Prithvi
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਆਈਪੀਐੱਲ ਤੱਕ ਫਿਟ ਹੋ ਜਾਵਾਂਗਾ: ਪ੍ਰਿਥਵੀ ਸ਼ਾੱ
Published On
By Sach Kahoon Punjabi Desk
ਨਵੀਂ ਦਿੱਲੀ | ਭਾਰਤੀ ਬੱਲੇਬਾਜ਼ੀ ਦੀ ਨਵੀਂ ਸਨਸਨੀ ਪ੍ਰਿਥਵੀ ਸ਼ਾੱ ਨੇ ਉਮੀਦ ਪ੍ਰਗਟਾਈ ਹੈ ਕਿ ਉਹ ਆਈਪੀਐੱਲ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ ਪ੍ਰਿਥਵੀ ਨੂੰ ਅਭਿਆਸ ਮੈਚ ‘ਚ ਸੱਟ ਲੱਗ ਜਾਣ ਕਾਰਨ ਅਸਟਰੇਲੀਆ ਦੌਰੇ ਤੋਂ ਬਾਹਰ ਹੋ ਜਾਣਾ ਪਿਆ ਸੀ ਸੱਟ ਲੱਗਣ ਤੋਂ ਬਾਅਦ ਪ੍ਰਿਥਵੀ ਕਾਫੀ ਨਿਰਾਸ਼ ਹੋ ਗਏ ਸਨ ਹਾਲਾਂਕਿ ਇਸ ਦੌਰਾਨ ਸਾਥੀ ਖਿਡਾਰੀਆਂ ਦਾ ਉਨ੍ਹਾਂ […]
ਪ੍ਰਿਥਵੀ ਲੜੀ ਤੋਂ ਬਾਹਰ, ਮਯੰੰਕ-ਪਾਂਡਿਆ ਜੁੜਨਗੇ ਟੀਮ ਨਾਲ
Published On
By Sach Kahoon Punjabi Desk
ਮਯੰਕ ਨੂੰ ਮਿਲ ਸਕਦਾ ਹੈ ਤੀਸਰੇ ਟੈਸਟ ‘ਚ ਮੌਕਾ ਨਵੀਂ ਦਿੱਲੀ, 17 ਦਸੰਬਰ ਖੱਬੇ ਗਿੱਟੇ ਦੀ ਸੱਟ ਨਾਲ ਜੂਝ ਰਹੇ ਨੌਜਵਾਨ ਓਪਨਰ ਪ੍ਰਿਥਵੀ ਸ਼ਾੱ ਆਸਟਰੇਲੀਆ ਵਿਰੁੱਧ ਮੌਜ਼ੂਦਾ ਲੜੀ ਤੋਂ ਬਾਹਰ ਹੋ ਗਏ ਹਨ ਅਤੇ ਉਹਨਾਂ ਦੀ ਜਗ੍ਹਾ ਮਯੰਕ ਅੱਗਰਵਾਲ ਨੂੰ ਟੀਮ’ਚ ਸ਼ਾਮਲ ਕੀਤਾ ਗਿਆ ਹੈ ਰਾਸ਼ਟਰੀ ਚੋਣਕਰਤਾਵਾਂ ਨੇ ਇਸ ਦੇ ਨਾਲ ਹੀ ਹਰਫ਼ਨਮੌਲਾ ਹਾਰਦਿਕ […]
ਮੁਰਲੀ, ਪ੍ਰਿਥਵੀ, ਵਿਹਾਰੀ ਦੇ ਅਰਧ ਸੈਂਕੜੇ, ਮੈਚ ਡਰਾਅ
Published On
By Sach Kahoon Punjabi Desk
ਭਾਰਤ ਨੇ ਦੂਸਰੀ ਪਾਰੀ ਂਚ 3 ਵਿਕਟਾਂ ਂਤੇ ਬਣਾਈਆਂ 247 ਦੌੜਾਂ ਵੇਲਿੰਗਟਨ, 19 ਨਵੰਬਰ ਤਜ਼ਰਬੇਕਰ ਮੁਰਲੀ ਵਿਜੇ ਅਤੇ ਨੌਜਵਾਨ ਪ੍ਰਿਥਵੀ ਸ਼ਾ ਅਤੇ ਹਨੁਮਾ ਵਿਹਾਰੀ ਨੇ ਭਾਰਤ ਏ ਅਤੇ ਨਿਊਜ਼ੀਲੈਂਡ ਏ ਦਰਮਿਆਨ ਬਿਨਾਂ ਜਿੱਤ ਹਾਰ ਦੇ ਸਮਾਪਤ ਹੋਏ ਪਹਿਲੇ ਗੈਰ ਅਧਿਕਾਰਕ ਟੈਸਟ ਮੈਚ ‘ਚ ਅਰਧ ਸੈਂਕੜੇ ਲਾ ਕੇ ਚੰਗਾ ਮੈਚ ਅਭਿਆਸ ਕੀਤਾ ਭਾਰਤ ਏ ਨੇ ਮੈਚ […]
ਪ੍ਰਿਥਵੀ ਦੀ ਉਮਰ ‘ਚ ਅਸੀਂ 10 ਫ਼ੀਸਦੀ ਵੀ ਨਹੀਂ ਸੀ: ਵਿਰਾਟ
Published On
By Sach Kahoon Punjabi Desk
ਨਵੰਬਰ ‘ਚ ਆਸਟਰੇਲੀਆ ਦੌਰੇ ਲਈ ਜਾਣ ਵਾਲੀ ਭਾਰਤੀ ਟੀਮ ਦੀ ਚੋਣ ਦਾ ਅਜੇ ਪਤਾ ਨਹੀਂ ਪਰ ਕਪਤਾਨ ਵਿਰਾਟ ਕੋਹਲੀ ਨੇ ਸੰਕੇਤ ਦੇ ਦਿੱਤੇ ਹਨ ਕਿ ਉਹ ਆਸਟਰੇਲੀਆ ‘ਚ ਪ੍ਰਿਥਵੀ ਸ਼ਾੱ ਤੋਂ ਹੀ ਓਪਨਿੰਗ ਕਰਾਉਣਗੇ ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਿਥਵੀ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ ਹੈਦਰਾਬਾਦ, 15 ਅਕਤੂਬਰ ਵੈਸਟਇੰਡੀਜ਼ ਵਿਰੁੱਧ ਟੈਸਟ ਲੜੀ […]
ਡੈਬਿਊ ਟੈਸਟ ਂਚ ਸੈਂਕੜਾਧਾਰੀ ਪ੍ਰਿਥਵੀ ਨੇ ਲਾਈ ਰਿਕਾਰਡਾਂ ਦੀ ਝੜੀ
Published On
By Sach Kahoon Punjabi Desk
ਪਹਿਲੇ ਮੈਚ ‘ਚ ਸੈਂਕੜਾ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਪਹਿਲੇ ਭਾਰਤੀ ਕ੍ਰਿਕਟਰ ਰਾਜਕੋਟ, 4 ਅਕਤੂਬਰ 18 ਸਾਲ ਦੇ ਭਾਰਤੀ ਬੱਲੇਬਾਜ਼ ਪ੍ਰਿਥਵੀ ਸ਼ਾੱ ਨੇ ਵੈਸਟਇੰਡੀਜ਼ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਏ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਆਪਣੇ ਪਹਿਲੇ ਮੈਚ ‘ਚ 134 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡ ਕੇ ਇਤਿਹਾਸ ਰਚ ਦਿੱਤਾ ਪ੍ਰਿਥਵੀ ਦੀ ਮੌਜ਼ੂਦਾ […]
ਪ੍ਰਿਥਵੀ ਦੀ ਆਪਣੀ ਧਰਤੀ ‘ਤੇ ਹੋਵੇਗੀ ਟੈਸਟ ਸ਼ੁਰੂਆਤ
Published On
By Sach Kahoon Punjabi Desk
ਰਾਹੁਲ ਨਾਲ ਬਣਾ ਸਕਦੇ ਹਨ ਸਲਾਮੀ ਜੋੜੀ ਰਾਜਕੋਟ, 3 ਅਕਤੂਬਰ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾੱ ਨੂੰ ਵੈਸਟਇੰਡੀਜ਼ ਵਿਰੁੱਧ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਜਾ ਰਹੇ ਪਹਿਲੇ ਕ੍ਰਿਕਟ ਟੈਸਟ ਲਈ ਭਾਰਤੀ ਟੀਮ ‘ਚ ਡੈਬਿਊ ਕਰਨ ਦਾ ਮੌਕਾ ਮਿਲਣ ਜਾ ਰਿਹਾ ਹੈ ਉਹ ਇਸ ਦੇ ਨਾਲ ਟੈਸਟ ਕੈਪ ਹਾਸਲ ਕਰਨ ਵਾਲੇ ਰਾਸ਼ਟਰੀ ਟੀਮ ਦੇ 293ਵੇਂ ਖਿਡਾਰੀ ਵੀ ਬਣ […]