QUAD Alliance

QUAD Strategic Cooperation: ਕੁਆਡ ’ਚ ਆਰਥਿਕ ਅਤੇ ਰਣਨੀਤਕ ਸਹਿਯੋਗ ਦਾ ਨਵਾਂ ਦੌਰ

ਹਿੰਦ-ਪ੍ਰਸ਼ਾਂਤ ਖੇਤਰ ਅੱਜ ਵਿਸ਼ਵ ਰਾਜਨੀਤੀ, ਵਪਾਰ ਅਤੇ ਸੁਰੱਖਿਆ ਦਾ ਸਭ ਤੋਂ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ। ਵਿਸ਼ਵ ਆਰਥਿਕਤਾ ਦਾ ਵੱਡਾ ਹਿੱਸਾ ਇਸੇ ਖੇਤਰ ਤੋਂ ਚੱਲਦਾ ਹੈ ਅਤੇ ਸਮੁੰਦਰੀ ਵਪਾਰ ਦੀਆਂ ਮੁੱਖ ਜੀਵਨ ਰੇਖਾਵਾਂ ਵੀ ਇੱਥੋਂ ਲੰਘਦੀਆਂ ਹਨ।
ਲੇਖ  ਖਾਸ ਖਬਰ