Political

ਸਿਆਸੀ ਊਰਜਾ ਦਾ ਸਕਾਰਾਤਮਕ ਇਸਤੇਮਾਲ ਹੋਵੇ

ਸਿਆਸੀ ਸਫ਼ਲਤਾ : ਆਗੂਆਂ ’ਚ ਪੂਰੀ ਨਿਹਚਾ ਨਾਲ ਸਮਾਜ ਕਲਿਆਣ ਦੀ ਭਾਵਨਾ ਪੈਦਾ ਹੋਵੇ ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਸਥਾਨਕ ਤੋਂ ਲੈ ਕੇ ਕੌਮੀ ਪੱਧਰ ਤੱਕ ਦੀ ਸਿਆਸੀ ਸਰਗਰਮੀ ਇੱਕ ਤਰ੍ਹਾਂ ਅਧਿਕਾਰ ਪ੍ਰਾਪਤੀ ਨੂੰ ਲੈ ਕੇ ਹੁੰਦੀ ਹੈ ਸੱਤਾ ਪ੍ਰਤੀ ਜ਼ਿਆਦਾ ਖਿੱਚ ਕਾਰਨ ਵੱਖ-ਵੱਖ ਸਿਆਸੀ ਗਤੀਵਿਧੀਆਂ ਨੂੰ ਮੂਰਤ ਰੂਪ ਦਿੱਤਾ ਜਾਂਦਾ ਹੈ ਸਿਆਸੀ […]
ਦੇਸ਼  Breaking News  ਲੇਖ  ਖਾਸ ਖਬਰ  ਵਿਚਾਰ 

ਰਾਜਨੀਤਿਕ ਹਿੰਸਾ ਖਤਰਨਾਕ

ਦੇਸ਼ ਅੰਦਰ ਵਧ ਰਹੀ ਰਾਜਨੀਤਿਕ ਹਿੰਸਾ ਖਤਰਨਾਕ ਰੂਪ ਅਖਤਿਆਰ ਕਰ ਰਹੀ ਹੈ ਜਿਸ ਨਾਲ ਸਦਭਾਵਨਾ, ਭਾਈਚਾਰਾ ਤੇ ਮਿਲਵਰਤਣ ਖਤਮ ਹੋ ਰਿਹਾ ਹੈ ਭਾਵੇਂ ਸਿਆਸੀ ਹਿੰਸਾ, ਬਦਲੇਖੋਰੀ ਦੀ ਸਮੱਸਿਆ ਲਗਭਗ ਹਰ ਸੂਬੇ ’ਚ ਘੱਟ-ਵੱਧ ਰਹੀ ਹੈ ਪਰ ਪਿਛਲੇ ਸਾਲਾਂ ’ਚ ਸਿਆਸੀ ਹਿੰਸਾ ਨੇ ਜੋ ਰੂਪ ਕੇਰਲ ’ਚ ਧਾਰਨ ਕੀਤਾ ਉਹ ਹੌਲੀ-ਹੌਲੀ ਹੋਰਨਾਂ ਸੂਬਿਆਂ ’ਚ ਨਜ਼ਰ ਆਉਣ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਸਿਆਸੀ ਸਵਾਰਥਾਂ ਤੋਂ ਉੱਪਰ ਉੱਠ ਕੇ ਹੋਵੇ ਸੂਬੇ ਤੇ ਕੇਂਦਰ ’ਚ ਤਾਲਮੇਲ

ਦਿੱਲੀ ਦੀ ਜਨਤਾ ਸੂਬੇ ਤੇ ਕੇਂਦਰ ਸਰਕਾਰ ਵਿਚਕਾਰ ਪਿਸਦੀ ਦਿਖਾਈ ਦੇ ਰਹੀ ਹੈ। ਕੇਂਦਰ ਦੇ ਆਰਡੀਨੈਂਸ ਖਿਲਾਫ਼ ਆਮ ਆਦਮੀ ਪਾਰਟੀ ਨੇ 11 ਜੂਨ ਨੂੰ ਰਾਮਲੀਲ੍ਹਾ ਮੈਦਾਨ ’ਚ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਹੈ। ਅਸਲ ਵਿਚ ਜਦੋਂ ਤੋਂ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਕੇਂਦਰ ਸਰਕਾਰ ਨਾਲ ਰਿਸ਼ਤਿਆਂ ’ਚ ਕੁੜੱਤਣ […]
Breaking News  ਸੰਪਾਦਕੀ  ਖਾਸ ਖਬਰ  Featured 

ਪੁਲਿਸ ਅਤੇ ਲੀਡਰਾਂ ਬਾਰੇ ਪੁਲਿਸ ਅਫ਼ਸਰ ਵੱਲੋਂ ਲਿਖਿਆ ਇਹ ਲੇਖ ਜ਼ਰੂਰ ਪੜ੍ਹੋ

ਸਾਰਾ ਦਿਨ ਖੱਜਲ-ਖਰਾਬ ਕਰ ਕੇ ਅਗਲੇ ਦਿਨ ਦੁਬਾਰਾ ਆਉਣ ਲਈ ਕਹਿ ਦਿੱਤਾ ਜਾਂਦਾ ਹੈ। ਜਦਕਿ ਸਿਫਾਰਿਸ਼ੀ ਵਿਅਕਤੀ ਦਾ ਕੰੰਮ ਅਫਸਰ ਤੇ ਲੀਡਰ ਘਰ ਬੁਲਾ ਕੇ ਕਰਦੇ ਹਨ ਤੇ ਨਾਲੇ ਚਾਹ ਪਿਆਉਂਦੇ ਹਨ।
ਲੇਖ  ਸੱਭਿਆਚਾਰ ਅਤੇ ਸਮਾਜ  ਵਿਚਾਰ 

ਸਿਆਸੀ ਅਪਰਾਧੀਆਂ ‘ਤੇ ਸਖ਼ਤੀ

ਸਿਆਸੀ ਅਪਰਾਧੀਆਂ ‘ਤੇ ਸਖ਼ਤੀ political criminals | ਸ਼ਾਇਦ ਇਹ ਸੁਪਰੀਮ ਕੋਰਟ ਨੇ ਹੀ ਕਰਨਾ ਸੀ ਕਿ ਸਿਆਸਤ ‘ਚ ਅਪਰਾਧੀਆਂ ਦੇ ਦਾਖ਼ਲੇ ਨੂੰ ਰੋਕਿਆ ਜਾਵੇ ਕਿਉਂਕਿ ਸਿਆਸੀ ਪਾਰਟੀਆਂ ਵੱਲੋਂ ਤਾਂ ਸੱਤਾ ਖਾਤਰ ਕਿਸੇ ਵੀ ਤਰ੍ਹਾਂ ਦੇ ਹੱਥਕੰਡੇ ਵਰਤਣ ਤੋਂ ਗੁਰੇਜ਼ ਨਹੀਂ ਕੀਤਾ ਗਿਆ ਪੌਣੀ ਸਦੀ ਬਾਦ ਤਾਂ ਭਾਰਤੀ ਲੋਕਤੰਤਰ ਦੀ ਤਕਦੀਰ ਬਦਲਣੀ ਹੀ ਚਾਹੀਦੀ ਹੈ ਦੇਸ਼ […]
ਸੰਪਾਦਕੀ 

ਸਿੱਖਿਆ ਸੰਸਥਾਵਾਂ ਸਿਆਸੀ ਅਖਾੜੇ ਨਾ ਬਣਨ

ਸਿੱਖਿਆ ਸੰਸਥਾਵਾਂ ਸਿਆਸੀ ਅਖਾੜੇ ਨਾ ਬਣਨ ਸਿੱਖਿਆ ਸੰਸਥਾਵਾਂ ਦੀ ਆਪਣੀ ਗਰਿਮਾ ਹੁੰਦੀ ਹੈ ਸਿੱਖਿਆ ਸੰਸਥਾਵਾਂ ਨੂੰ ਸਿੱਖਿਆ ਦਾ ਮੰਦਰ ਵੀ ਕਿਹਾ ਜਾਂਦਾ ਹੈ, ਜਿੱਥੇ ਦੇਸ਼ ਦਾ ਭਵਿੱਖ ਤਿਆਰ ਹੁੰਦਾ ਹੈ ਦੇਸ਼ ਦੇ ਭਵਿੱਖ ਦੀ ਸੋਚ ਅਤੇ ਸੰਸਕਾਰ ਇਨ੍ਹਾਂ ਸਿੱਖਿਆ ਦੇ ਮੰਦਰਾਂ ਵਿਚ ਪੈਦਾ ਹੁੰਦੇ ਹਨ ਪਰ ਇਹ ਦੇਸ਼ ਦੀ ਮਾੜੀ ਕਿਸਮਤ ਹੈ ਕਿ ਇਹ ਸਿੱਖਿਆ […]
ਸੰਪਾਦਕੀ 

ਸਿਆਸੀ ਹਿੰਸਾ ਤੇ ਵਿਦਿਆਰਥੀ

ਸਿਆਸੀ ਹਿੰਸਾ ਤੇ ਵਿਦਿਆਰਥੀ ਦੇਸ਼ ਦੀ ਰਾਜਧਾਨੀ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ‘ਚ ਅੱਧੀ ਰਾਤ ਨੂੰ ਵਿਦਿਆਰਥੀਆਂ ਤੇ ਅਧਿਆਪਕ ‘ਤੇ ਹੋਇਆ ਜਾਨਲੇਵਾ ਹਮਲਾ ਨਿੰਦਾਜਨਕ ਹੈ ਦੇਸ਼ ਦੀ ਰਾਜਧਾਨੀ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਹੈ ਪਰ ਇੱਕ ਵਿੱਦਿਅਕ ਅਦਾਰੇ ‘ਚ ਹਿੰਸਾ ਦੀ ਘਟਨਾ ਸੁਰੱਖਿਆ ਪ੍ਰਬੰੰਧਾਂ ‘ਤੇ ਸਵਾਲ ਉਠਾਉਂਦੀ ਹੈ […]
ਸੰਪਾਦਕੀ 

ਯੂਪੀ ਪੁਲਿਸ ਅਫ਼ਸਰ ਦੀ ਮੁਸਲਮਾਨਾਂ ‘ਤੇ ਟਿੱਪਣੀ ਨਾਲ ਸਿਆਸੀ ਹੰਗਾਮਾ

ਪ੍ਰਿਅੰਕਾ ਦਾ ਹਮਲਾ, ਅਫ਼ਸਰਾਂ ਨੂੰ ਨਹੀਂ ਹੈ ਸੰਵਿਧਾਨ ਦਾ ਫ਼ਿਕਰ ਏਜੰਸੀ/ਲਖਨÀ.। ਉੱਤਰ ਪ੍ਰਦੇਸ਼ ਦੇ ਮੇਰਠ ‘ਚ ਪੁਲਿਸ ਦੇ ਆਲ੍ਹਾ ਅਧਿਕਾਰੀ ਦੇ ਵਿਵਾਦਿਤ ਬਿਆਨ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਸੱਤਾਧਾਰੀ ਭਾਜਪਾ ਨੇ ਫਿਰਕੂਵਾਦ ਦਾ ਜ਼ਹਿਰ ਇਸ ਤਰ੍ਹਾਂ ਘੋਲਿਆ ਹੈ ਕਿ ਅਫ਼ਸਰਾਂ ਨੂੰ ਵੀ ਸੰਵਿਧਾਨ ਦੀ ਕੋਈ ਕਦਰ ਨਹੀਂ […]
ਦੇਸ਼ 

ਸਿਆਸੀ ਖਹਿਬਾਜ਼ੀ ਤੇ ਸੰਵਿਧਾਨਕ ਅਹੁਦਾ

ਨਿਯੁਕਤੀ ਸਮੇਂ ਤੋਂ ਜ਼ੋਰਅਜ਼ਮਾਇਸ਼ ਬੰਗਾਲ ‘ਚ ਸਿਆਸਤਦਾਨਾਂ ਤੇ ਸੰਵਿਧਾਨਕ ਅਹੁਦੇਦਾਰਾਂ ਦੀ ਲੜਾਈ ਸ਼ਰਮਨਾਕ ਦੌਰ ‘ਚ ਪਹੁੰਚ ਗਈ ਹੈ ਸੂਬੇ ਦੇ ਰਾਜਪਾਲ ਜਗਦੀਪ ਧਨਖੜ ਨੂੰ ਵਿਧਾਨ ਸਭਾ ਕੈਂਪਸ ‘ਚ ਹੀ ਦਾਖ਼ਲ ਨਹੀਂ ਹੋਣ ਦਿੱਤਾ ਹੈ ਅਗਾਊਂ ਸੁਚਨਾ ਹੋਣ ਦੇ ਬਾਵਜੂਦ ਜਦੋਂ ਉਹਨਾਂ ਦੀ ਗੱਡੀ ਗੇਟ ‘ਤੇ ਪਹੁੰਚੀ ਤਾਂ ਉੱਥੇ ਤਾਲਾ ਜੜਿਆ ਹੋਇਆ ਸੀ ਆਖ਼ਰ ਰਾਜਪਾਲ ਪੈਦਲ […]
ਸੰਪਾਦਕੀ  ਵਿਚਾਰ 

ਮਹਾਂਰਾਸ਼ਟਰ ‘ਚ ਲੋਕ-ਫ਼ਤਵੇ ਦਾ ਨਿਰਾਦਰ ਕਰਦੀਆਂ ਸਿਆਸੀ ਪਾਰਟੀਆਂ

ਸੰਤੋਸ਼ ਕੁਮਾਰ ਭਾਰਗਵ ਮਹਾਂਰਾਸ਼ਟਰ ‘ਚ ਭਾਜਪਾ ਅਤੇ ਸ਼ਿਵ ਸੈਨਾ ਨੇ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਦੋਵੇਂ ਹੀ ਪਾਰਟੀਆਂ ਮੁੱਖ ਮੰਤਰੀ ਦਾ ਅਹੁਦਾ ਆਪਣੇ ਕੋਲ ਰੱਖਣਾ ਚਾਹੁੰਦੀਆਂ ਸਨ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਦੋਵਾਂ ‘ਚ ਫੁੱਟ ਪੈ ਗਈ ਹੈ ਕਿਹੋ-ਜਿਹੀ ਬਿਡੰਬਨਾ ਹੈ ਕਿ ਸਿਆਸਤ ‘ਚ ਕੋਈ ਕਿਸੇ ਦਾ ਮਿੱਤਰ ਨਹੀਂ, ਕੋਈ ਕਿਸੇ […]
ਲੇਖ  ਵਿਚਾਰ 

ਸਿਆਸੀ ਨਿਘਾਰ ਦੀ ਮਿਸਾਲ

ਮਹਾਂਰਾਸ਼ਟਰ ‘ਚ ਸੈਨਾ-ਭਾਜਪਾ ਗਠਜੋੜ ਦਾ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਲਈ ਟੁੱਟਣਾ ਭਾਰਤੀ ਲੋਕਤੰਤਰ ਲਈ ਬੇਹੱਦ ਨਿਰਾਸ਼ਾਜਨਕ ਹੈ ਇਸ ਦੇ ਨਾਲ ਹੀ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਨਾਲ ਸਿਆਸੀ ਅਸਥਿਰਤਾ ਦਾ ਆਲਮ ਹੈ ਦੇਸ਼ ਅੰਦਰ ਗਠਜੋੜ ਦਾ ਤਜ਼ਰਬਾ ਇੱਕ ਵਾਰ ਫਿਰ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ ਬੀਤੇ ਸਾਲ ਜੰਮੂ ਕਸ਼ਮੀਰ ‘ਚ ਪੀਡੀਪੀ-ਭਾਜਪਾ ਸਰਕਾਰ […]
ਸੰਪਾਦਕੀ  ਵਿਚਾਰ 

ਸਿਆਸੀ ਭ੍ਰਿਸ਼ਟਾਚਾਰ ‘ਤੇ ਸ਼ਿਕੰਜਾ

ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਸਿਆਸਤ ‘ਚ ਹੀ ਲੱਗੀਆਂ ਹੁੰਦੀਆਂ ਹਨ ਸਿਆਸੀ ਆਗੂਆਂ ਦੀ ਜਾਇਦਾਦ ‘ਚ ਹਰ ਸਾਲ ਹੋ ਰਿਹਾ ਵਾਧਾ ਇਸੇ ਗੱਲ ਦਾ ਸੰਕੇਤ ਹੈ ਕਿ ਕਾਰੋਬਾਰ ‘ਚ ਮੰਦੇ ਦੇ ਬਾਵਜ਼ੂਦ ਸਿਆਸੀ ਆਗੂ ਧਨਕੁਬੇਰ ਬਣ ਜਾਂਦੇ ਹਨ ਤਾਜ਼ਾ ਮਾਮਲਾ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਦੀ ਕਈ ਸਾਲ ਸਹੇਲੀ ਰਹੀ ਸ਼ਸ਼ੀਕਲਾ ਦਾ ਹੈ ਜਿਸ ਦੀ 1600 ਕਰੋੜ […]
ਸੰਪਾਦਕੀ  ਵਿਚਾਰ 
Govt Ad Sach Kahoon Helpline Sachchi Shiksha Official