Punjabis trapped Dubai

ਦੁਬਈ ‘ਚ ਫਸੇ 14 ਹੋਰ ਪੰਜਾਬੀ ਅੱਜ ਪਰਤਣਗੇ ਆਪਣੇ ਵਤਨ

ਡਾ. ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਨੂੰ ਪਿਆ ਬੂਰ ਧੋਖਾਧੜੀ ਦਾ ਸ਼ਿਕਾਰ ਹੋਣ ਮਗਰੋਂ ਦੁਬਈ ਵਿੱਚ ਹੋ ਰਹੇ ਸਨ ਖੱਜਲ-ਖੁਆਰ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਦੁਬਈ ‘ਚ ਫਸੇ 14 ਹੋਰ ਪੰਜਾਬੀ ਨੌਜਵਾਨਾਂ ਦੇ ਭਾਰਤ ਪੁੱਜਣ ਦੀ ਖਬਰ ਆ ਗਈ ਹੈ ਜਿਸ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਪਤਾ ਲੱਗਾ […]
ਪੰਜਾਬ