Punjab Government Health Policy

Rural Doctors Registration: ਪੇਂਡੂ ਡਾਕਟਰਾਂ ਦੇ ਹੱਕ 'ਚ ਨਿੱਤਰੇ 'ਆਪ' ਆਗੂ ਡਾ. ਕੁਲਦੀਪ ਸਿੰਘ ਨਾਗੀ, ਸਰਕਾਰ ਅੱਗੇ ਰੱਖੀ ਇਹ ਮੰਗ!

ਡਾਕਟਰ ਕੁਲਦੀਪ ਸਿੰਘ ਨਾਗੀ, ਹਲਕਾ ਇੰਚਾਰਜ ਡਾਕਟਰ ਵਿੰਗ ਆਮ ਆਦਮੀ ਪਾਰਟੀ ਫਿਰੋਜ਼ਪੁਰ ਦਿਹਾਤੀ ਵੱਲੋਂ ਆਪਣੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪਿੰਡਾਂ ਵਿੱਚ ਪ੍ਰਾਈਵੇਟ ਸੇਵਾ ਨਿਭਾ ਰਹੇ ਪੇਂਡੂ ਡਾਕਟਰਾਂ ਨੂੰ ਯੋਗ ਟ੍ਰੇਨਿੰਗ ਦੇ ਕੇ ਸਰਕਾਰੀ ਤੌਰ ’ਤੇ ਰਜਿਸਟਰ ਕੀਤਾ ਜਾਵੇ
ਦੇਸ਼  ਪੰਜਾਬ  Breaking News  ਸੂਬੇ