Political Parties

ਜ਼ਿੰਮੇਵਾਰੀ ਨਾਲ ਕੰਮ ਕਰਨ ਦੋਵੇਂ ਧਿਰਾਂ

ਆਖ਼ਰ ਦਿੱਲੀ ਦੇ ਉਪਰਾਜਪਾਲ ਨੇ ਦਿੱਲੀ ਨਗਰ ਨਿਗਮ ਲਈ ਮੇਅਰ ਡਿਪਟੀ ਮੇਅਰ ਤੇ ਛੇ ਹੋਰ ਮੈਂਬਰਾਂ ਦੀ ਚੋਣ ਲਈ 22 ਫਰਵਰੀ ਦੀ ਮੀਟਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਚੋਣ ਵਾਸਤੇ ਰੱਖੀ ਗਈ ਮੀਟਿੰਗ ਦੌਰਾਨ ਹੰਗਾਮਾ ਹੋਣ ਕਾਰਨ ਚੋਣ ਸਿਰੇ ਨਹੀਂ ਚੜ੍ਹੀ ਸੀ। ਚਿੰਤਾ ਵਾਲੀ ਗੱਲ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਹੋਣ […]
Breaking News  ਸੰਪਾਦਕੀ  Featured 

ਸੰਗਰੂਰ ਲੋਕ ਸਭਾ ਚੋਣਾਂ ਦਾ ਨਤੀਜਾ 26 ਜੂਨ ਨੂੰ, ਸਿਆਸੀ ਪਾਰਟੀਆਂ ਦਾ ਭਵਿੱਖ ਕਰਨਗੇ ਤੈਅ

ਸੰਗਰੂਰ ਲੋਕ ਸਭਾ ਚੋਣਾਂ ਦਾ ਨਤੀਜਾ 26 ਜੂਨ ਨੂੰ, ਸਿਆਸੀ ਪਾਰਟੀਆਂ ਦਾ ਭਵਿੱਖ ਕਰਨਗੇ ਤੈਅ ਸੰਗਰੂਰ। ਸੰਗਰੂਰ ਵਿੱਚ ਹੋਣ ਵਾਲੀਆਂ ਲੋਕ ਸਭਾ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਮੰਗਲਵਾਰ ਨੂੰ ਖ਼ਤਮ ਹੋ ਗਿਆ ਹੈ। ਹੁਣ 26 ਜੂਨ ਨੂੰ ਵੋਟਰ ਆਪਣੇ ਫੈਸਲੇ ’ਤੇ ਮੋਹਰ ਲਗਾਉਣਗੇ। ਨਤੀਜਾ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਆ ਸਕਦਾ ਹੈ ਪਰ ਇਹ […]
ਪੰਜਾਬ  Breaking News  ਸੱਚ ਕਹੂੰ ਵਿਸ਼ੇਸ਼ ਸਟੋਰੀ 

ਓਮੀਕ੍ਰੋਨ ਦੀ ਸੰਭਾਵਿਤ ਲਹਿਰ ਵਿਗਾੜ ਸਕਦੀ ਹੈ ਰਾਜਨੀਤਿਕ ਪਾਰਟੀਆਂ ਦੇ ਸਮੀਕਰਨ

ਸੱਚ ਕਹੂੰ ਨਿਊਜ਼, ਸੋਨਭਦਰ। ਕੋਰੋਨਾ ਦੇ ਨਵੇਂ ਵੈਰੀਅੰਟ ਓਮੀਕ੍ਰੋਨ ਦੇ ਰੂਪ ’ਚ ਦੇਸ਼ ’ਚ ਕੋਵਿਡ-19 ਦੀ ਤੀਜੀ ਲਹਿਰ ਦੀ ਮੁੱਖ ਹੁੰਦੀਆਂ ਸੰਭਾਵਨਾਵਾਂ ਨੇ ਉੱਤਰ ਪ੍ਰਦੇਸ਼ ’ਚ ਵਿਧਾਨਸਭਾ ਚੋਣਾਂ ਦੀ ਤਿਆਰੀਆਂ ’ਚ ਦਿਨ ਰਾਤ ਇੱਕ ਕਰ ਰਹੇ ਰਾਜਨੀਤਿਕ ਦਲਾਂ ਦੇ ਮੱਥੇ ਦੀਆਂ ਤੰਦਾਂ ਡੂੰਘੀਆਂ ਹੋ ਗਈਆਂ ਹਨ। ਪ੍ਰਦੇਸ਼ ’ਚ ਜਨਵਰੀ ’ਚ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ […]
ਦੇਸ਼  Breaking News 

ਸੁਪਰੀਮ ਕੋਰਟ ਵੱਲੋਂ ਸਿਆਸੀ ਪਾਰਟੀਆਂ ਨੂੰ ਸਖ਼ਤ ਨਿਰਦੇਸ਼

ਦਾਗੀ ਉਮੀਦਵਾਰਾਂ ਦੀ ਜਾਣਕਾਰੀ ਆਪਣੀ ਵੈੱਬਸਾਈਟ ‘ਤੇ ਦੇਣ ਲਈ ਕਿਹਾ ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ Supreme Court ਨੇ ਇੱਕ ਮਹੱਤਵਪੂਰਨ ਫੈਸਲੇ ‘ਚ ਸਿਆਸੀ ਪਾਰਟੀਆਂ ਨੂੰ ਵੀਰਵਾਰ ਨੂੰ ਨਿਰਦੇਸ਼ ਦਿੱਤੇ ਹਨ। ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੀ ਸੂਚੀ ਅਤੇ ਚੋਣ ਦਾ ਕਾਰਨ ਆਪਣੀਆਂ ਵੈੱਬਸਾਈਆਂ ‘ਤੇ ਅਪਲੋਡ ਕਰਨ। ਜਸਟਿਸ ਆਰਐੱਫ਼ […]
ਦੇਸ਼  Breaking News 

ਸਿਆਸੀ ਧਿਰਾਂ ਲਈ ਖਤਰੇ ਦੀ ਘੰਟੀ ਬਣਨ ਲੱਗਿਆ ‘ਨੋਟਾ’

ਨੋਟਾ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋਈ ਬਠਿੰਡਾ (ਅਸ਼ੋਕ ਵਰਮਾ) | ਬਠਿੰਡਾ ਜ਼ਿਲ੍ਹੇ ‘ਚ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਰੱਦ ਕਰਨ ਦਾ ਸਿਲਸਿਲਾ ਤੇਜ਼ ਹੁੰਦਾ ਦਿਖਾਈ ਦੇ ਰਿਹਾ ਹੈ ਸਾਲ 2014 ਦੇ ਮੁਕਾਬਲੇ ‘ਚ ਉਮੀਦਵਾਰਾਂ ਦੇ ਮਾਮਲੇ ‘ਚ ਨਾਪਸੰਦਗੀ ਜ਼ਾਹਿਰ ਕਰਨ ਲਈ ਨੋਟਾ ਬਟਨ (ਨਨ ਆਫ ਦਾ ਅਬੱਵ) ਦਬਾਉਣ ਵਾਲਿਆਂ ਦੀ ਗਿਣਤੀ ‘ਚ ਭਾਰੀ ਇਜ਼ਾਫਾ ਹੋਇਆ […]
ਪੰਜਾਬ 

ਨਵਾਂ ਵਰ੍ਹਾ 2019 ਪੰਜਾਬ ਦੀਆਂ ਰਾਜਸੀ ਧਿਰਾਂ ਲਈ ਹੋਵੇਗਾ ਅਹਿਮ

ਪ੍ਰਮੁੱਖ ਪਾਰਟੀਆਂ ਦੀ ਸਥਿਤੀ ਬਹੁਤੀ ਚੰਗੀ ਨਹੀਂ ਨਵੇਂ ਵਰ੍ਹੇ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਕਾਂਗਰਸ, ਅਕਾਲੀ-ਭਾਜਪਾ, ਆਪ ਤੇ ਹੋਰਨਾਂ ਧਿਰਾਂ ਦੀ ਰਾਜਸੀ ਜ਼ਮੀਨ ਕਰੇਗਾ ਤੈਅ ਖੁਸ਼ਵੀਰ ਸਿੰਘ ਤੂਰ, ਪਟਿਆਲਾ ਨਵਾਂ ਵਰ੍ਹਾ 2019 ਪੰਜਾਬ ਦੀ ਰਾਜਨੀਤੀ ਲਈ ਨਵਾਂ ਅਧਿਆਏ ਬਣ ਕੇ ਆਵੇਗਾ। ਇਸ ਨਵੇਂ ਵਰ੍ਹੇ ਦੌਰਾਨ ਹੀ ਹੋ ਰਹੀਆਂ ਲੋਕ ਸਭਾ ਚੋਣਾਂ ਪੰਜਾਬ ਅੰਦਰ ਸੱਤਧਾਰੀ […]
ਪੰਜਾਬ 

ਲੋਕ ਮੁੱਦਿਆਂ ਦੀ ਥਾਂ ਅੰਦਰੂਨੀ ਘਸਮਾਣ ‘ਚ ਉਲਝੀਆਂ ਸਿਆਸੀ ਧਿਰਾਂ

ਸ਼੍ਰੋਮਣੀ ਅਕਾਲੀ ਦਲ ਪਿਆ ਰੁੱਸਿਆ ਨੂੰ ਮਨਾਉਣ ਦੇ ਰਾਹ ਕਾਂਗਰਸ ‘ਮੀ-ਟੂ’ ਤੇ ਦੁਸਹਿਰਾ ਮਾਮਲੇ ‘ਚੋਂ ਨਿੱਕਲਣ ਲਈ ਕਰ ਰਹੀ ਹੈ ਚਾਰਾਜੋਈ ਧੜਿਆਂ ‘ਚ ਵੰਡੀ ਆਪ ‘ਚ ਵੀ ਨਜ਼ਰ ਨਹੀਂ ਆ ਰਹੀ ਵਿਰੋਧੀ ਧਿਰ ਦੀ ਭੂਮਿਕਾ ਸੁਖਜੀਤ ਮਾਨ, ਮਾਨਸਾ ਹਾਕਮ ਧਿਰ ਕਾਂਗਰਸ ਸਮੇਤ ਦੋ ਪ੍ਰਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਆਮ ਆਦਮੀ ਪਾਰਟੀ ਨੂੰ ਆਪਣੇ […]
ਪੰਜਾਬ 

ਸਿਆਸੀ ਪਾਰਟੀਆਂ ਦਸੰਬਰ ਤੱਕ ਰਿਟਰਨ ਭਰਨ ਨਹੀਂ ਤਾਂ ਛੋਟ ਖਤਮ

(ਏਜੰਸੀ) ਨਵੀਂ ਦਿੱਲੀ। ਸਿਆਸੀ ਪਾਰਟੀਆਂ ‘ਤੇ ਬੇਨਾਮੀ ਨਗਦ ਚੰਦੇ ਦੀ ਹੱਦ 20,000 ਰੁਪਏ ਤੋਂ ਘਟਾ ਕੇ 2,000 ਤੱਕ ਸੀਮਤ ਕਰਨ ਤੋਂ ਬਾਅਦ ਸਰਕਾਰ ਅਜਿਹਾ ਕਾਨੂੰਨੀ ਸੋਧ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਉਨ੍ਹਾਂ ਹਰ ਸਾਲ ਦਸੰਬਰ ਤੱਕ ਆਮਦਨ ਦਾ ਵੇਰਵਾ ਵਿਭਾਗ ‘ਚ ਦਾਖਲ ਕਰਨਾ ਜ਼ਰੂਰੀ ਹੋਵੇਗਾ ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਮਿਲੀ ਟੈਕਸ […]
ਦੇਸ਼  Breaking News