Prabhdeep Singh

ਗੁਲਾਬਗੜ੍ਹ ਮੁਕਾਬਲਾ : ਅਮਨਦੀਪ ਕੌਰ ਨੇ ਪੁਲਿਸ ਨੂੰ ਕਟਹਿਰੇ ‘ਚ ਖੜ੍ਹਾਇਆ

ਇਨਸਾਫ਼ ਲਈ ਹਾਈਕੋਰਟ ਜਾਣ ਦੀ ਚਿਤਾਵਨੀ ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ ਵਿੱਚ ਹੋਏ ਪਿਲਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਪ੍ਰਭਦੀਪ ਸਿੰਘ ਉਰਫ਼ ਦੀਪ ਦੀ ਪਤਨੀ ਅਮਨਦੀਪ ਕੌਰ ਨੇ ਅੱਜ ਬਠਿੰਡਾ ਪੁਲਿਸ ਨੂੰ ਕਟਹਿਰੇ ‘ਚ ਖੜ੍ਹਾਇਆ ਹੈ ਉਸ ਨੇ ਆਖਿਆ ਕਿ ਜਦੋਂ ਪ੍ਰਭਦੀਪ ਕੋਲ ਕੋਈ ਹਥਿਆਰ ਨਹੀਂ ਸੀ ਤਾਂ ਉਸ ਨੂੰ ਜਿੰਦਾ ਫੜ੍ਹਿਆ ਜਾ […]
ਪੰਜਾਬ  Breaking News