Rakhi Making At Home

Rakhi Making At Home: ਰੱਖੜੀ ਸਪੈਸ਼ਲ, ਭੈਣਾਂ ਵੀਰਾਂ ਲਈ ਘਰ ’ਚ ਹੀ ਇਸ ਤਰ੍ਹਾਂ ਬਣਾਉਣ ਸੁੰਦਰ ਤੇ ਰੇਸ਼ਮੀ ਰੱਖੜੀ

ਰੱਖੜੀ ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ, ਪਿਆਰ ਅਤੇ ਵਿਸ਼ਵਾਸ ਦਾ ਖੂਬਸੁੂਰਤ ਤਿਉਹਾਰ ਹੈ ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਉਨ੍ਹਾਂ ਦੇ ਸੁੱਖੀ ਅਤੇ ਤੰਦਰੁਸਤ ਜੀਵਨ ਦੀਆਂ ਦੁਆਵਾਂ ਮੰਗਦੀਆਂ ਹਨ ਬਜ਼ਾਰ ’ਚ ਕਈ ਤਰ੍ਹਾਂ ਦੀਆਂ ਸ਼ਾਨਦਾਨ ਰੱਖੜੀਆਂ ਮਿਲ ਜਾਂਦੀਆਂ ਹਨ
ਦੇਸ਼  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ