ਅਤੇ ਲਖਨਊ ਵਿਚਕਾਰ ਸਪੈਸ਼ਲ ਟਰੇਨ
Raksha Bandhan: ਮੁੱਖ ਮੰਤਰੀ ਰੇਖਾ ਗੁਪਤਾ ਨੇ ਸਕੂਲੀ ਬੱਚਿਆਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ
Published On
By Sach Kahoon Punjabi Desk
Raksha Bandhan: ਨਵੀਂ ਦਿੱਲੀ, (ਆਈਏਐਨਐਸ)। ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਵੀਰਵਾਰ ਨੂੰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਰੱਖੜੀ ਬੰਨ੍ਹੀ। ਮੁੱਖ ਮੰਤਰੀ ਨੇ ਸਾਰੇ ਬੱਚਿਆਂ ਨੂੰ ਪਿਆਰ ਨਾਲ ਰੱਖੜੀ ਬੰਨ੍ਹਵਾਈ ਅਤੇ ਉਨ੍ਹਾਂ ਨੇ ਇਸ ਮੌਕੇ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਸਾਂਝੀਆਂ ਕੀਤੀਆਂ। ਤਸਵੀਰਾਂ ਵਿੱਚ ਮੁੱਖ ਮੰਤਰੀ ਬੱਚਿਆਂ ਨੂੰ ਪਿਆਰ ਕਰਦੇ ਹੋਏ […]
Haryana News: ਰੱਖੜੀ ’ਤੇ ਔਰਤਾਂ ਨੂੰ CM ਸੈਣੀ ਨੇ ਦਿੱਤਾ ਵੱਡਾ ਤੋਹਫਾ, ਮਿਲਣਗੇ ਐਨੇਂ ਹਜ਼ਾਰ ਰੁਪਏ, CM ਦਾ ਐਲਾਨ
Published On
By Sach Kahoon Punjabi Desk
ਛਛਰੌਲੀ (ਸੱਚ ਕਹੂੰ ਨਿਊਜ਼/ਰਾਜਿੰਦਰ ਕੁਮਾਰ)। Haryana News: ਰਕਸ਼ਾ ਬੰਧਨ ਦੇ ਮੌਕੇ ’ਤੇ ਹਰਿਆਣਾ ਦੀਆਂ ਆਂਗਣਵਾੜੀ ਵਰਕਰਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਹਰਿਆਣਾ ਸਰਕਾਰ ਨੇ ਭੈਣ-ਭਰਾ ਦੇ ਇਸ ਪਵਿੱਤਰ ਰਿਸ਼ਤੇ ਦੇ ਮੌਕੇ ’ਤੇ ਆਂਗਣਵਾੜੀ ਵਰਕਰਾਂ ਨੂੰ 19 ਅਗਸਤ ਨੂੰ 1111 ਰੁਪਏ ਦੀ ਸ਼ਗਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਮਹਿਲਾ ਤੇ ਬਾਲ […]
Raksha Bandhan: ਰੱਖੜੀ ਦੇ ਤਿਉਹਾਰ ‘ਤੇ ਪੂਜਨੀਕ ਗੁਰੂ ਜੀ ਦੇ ਬਚਨ
Published On
By Sach Kahoon Punjabi Desk
Raksha Bandhan 2023 : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਜੋ ਭਰਾ-ਭੈਣ ਦਾ ਤਿਉਹਾਰ ਹੈ ਉਸਦੀ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ, ਵਧਾਈ ਦਿੰਦੇ ਹਾਂ, ਆਸ਼ੀਰਵਾਦ ਕਹਿੰਦੇ ਹਾਂ। ਭਰਾ-ਭੈਣ ਦਾ ਰਿਸ਼ਤਾ ਇੱਕ ਸਵਸਥ ਰਿਸ਼ਤਾ ਹੋਣਾ ਚਾਹੀਦਾ ਹੈ। ਸਾਡਾ ਜੋ ਸੱਭਿਆਚਾਰ ਹੈ ਉਸਦੇ ਅਨੁਸਾਰ ਭਰਾ-ਭੈਣ ਦੀ ਰੱਖਿਆ ਲਈ ਉਹ […]
ਡੇਰਾ ਸ਼ਰਧਾਲੂ ਨੇ ਸੇਵਾ ਕਰਦਿਆਂ ਮਨਾਇਆ ਰੱਖੜੀ ਦਾ ਤਿਉਹਾਰ
Published On
By Sach Kahoon Punjabi Desk
ਸੇਵਾ ਕਾਰਜ ਵਾਲੀ ਥਾਂ ‘ਤੇ ਭੈਣਾਂ ਨੂੰ ਬੁਲਾ ਕੇ ਬੰਨ੍ਹਵਾਈ ਰੱਖੜੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਲਈ ਵੀ ਚਲਾ ਰਿਹੈ ਹੈ ਮੁਹਿੰਮ ਰਾਏਕੋਟ (ਰਾਮ ਗੋਪਾਲ ਰਾਏਕੇਟੀ)। ਮਾਨਵਤਾ ਦੀ ਸੇਵਾ ਦਾ ਅਨੋਖਾ ਜਜ਼ਬਾ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਡੇਰਾ ਸੱਚਾ ਸੌਦਾ ‘ਚ ਲੱਗੇ ਖੂਨਦਾਨ ਕੈਂਪ ‘ਚ ਸੇਵਾ ਕਰ ਰਹੇ ਸੇਵਾਦਾਰ ਨੇ ਆਪਣੀਆਂ ਭੈਣਾਂ ਨੂੰ […]