QuarterFinal
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪੁਰਸ਼ ਹਾਕੀ ਵਿਸਵ ਕੱਪ ਕੁਆਰਟਰ ਫਾਈਨਲ: ਗਹਿਗੱਚ ਮੁਕਾਬਲੇ ‘ਚ ਹਾਰਿਆ ਭਾਰਤ
Published On
By Sach Kahoon Punjabi Desk
ਹਾਲੈਂਡ 2-1 ਨਾਲ ਜਿੱਤ ਕੇ ਸੈਮੀਫਾਈਨਲ ‘ਚ ਭਾਰਤ ਹੁਣ 5ਵੇਂ ਤੋਂ 8ਵੇਂ ਸਥਾਨ ਲਈ ਖੇਡੇਗਾ ਏਜੰਸੀ, ਭੁਵਨੇਸ਼ਵਰ, 13 ਦਸੰਬਰ ਮੇਜ਼ਬਾਨ ਭਾਰਤ ਦਾ 43 ਸਾਲ ਦੇ ਲੰਮੇ ਅਰਸੇ ਬਾਅਦ ਹਾਕੀ ਵਿਸ਼ਵ ਕੱਪ ਖ਼ਿਤਾਬ ਜਿੱਤਣ ਦਾ ਸੁਪਨਾ ਕਲਿੰਗਾ ਦੇ ਮੈਦਾਨ ‘ਚ ਹਾਲੈਂਡ ਹੱਥੋਂ ਕੁਆਰਟਰ ਫਾਈਨਲ ‘ਚ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਟੀਮ ਨੇ ਪੂਲ ‘ਚ […]
ਇੰਗਲੈਂਡ-ਫਰਾਂਸ ਕੁਆਰਟਰ ਫਾਈਨਲ ‘ਚ
Published On
By Sach Kahoon Punjabi Desk
ਕੁਆਰਟਰ ਫਾਈਨਲ ਂਚ ਇੰਗਲੈਂਡ ਦਾ ਮੁਕਾਬਲਾ ਅਰਜਨਟੀਨਾ ਨਾਲ ਫਰਾਂਸ ਦਾ ਮੁਕਾਬਲਾ ਆਸਟਰੇਲੀਆ ਨਾਲ ਭੁਵਨੇਸ਼ਵਰ, 10 ਦਸੰਬਰ ਇੰਗਲੈਂਡ ਅਤੇ ਫਰਾਂਸ ਨੇ ਕ੍ਰਾਸ ਓਵਰ ਮੁਕਾਬਲੇ ਜਿੱਤ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਵਿਸ਼ਵ ਰੈਂਕਿੰਗ ‘ਚ ਸੱਤਵੇਂ ਨੰਬਰ ਦੇ ਇੰਗਲੈਂਡ ਨੇ 9ਵੇਂ ਨੰਬਰ ਦੀ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ […]
ਕੁਆਰਟਰਫਾਈਨਲ ‘ਚ ਜਗ੍ਹਾ ਬਣਾਉਣ ਨਿੱਤਰੇਗਾ ਭਾਰਤ
Published On
By Sach Kahoon Punjabi Desk
ਵਿਸ਼ਵ ਕੱਪ ਹਾਕੀ: ਸ਼ਨਿੱਚਰਵਾਰ ਬੈਲਜ਼ੀਅਮ ਬਨਾਮ ਦੱਂਅਫ਼ਰੀਕਾ ਸ਼ਾਮ 5 ਵਜੇ ਭਾਰਤ ਬਨਾਮ ਕਾਨਾਡਾ ਸ਼ਾਮ 7 ਵਜੇ ਭੁਵਨੇਸ਼ਵਰ, 7 ਦਸੰਬਰ ਮੇਜ਼ਬਾਨ ਭਾਰਤੀ ਟੀਮ ਇੱਥੇ ਕਲਿੰਗਾ ਸਟੇਡੀਅਮ ‘ਚ ਸ਼ਨਿੱਚਰਵਾਰ ਨੂੰ ਜਦੋਂ ਕਨਾਡਾ ਵਿਰੁੱਧ ਪੂਲ ਸੀ ਮੁਕਾਬਲੇ ‘ਚ ਨਿੱਤਰੇਗੀ ਤਾਂ ਉਸਦਾ ਟੀਚਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਸਿੱਧਾ ਜਗ੍ਹਾ ਬਣਾਉਣਾ ਹੋਵੇਗਾ ਵਿਸ਼ਵ ਕੱਪ ਦੇ ਫਾਰਮੇਟ […]
ਮਹਿਲਾ ਹਾਕੀ ਵਿਸ਼ਵ ਕੱਪ: ਇਟਲੀ ਨੂੰ ਹਰਾ ਭਾਰਤ ਕੁਆਰਟਰ ਫਾਈਨਲ ‘ਚ
Published On
By Sach Kahoon Punjabi Desk
2 ਅਗਸਤ ਨੂੰ ਕੁਆਰਟਰਫਾਈਨਲ ‘ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ ਲੰਦਨ, 1 ਅਗਸਤ ਭਾਰਤੀ ਮਹਿਲਾ ਹਾੱਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇਟਲੀ ਨੂੰ ਕਰੋ ਜਾਂ ਮਰੋ ਦੇ ਕ੍ਰਾੱਸ ਓਵਰ ਮੁਕਾਬਲੇ ‘ਚ ਮੰਗਲਵਾਰ ਨੂੰ 3-0 ਨਾਲ ਹਰਾ ਕੇ ਸ਼ਾਨ ਨਾਲ ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਭਾਰਤੀ ਟੀਮ ਦਾ 2 ਅਗਸਤ ਨੂੰ ਕੁਆਰਟਰਫਾਈਨਲ ‘ਚ ਆਇਰਲੈਂਡ […]
ਮਹਿਲਾ ਹਾੱਕੀ ਵਿਸ਼ਵ ਕੱਪ : ਕੁਆਰਟਰਫਾਈਨਲ ਲਈ ਲਾਉਣੀ ਹੋਵੇਗੀ ਜਾਨ
Published On
By Sach Kahoon Punjabi Desk
ਮੰਗਲਵਾਰ ਰਾਤ 10਼30 ਵਜੇ ਹੋਵੇਗਾ ਇਟਲੀ ਨਾਲ ਮੈਚ | Hockey World Cup ਲੰਦਨ (ਏਜੰਸੀ)। ਭਾਰਤੀ ਮਹਿਲਾ ਹਾੱਕੀ ਟੀਮ ਨੇ ਉਤਾਰ ਚੜਾਅ ਦੇ ਦੌਰ ਤੋਂ ਲੰਘਦੇ ਹੋਏ ਮਹਿਲਾ ਹਾੱਕੀ (Hockey World Cup) ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪਹੁੰਚਣ ਦੀ ਆਪਣੀ ਆਸ ਨੂੰ ਜਿੰਦਾ ਰੱਖਿਆ ਹੈ ਅਤੇ ਆਖ਼ਰੀ ਅੱਠ ‘ਚ ਜਾਣ ਲਈ ਉਸਨੂੰ ਅੱਜ ਇਟਲੀ ਦੀ […]
ਵਿਸ਼ਵ ਕੱਪ 2018 ਦੀਆਂ ਹੁਣ ਤੱਕ ਅਜੇਤੂ ਟੀਮਾਂ ਚ ਹੋਵੇਗਾ ਗਹਿਗੱਚ ਕੁਆਰਟਰ ਫਾਈਨਲ
Published On
By Sach Kahoon Punjabi Desk
ਉਰੂਗੁਵੇ ਲਈ ਫਰਾਂਸਿਸੀ ਤਿਕੜੀ ਖ਼ਤਰਾ | World Cup ਉਰੂਗੁਵੇ ਨੇ 1930 ਅਤੇ 1950 ‘ਚ ਖ਼ਿਤਾਬ ਜਿੱਤਿਆ ਹੈ ਜਦੋਂਕਿ 2010 ‘ਚ ਟੀਮ ਸੈਮੀਫਾਈਨਲ ਤੱਕ ਪਹੁੰਚੀ ਸੀ 1998 ਦੀ ਜੇਤੂ ਤੇ 2006 ਦੀ ਉਪ ਜੇਤੂ ਫਰਾਂਸ 2014 ‘ਚ ਕੁਆਰਟਰ ਫਾਈਨਲ ‘ਚ ਜਰਮਨੀ ਹੱਥੋਂ ਹਾਰ ਕੇ ਬਾਹਰ ਹੋਇਆ ਸੀ ਫੀਫਾ ਵਿਸ਼ਵ ਕੱਪ ਦੋਵੇਂ ਟੀਮਾਂ ਤਿੰਨ ਵਾਰ ਭਿੜ ਚੁੱਕੀਆਂ […]
‘ਬਲਾੱਕਬਸਟਰ’ ਕੁਆਰਟਰ ਫਾਈਨਲ ‘ਚ ਨਿੱਤਰਨਗੇ ਬੈਲਜ਼ੀਅਮ : ਬ੍ਰਾਜ਼ੀਲ
Published On
By Sach Kahoon Punjabi Desk
ਬੈਲਜ਼ੀਅਮ 1986 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ‘ਚ ਪਹੁੰਚਣ ਦੀ ਕੋਸ਼ਿਸ਼ ਕਰੇਗੀ | Sports News ਪੰਜ ਵਾਰ ਦੀ ਚੈਂਪਿਅਨ ਬ੍ਰਾਜ਼ੀਲ 2014 ‘ਚ ਚੌਥੇ ਸਥਾਨ ‘ਤੇ ਰਹੀ ਸੀ | Sports News ਕਜ਼ਾਨ, (ਏਜੰਸੀ)। ਰੂਸ ‘ਚ ਚੱਲ ਰਿਹਾ 21ਵਾਂ ਫੀਫਾ ਵਿਸ਼ਵ ਕੱਪ ਇਸ ਵਾਰ ਵੱਡੀਆਂ ਟੀਮਾਂ ਦੇ ਉਲਟਫੇਰ ਲਈ ਚਰਚਾ ‘ਚ ਬਣਿਆ ਹੋਇਆ ਹੈ ਜਿੱਥੇ ਉਤਾਰ ਚੜਾਅ […]
ਸਵੀਡਨ 24 ਸਾਲ ਬਾਅਦ ਕੁਆਰਟਰ ਫਾਈਨਲ ‘ਚ
Published On
By Sach Kahoon Punjabi Desk
66ਵੇਂ ਮਿੰਟ ‘ਚ ਫੋਰਸਬਰਗ ਨੇ ਕੀਤਾ ਗੋਲ | Sports News ਸੇਂਟ ਪੀਟਰਸਬਰਗ, (ਏਜੰਸੀ)। ਸਵੀਡਨ ਨੇ ਦੂਸਰੇ ਅੱਧ ‘ਚ ਏਮਿਲ ਫੋਰਸਬਰਗ ਦੇ ਸ਼ਾਨਦਾਰ ਗੋਲ ਦੀ ਬਦੌਲਤ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ‘ਚ ਸਥਾਨ ਬਣਾ ਲਿਆ ਮੁਕਾਬਲਾ ਕਾਫ਼ੀ ਸੰਘਰਸ਼ਪੂਰਨ ਰਿਹਾ ਅਤੇ ਇਸ ਜਿੱਤ ‘ਚ ਫੋਰਸਬਰਗ ਦੇ ਸ਼ਾੱਟ ‘ਤੇ ਸਵਿਟਜ਼ਰਲੈਂਡ ਦੇ […]
ਮਬਾਪੇ ਨੇ ਪੰਜ ਮਿੰਟ ‘ਚ ਅਰਜਨਟੀਨਾ ਕੀਤਾ ਬਾਹਰ
Published On
By Sach Kahoon Punjabi Desk
4-3 ਦੀ ਜਿੱਤ ਨਾਲ ਫਰਾਂਸ ਕੁਆਰਟਰਫਾਈਨਲ ਚ | Sports News ਕਜ਼ਾਨ (ਏਜੰਸੀ)। ਨੌਜਵਾਨ ਖਿਡਾਰੀ ਕਿਲਿਅਨ ਮਬਾਪੇ ਦੇ ਦੂਸਰੇ ਅੱਧ ‘ਚ ਚਾਰ ਮਿੰਟ ਦੇ ਫ਼ਰਕ ‘ਚ ਦਾਗੇ ਗਏ ਦੋ ਬਿਹਤਰੀਨ ਗੋਲਾਂ ਦੀ ਮੱਦਦ ਨਾਲ ਫਰਾਂਸ ਨੇ ਅਰਜਨਟੀਨਾ ਅਤੇ ਲਿਓਨਲ ਮੈਸੀ ਨੂੰ ਸ਼ਨਿੱਚਰਵਾਰ ਗੇੜ 16 ਦੇ ਹਾਈ ਵੋਲਟੇਜ਼ ਮੁਕਾਬਲੇ ‘ਚ 4-3 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ […]