Punjab Electricity News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Punjab Power Cuts: ਚੇਅਰਮੈਨ ’ਤੇ ਡਿੱਗੀ ਬਿਜਲੀ ਕੱਟਾਂ ਦੀ ਗਾਜ, ਸੂਬਾ ਸਰਕਾਰ ਨੇ ਬਸੰਤ ਗਰਗ ਨੂੰ ਹਟਾਇਆ
Published On
By Khushdeep Singh
ਪੰਜਾਬ ’ਚ ਬਿਜਲੀ ਸੰਕਟ ਦੇ ਲਗਾਤਾਰ ਗੰਭੀਰ ਹੋਣ ਦਰਮਿਆਨ ਅਤੇ ਸਿਆਸੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਲਗਾਤਾਰ ਚੁੱਕੀ ਜਾ ਰਹੀ ਉਂਗਲੀ ਸਬੰਧੀ ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਡਾ. ਬਸੰਤ ਗਰਗ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਹੈ
Rajpura Thermal Plant: ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਹੋਇਆ ਬੰਦ
Published On
By Khushdeep Singh
ਪੰਜਾਬ ਦੇ ਥਰਮਲ ਪਲਾਂਟਾਂ ਦਾ ਆਏ ਦਿਨ ਕੋਈ ਨਾ ਕੋਈ ਯੂਨਿਟ ਬੰਦ ਹੋ ਰਿਹਾ ਹੈ। ਕੋਲੇ ਦੀ ਘਾਟ ਨੇ ਥਰਮਲ ਪਲਾਂਟਾਂ ਦੀਆਂ ਚਿਮਨੀਆਂ ਨੂੰ ਠੰਢਾ ਕਰ ਦਿੱਤਾ ਹੈ, ਜਿਸ ਕਾਰਨ ਕੋਈ ਨਾ ਕੋਈ ਯੂਨਿਟ ਬੰਦ ਕਰਨਾ ਥਰਮਲ ਪਲਾਟਾਂ ਦੀ ਮਜ਼ਬੂਰੀ ਬਣ ਰਿਹਾ ਹੈ।
Punjab Electricity News: ਕੋਲੇ ਦੀ ਕਮੀ ਕਾਰਨ ਥਰਮਲ ਪਲਾਂਟ ਸਮਰੱਥਾ ਅਨੁਸਾਰ ਨਹੀਂ ਕਰ ਰਹੇ ਬਿਜਲੀ ਪੈਦਾ, ਪੰਜਾਬ ’ਚ ਬਿਜਲੀ ਸੰਕਟ ਘੰਟੀ
Published On
By Ravinder Sharma
ਸੂਬੇ ਦੇ ਥਰਮਲ ਪਲਾਂਟ ਆਪਣੀ ਪੂਰੀ ਸਮਰੱਥਾ ਅਨੁਸਾਰ ਬਿਜਲੀ ਪੈਦਾ ਨਹੀਂ ਕਰ ਰਹੇ, ਜਿਸ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ ਅਤੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Punjab Electricity News: ਤਲਵੰਡੀ ਸਾਬੋ ਥਰਮਲ ਪਲਾਂਟ ਅੰਦਰ 4 ਦਿਨਾਂ ਦਾ ਕੋਲਾ, ਯੂਨਿਟ ਕਰਨਾ ਪਿਆ ਬੰਦ
Published On
By Ravinder Sharma
ਸਤੰਬਰ ਮਹੀਨੇ ’ਚ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਕਿਤੇ ਵੱਧ
Punjab Electricity News: ਪੰਜਾਬ ’ਚ ਬਿਜਲੀ ਸੰਕਟ ਗਹਿਰਾਇਆ, ਨਿੱਜੀ ਥਰਮਲ ਪਲਾਂਟਾਂ ਕੋਲ ਸਿਰਫ਼ 2 ਦਿਨ ਦਾ ਕੋਲਾ
Published On
By Ravinder Sharma
ਇਨ੍ਹਾਂ ਵਿੱਚ ਤਿੰਨ ਸਰਕਾਰੀ ਥਰਮਲ ਪਲਾਂਟਾਂ ਦੀ ਸਮਰੱਥਾ 2,300 ਮੈਗਾਵਾਟ ਹੈ, ਜਦਕਿ ਦੋ ਨਿੱਜੀ ਥਰਮਲ ਪਲਾਂਟਾਂ ਦੀ ਉਤਪਾਦਨ ਸਮਰੱਥਾ 3,380 ਮੈਗਾਵਾਟ ਹੈ। ਜੇਕਰ ਨਿੱਜੀ ਪਲਾਂਟਾਂ ਵਿੱਚ ਉਤਪਾਦਨ ਰੁਕਦਾ ਹੈ ਤਾਂ ਸੂਬਾ ਸਰਕਾਰ ਨੂੰ ਕੇਂਦਰੀ ਪੂਲ ਤੋਂ ਹੋਰ ਵੱਧ ਬਿਜਲੀ ਖਰੀਦਣੀ ਪਵੇਗੀ।
Punjab Electricity News: ਮੰਤਰੀ ਅਮਨ ਅਰੋੜਾ ਦੀ ਕਿਸਾਨਾਂ ਤੇ ਆਮ ਜਨਤਾ ਦੇ ਹੱਕ 'ਚ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਹਦਾਇਤ, ਤੁਸੀਂ ਵੀ ਪੜ੍ਹੋ
Published On
By Ravinder Sharma
ਯੂਨੀਅਨਾਂ ਦੀ ਮੰਗ 'ਤੇ ਸਰਕਾਰ ਨੇ 25 ਦਿਨ ਪਹਿਲਾਂ ਵਿਸ਼ੇਸ਼ ਕਮੇਟੀ ਗਠਿਤ ਕੀਤੀ ਸੀ ਅਤੇ ਉਨ੍ਹਾਂ ਦੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ: ਅਮਨ ਅਰੋੜਾ
Punjab Electricity News: ਖੁਸ਼ਖਬਰੀ! ਪੰਜਾਬ ’ਚ ਬਿਜਲੀ ਹੋਈ ਸਸਤੀ, ਜਾਣੋ ਕਿੰਨਾ ਮਿਲੇਗਾ ਲਾਭ
Published On
By Sach Kahoon Punjabi Desk
Punjab Electricity News: 70 ਪੈਸੇ ਤੋਂ ਲੈ ਕੇ 1 ਰੁਪਏ 50 ਪੈਸੇ ਤੱਕ ਕੀਤੀ ਗਈ ਕਟੌਤੀ, ਬਿਜਲੀ ਬਿੱਲ ਭਰਨ ਵਾਲਿਆਂ ਨੂੰ ਹੋਵੇਗਾ ਫਾਇਦਾ ਇੰਡਸਟਰੀ ਅਤੇ ਕਮਰਸ਼ੀਅਲ ਦੁਕਾਨਦਾਰਾਂ ਲਈ ਵੀ ਕੀਤੀ ਗਈ ਬਿਜਲੀ ਦੀ ਦਰਾਂ ਵਿੱਚ ਕਟੌਤੀ Punjab Electricity News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਬਿਜਲੀ ਦੀਆਂ ਦਰਾਂ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ। ਪੰਜਾਬ […]
Punjab Electricity News: 50 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਲਈ ਸਵੈ-ਪ੍ਰਮਾਣੀਕਰਨ ਦੀ ਕੀਤੀ ਸ਼ੁਰੂਆਤ
Published On
By Sach Kahoon Punjabi Desk
ਬਿਨੈਕਾਰਾਂ ਜਾਂ ਖਪਤਕਾਰਾਂ ਨੂੰ ਸਵੈ-ਪ੍ਰਮਾਣੀਕਰਨ/ਦਸਤਖਤ ਕੀਤੇ ਦਸਤਾਵੇਜ਼ ਜਮ੍ਹਾ ਕਰਨ ਦੀ ਲੋੜ ਨਹੀਂ ਹੋਵੇਗੀ: ਸੰਜੀਵ ਅਰੋੜਾ Punjab Electricity News: (ਸੁਰਿੰਦਰ ਕੁਮਾਰ ਸ਼ਰਮਾ) ਲੁਧਿਆਣਾ। ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਨਵੇਂ ਬਿਜਲੀ ਕੁਨੈਕਸ਼ਨ ਪ੍ਰਾਪਤ ਕਰਨ ਅਤੇ ਲੋਡ ਸਮਰੱਥਾ ’ਚ ਤਬਦੀਲੀਆਂ ਸਬੰਧੀ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਗਿਆ ਹੈ। ਇਸ ਬਾਰੇ ਜਾਣਕਾਰੀ […]
Punjab Power Cut News: ਭਲਕੇ ਪੰਜਾਬ ਦੇ ਇਸ ਸ਼ਹਿਰ ’ਚ ਲੱਗੇਗਾ ਲੰਬਾ ਬਿਜ਼ਲੀ ਕੱਟ
Published On
By Sach Kahoon Punjabi Desk
Punjab Power Cut News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਹਾਇਕ ਇੰਜੀਨੀਅਰ, ਅਰਬਨ ਸਬ-ਡਵੀਜ਼ਨ, ਨਵਾਂਸ਼ਹਿਰ ਨੇ ਪ੍ਰੈਸ ਨੂੰ ਦੱਸਿਆ ਕਿ 66 ਕੇਵੀ ਸਬ-ਸਟੇਸ਼ਨ, ਨਵਾਂਸ਼ਹਿਰ ਤੋਂ ਚੱਲਣ ਵਾਲੇ 11 ਕੇਵੀ ਬਰਨਾਲਾ ਗੇਟ ਫੀਡਰ, 11 ਕੇਵੀ ਸਿਵਲ ਹਸਪਤਾਲ ਫੀਡਰ ਤੇ 132 ਕੇਵੀ ਚੰਡੀਗੜ੍ਹ ਰੋਡ ਫੀਡਰ ਲਈ ਨਵੀਆਂ ਲਾਈਨਾਂ ਦੇ ਨਿਰਮਾਣ ਲਈ 26 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ […]
Punjab Electricity News: ਅੱਜ ਸ਼ਹਿਰ ’ਚ ਲੱਗੇਗਾ ਲੰਬਾ ਬਿਜ਼ਲੀ ਕੱਟ, ਜਾਣੋ ਕਦੋਂ ਤੱਕ ਬੰਦ ਰਹੇਗੀ ਬਿਜ਼ਲੀ
Published On
By Sach Kahoon Punjabi Desk
Punjab Electricity News: ਮਾਨਸਾ (ਸੱਚ ਕਹੂੰ ਨਿਊਜ਼)। 66 ਕੇਵੀ ਤਿਕੋਨੀ ਗ੍ਰਿਡ ਮਾਨਸਾ ਤੋਂ ਚੱਲ ਰਹੇ 11 ਕੇਵੀ ਬਾਬਾ ਭਾਈ ਗੁਰਦਾਸ ਫੀਡਰ ਦੀ ਬਿਜ਼ਲੀ ਸਪਲਾਈ 4 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਹਾਸਲ ਹੋਏ ਵੇਰਵਿਆਂ ਮੁਤਾਬਕ ਇਸ ਨਾਲ ਗਰਿੱਡ ਕਾਲੋਨੀ, ਬਾਬਾ ਭਾਈ ਗੁਰਦਾਸ ਡੇਰਾ, ਮੂਸਾ ਚੂੰਗੀ, ਬਾਗ ਵਾਲਾ ਗੁਰਦੁਆਰਾ, ਪ੍ਰਕਾਸ਼ […]
Punjab Electricity News: ਅੱਜ ਸ਼ਾਮ 6 ਵਜੇ ਤੱਕ ਲੱਗੇਗਾ ਬਿਜਲੀ ਕੱਟ, ਇਹ ਇਲਾਕੇ ਹੋਣਗੇ ਪ੍ਰਭਾਵਿਤ
Published On
By Sach Kahoon Punjabi Desk
Punjab Electricity News: ਲੁਧਿਆਣਾ (ਸੱਚ ਕਹੂੰ ਨਿਊਜ਼)। 220 ਕੇਵੀ ਐਸ/ਐਸ ਜਗਰਾਉਂ ਤੋਂ ਚੱਲਣ ਵਾਲੇ 11 ਕੇਵੀ ਫੀਡਰ ਦੇ ਸਿਟੀ ਫੀਡਰ-1 ਨੂੰ ਬਿਜਲੀ ਸਪਲਾਈ 26 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਮੁਅੱਤਲ ਰਹੇਗੀ। ਜਗਰਾਉਂ ਸ਼ਹਿਰ ਦੇ ਐਸਡੀਓ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਜ਼ਰੂਰੀ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਦੇ ਕਾਰਨ, ਡਾ. […]
Punjab Electricity News: ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਘੰਟਿਆਂ ਬੰਦ ਰਹੇਗੀ ਬਿਜਲੀ
Published On
By Sach Kahoon Punjabi Desk
ਜਲੰਧਰ (ਸੱਚ ਕਹੂੰ ਨਿਊਜ਼)। Punjab Electricity News: ਅੱਜ ਸ਼ਹਿਰ ਦੇ ਕਈ ਇਲਾਕਿਆਂ ’ਚ ਬਿਜਲੀ ਸਪਲਾਈ ਠੱਪ ਰਹੇਗੀ। ਪਾਵਰਕਾਮ ਵੱਲੋਂ ਚਿਲਡਰਨ ਪਾਰਕ ਵਿਖੇ ਸਥਿਤ 132 ਕੇਵੀ ਪਾਵਰਹਾਊਸ ਤੋਂ ਚੱਲਣ ਵਾਲੇ 11 ਕੇਵੀ ਨਿਊ ਜਵਾਹਰ ਨਗਰ ਫੀਡਰ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਬੰਧਤ ਖੇਤਰਾਂ ’ਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ […]