Raksha Bandhan 2026
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Raksha Bandhan 2026: ਰੱਖੜੀ ਬੰਨ੍ਹ ਭੈਣਾਂ ਨੇ ਮੰਗੀ ਭਰਾ ਦੀ ਲੰਬੀ ਉਮਰ, ਤੋਹਫੇ ਪਾ ਖਿੜ ਉੱਠੇ ਚਿਹਰੇ
Published On
By Khushdeep Singh
ਭਰਾਵਾਂ ਤੇ ਭੈਣਾਂ ਵਿਚਕਾਰ ਪਵਿੱਤਰ ਪਿਆਰ ਤੇ ਸਨੇਹ ਦਾ ਤਿਉਹਾਰ ਰੱਖੜੀ ਸ਼ੁੱਕਰਵਾਰ ਨੂੰ ਹਨੂੰਮਾਨਗੜ੍ਹ ’ਚ ਬਹੁਤ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ। ਇਸ ਤਿਉਹਾਰ ਦੀਆਂ ਤਿਆਰੀਆਂ ਸਵੇਰ ਤੋਂ ਹੀ ਹਰ ਘਰ ’ਚ ਦਿਖਾਈ ਦੇ ਰਹੀਆਂ ਸਨ। ਭੈਣਾਂ ਨੇ ਰਸਮੀ ਤੌਰ ’ਤੇ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹੀ
Punjab Weather Today: ਰੱਖੜੀ ਵਾਲੇ ਦਿਨ ਪਠਾਨਕੋਟ ’ਚ ਤੇਜ਼ ਮੀਂਹ, ਪੰਜਾਬ ਦੇ 5 ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ
Published On
By Khushdeep Singh
ਰੱਖੜੀ ਵਾਲੇ ਦਿਨ ਸ਼ੁੱਕਰਵਾਰ ਸਵੇਰ ਤੋਂ ਪਠਾਨਕੋਟ ’ਚ ਤੇਜ਼ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਰੋਪੜ ’ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਚੰਡੀਗੜ੍ਹ ’ਚ ਵੀ ਅੰਸ਼ਿਕ ਤੌਰ ’ਤੇ ਬੱਦਲ ਛਾਏ ਰਹਿਣ ਤੇ ਕਈ ਥਾਵਾਂ ’ਤੇ ਬੂੰਦਾਬਾਂਦੀ ਹੋਣ ਦੇ ਆਸਾਰ ਹਨ
Raksha Bandhan 2026: ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ
Published On
By Khushdeep Singh
ਭਾਰਤ ਦੇ ਕੋਨੇ-ਕੋਨੇ ਵਿੱਚ ਮਨਾਏ ਜਾਣ ਵਾਲੇ ਅਨੇਕਾਂ ਤਿਉਹਾਰਾਂ ਵਿੱਚੋਂ ‘ਰੱਖੜੀ’ ਜਾਂ ‘ਰਕਸ਼ਾ ਬੰਧਨ’ ਇੱਕ ਅਜਿਹਾ ਪਵਿੱਤਰ ਤਿਉਹਾਰ ਹੈ, ਜੋ ਖ਼ੂਨ ਦੇ ਰਿਸ਼ਤਿਆਂ ਤੋਂ ਵੀ ਉੱਪਰ ਉੱਠ ਕੇ ਨਿਰਛਲ ਪਿਆਰ ਤੇ ਰੱਖਿਆ ਦੇ ਅਟੁੱਟ ਬਚਨ ਨੂੰ ਦਰਸਾਉਂਦਾ ਹੈ। ਹਰ ਸਾਲ ਸਾਉਣ ਮਹੀਨੇ ਦੀ ਪੁੰਨਿਆ ਨੂੰ ਆਉਣ ਵਾਲਾ ਇਹ ਤਿਉਹਾਰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਮਿਠਾਸ ਅਤੇ ਅਥਾਹ ਸਨੇਹ ਦਾ ਪ੍ਰਤੀਕ ਹੈ
Paneer Pulao Recipe: ਇਸ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਘਰ ਹੀ ਬਣਾਓ ਪਨੀਰ ਪੁਲਾਅ
Published On
By Khushdeep Singh
ਪਨੀਰ ਪੁਲਾਅ ਇੱਕ ਸੁਆਦੀ ਅਤੇ ਖੁੁੂਸ਼ਬੁਦਾਰ ਪਕਵਾਨ ਹੈ, ਜਿਸ ਨੂੰ ਘਰ ’ਚ ਹੀ ਅਸਾਨੀ ਨਾਲ ਬਣਾਇਆ ਜਾ ਸਕਦਾ ਹੈ ਤਿਉਹਾਰਾਂ ਅਤੇ ਖਾਸ ਮੌਕਿਆਂ ’ਤੇ ਇਹ ਖਾਣ ਦੀ ਥਾਲੀ ਦਾ ਸੁਆਦ ਹੋਰ ਵੀ ਵਧਾ ਦਿੰਦਾ ਹੈ ਚੌਲ, ਪਨੀਰ ਅਤੇ ਸਬਜ਼ੀਆਂ ਨਾਲ ਤੋਂ ਤਿਆਰ ਹੋਣ ਵਾਲਾ ਇਹ ਪੁਲਾਅ ਬੱਚਿਆਂ ਅਤੇ ਵੱਡਿਆਂ ਸਾਰਿਆਂ ਨੂੰ ਪਸੰਦ ਆਉਂਦਾ ਹੈ
Raksha Bandhan 2026: ਡਾਕ ਵਿਭਾਗ ਨੇ ਡਾਕਘਰਾਂ 'ਚ ਰੱਖੜੀ ਬੁਕਿੰਗ ਲਈ ਕੀਤੀ ਵਿਸ਼ੇਸ਼ ਵਿਵਸਥਾ
Published On
By Ravinder Sharma
ਸੰਚਾਰ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਡਾਕ ਵਿਭਾਗ ਨੇ ਗਾਹਕਾਂ ਨੂੰ ਆਪਣੀਆਂ 24 ਸਪੀਡ ਪੋਸਟ ਅਤੇ 48 ਸਪੀਡ ਪੋਸਟ ਸੇਵਾਵਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।