Rajasthan School Bus Accident

School Bus Accident: ਸਕੂਲ ਬੱਸ ਪੁਲ ਤੋਂ ਡਿੱਗੀ, ਵਿਦਿਆਰਥਣ ਦੀ ਮੌਤ, 9 ਬੱਚੇ ਗੰਭੀਰ ਜ਼ਖਮੀ

ਬੀਕਾਨੇਰ ਹਾਈਵੇਅ ’ਤੇ ਗੱਡੀ ਦੇ ਬ੍ਰੇਕ ਹੋਏ ਸਾਹਮਣੇ Rajasthan School Bus Accident: ਜੈਪੁਰ (ਸੱਚ ਕਹੂੰ ਨਿਊਜ਼)। ਜੈਪੁਰ-ਬੀਕਾਨੇਰ ਹਾਈਵੇਅ ’ਤੇ ਜੈਪੁਰ ਦੇ ਚੌਮੁਨ ਵਿਖੇ ਇੱਕ ਸਕੂਲ ਬੱਸ ਇੱਕ ਪੁਲੀ ਤੋਂ ਡਿੱਗ ਗਈ। ਇਸ ਹਾਦਸੇ ’ਚ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ, ਜਦੋਂ ਕਿ 9 ਬੱਚੇ ਗੰਭੀਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ […]
Breaking News  ਰਾਜਸਥਾਨ  ਖਾਸ ਖਬਰ