Rajouri News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Rajouri News: ਰਾਜੌਰੀ ਦੇ ਜੰਗਲ ’ਚ ਅੱਤਵਾਦੀ ਟਿਕਾਣਾ ਮਿਲਿਆ, ਤਲਾਸ਼ੀ ਮੁਹਿੰਮ ਜਾਰੀ
Published On
By Khushdeep Singh
ਸੁਰੱਖਿਆ ਬਲਾਂ ਨੇ ਰਾਜੌਰੀ ਜ਼ਿਲ੍ਹੇ ਦੇ ਇੱਕ ਜੰਗਲ ’ਚ ਸ਼ੱਕੀ ਅੱਤਵਾਦੀ ਟਿਕਾਣਾ ਲੱਭਿਆ ਹੈ ਤੇ ਰਾਸ਼ਨ ਤੇ ਖਾਣਾ ਪਕਾਉਣ ਦੇ ਭਾਂਡੇ ਬਰਾਮਦ ਕੀਤੇ ਹਨ। ਇਸ ਤੋਂ ਬਾਅਦ, ਫੌਜ, ਸੀਆਰਪੀਐਫ ਤੇ ਪੁਲਿਸ ਨੇ ਸ਼ੁੱਕਰਵਾਰ ਨੂੰ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।
Rajouri News: ਰਾਜੌਰੀ ’ਚ ਫੌਜ ਦੇ ਵਾਹਨ ’ਤੇ ਅੱਤਵਾਦੀ ਹਮਲਾ, ਕੰਟਰੋਲ ਰੇਖਾ ਨੇੜੇ ਕੀਤੀ ਗੋਲੀਬਾਰੀ
Published On
By Sach Kahoon Punjabi Desk
ਵਾਧੂ ਫੋਰਸ ਭੇਜੀ ਜਾ ਰਹੀ ਹੈ | Rajouri News Rajouri News: ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਬੁੱਧਵਾਰ ਦੁਪਹਿਰ ਨੂੰ ਐਲਓਸੀ ਨੇੜੇ ਅੱਤਵਾਦੀਆਂ ਨੇ ਫੌਜ ਦੇ ਇੱਕ ਵਾਹਨ ’ਤੇ ਗੋਲੀਬਾਰੀ ਕੀਤੀ। ਇਹ ਹਮਲਾ ਸੁੰਦਰਬਨੀ ਇਲਾਕੇ ਦੇ ਫਾਲ ਪਿੰਡ ’ਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦਾ ਵਾਹਨ ਅੱਤਵਾਦੀ ਇਲਾਕੇ ’ਚੋਂ ਲੰਘ ਰਿਹਾ ਸੀ, ਜਦੋਂ ਜੰਗਲ […]