Plane
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Plane: ਜਹਾਜ ’ਚ ਸੱਪ ਨੇ ਪਵਾਈਆਂ ਭਾਜੜਾਂ, ਯਾਤਰੀਆਂ ਦੇ ਸਾਹ ਸੁੱਕੇ!
Published On
By Sach Kahoon Punjabi Desk
Plane: ਮੈਲਬੌਰਨ। ਆਸਟਰੇਲੀਆ ਦੀ ਇੱਕ ਘਰੇਲੂ ਉਡਾਣ ’ਚ 2 ਘੰਟੇ ਦੀ ਦੇਰੀ ਹੋਈ, ਕਿਉਂਕਿ ਜਹਾਜ਼ ’ਚ ਸਾਮਾਨ ਰੱਖਣ ਵਾਲੀ ਜਗ੍ਹਾ ਇਕ ਸੱਪ ਵੇਖਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੱਪ ਫੜਨ ਵਾਲੇ ਮਾਰਕ ਪੇਲੇ ਅਨੁਸਾਰ, ਮੰਗਲਵਾਰ ਨੂੰ ਜਦੋਂ ਯਾਤਰੀ ਬ੍ਰਿਸਬੇਨ ਜਾਣ ਵਾਲੀ ਵਰਜਿਨ ਆਸਟਰੇਲੀਆ ਦੀ ਉਡਾਣ ਵੀਏ337 ’ਚ ਮੈਲਬੌਰਨ ਹਵਾਈ ਅੱਡੇ ’ਤੇ ਚੜ੍ਹ ਰਹੇ ਸਨ, […]
ਢੱਡਰੀਆਂ ‘ਚ ਅਚਾਨਕ ਉਤਰਿਆ ਜਹਾਜ਼, ਵੇਖਣ ਲਈ ਜੁਟੀ ਲੋਕਾਂ ਦੀ ਭੀੜ
Published On
By Sach Kahoon Punjabi Desk
ਤਕਨੀਕੀ ਨੁਕਸ ਪੈਣ ਦੇ ਕਾਰਨ ਇੰਡੀਅਨ ਏਅਰ ਫੋਰਸ ਦਾ ਜਹਾਜ਼ ਉਤਰਿਆ ਢੱਡਰੀਆਂ ‘ਚ ਲੌਂਗੋਵਾਲ, 18 ਫਰਵਰੀ (ਹਰਪਾਲ/ਕ੍ਰਿਸ਼ਨ)-ਇੱਥੋ ਨੇੜਲੇ ਪਿੰਡ ਢੱਡਰੀਆਂ ਵਿਖੇ ਇੰਡੀਅਨ ਏਅਰ ਫੋਰਸ ਦਾ ਹੈਲੀਕਾਪਟਰ ਬਟਾਲੀਅਨ 126 ਦਾ ਜਹਾਜ਼ ਪਾਇਲਟ ਨੂੰ ਉਦੋਂ ਉਤਾਰਨਾ ਪਿਆ ਜਦੋਂ ਅਚਾਨਕ ਹੀ ਤਕਨੀਕੀ ਨੁਕਸ ਪੈ ਗਿਆ। ਪਿੰਡ ਢੱਡਰੀਆਂ ਵਿਖੇ ਇੰਡੀਅਨ ਏਅਰ ਫੋਰਸ ਦਾ ਹੈਲੀਕਾਪਟਰ ਉਤਨਣ ਨਾਲ ਆਲੇ ਦੁਆਲੇ ਦੇ […]
ਮੁੰਬਈ ‘ਚ ਜਹਾਜ਼ ਹਾਦਸੇ ਦਾ ਸ਼ਿਕਾਰ, ਯਾਤਰੀ ਵਾਲ-ਵਾਲ ਬਚੇ
Published On
By Sach Kahoon Punjabi Desk
ਭਾਰੀ ਮੀਂਹ ਕਾਰਨ ਰਨਵੇ ਤੋਂ ਤਿਲਕਿਆ ਜਹਾਜ਼ ਛੇ ਯਾਤਰੀ ਤੇ ਦੋ ਕਰੂ ਮੈਂਬਰ ਸਵਾਰ ਵਿਸਾਖਾਪਟਨਮ ਤੋਂ ਆ ਰਿਹਾ ਸੀ ਜਹਾਜ਼ (ਸੱਚ ਕਹੂੰ ਨਿਊਜ਼) ਮੁੰਬਈ। ਮੁੰਬਈ ਏਅਰਪੋਰਟ ’ਤੇ ਚਾਰਟਰਡ ਜਹਾਜ਼ ਭਾਰੀ ਮੀਂਹ ਕਾਰਨ ਰਨਵੇ ਤੋਂ ਤਿਲਕ ਗਿਆ। ਇਹ ਹਾਦਸਾ ਲੈਂਡਿੰਗ ਦੌਰਾਨ ਵਾਪਰਿਆ ਜਹਾਜ਼ ’ਚ ਛੇ ਯਾਤਰੀ ਤੇ ਦੋ ਕਰੂ ਮੈਂਬਰ ਸਵਾਰ ਸਨ। ਸਾਰੇ ਯਾਤਰੀ ਸੁਰੱਖਿਅਤ ਹਨ। […]
ਉਹ ਸ਼ਖਸ, ਜੋ ਜਹਾਜ਼ ਥੱਲੇ ਲਟਕ ਕੇ ਦਿੱਲੀ ਤੋਂ ਲੰਡਨ ਪਹੁੰਚ ਗਿਆ
Published On
By Sach Kahoon Punjabi Desk
ਉਹ ਸ਼ਖਸ, ਜੋ ਜਹਾਜ਼ ਥੱਲੇ ਲਟਕ ਕੇ ਦਿੱਲੀ ਤੋਂ ਲੰਡਨ ਪਹੁੰਚ ਗਿਆ ਸੰਨ 1996 ਦੀ ਗੱਲ ਹੈ, ਪੰਜਾਬ ’ਚ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਖਰਾਬ ਹੋਏ ਹਾਲਾਤ ਅਜੇ ਵੀ ਪੂਰੀ ਤਰ੍ਹਾਂ ਕਾਬੂ ’ਚ ਨਹੀਂ ਸਨ, ਇਸੇ ਸਮੇਂ ਗੜਸ਼ੰਕਰ ਲਾਗੇ ਨਵਾਂ ਸ਼ਹਿਰ ਰੋਡ ’ਤੇ, ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਬਸਿਆਲਾ ਦੇ ਦੋ ਨੌਜਵਾਨ ਸਕੇ ਭਰਾ, 23 […]
ਨੇਪਾਲ: 4 ਭਾਰਤੀਆਂ ਸਮੇਤ 22 ਯਾਤਰੀਆਂ ਨਾਲ ਜਹਾਜ਼ ਲਾਪਤਾ
Published On
By Sach Kahoon Punjabi Desk
ਨੇਪਾਲ: 4 ਭਾਰਤੀਆਂ ਸਮੇਤ 22 ਯਾਤਰੀਆਂ ਨਾਲ ਜਹਾਜ਼ ਲਾਪਤਾ ਕਾਠਮੰਡੂ। ਚਾਰ ਭਾਰਤੀਆਂ ਸਮੇਤ 22 ਲੋਕਾਂ ਨੂੰ ਲੈ ਕੇ ਪੋਖਰਾ ਤੋਂ ਜੋਮਸੋਮ ਜਾ ਰਿਹਾ ਇੱਕ ਜਹਾਜ਼ ਐਤਵਾਰ ਨੂੰ ਨੇਪਾਲ ਵਿੱਚ ਲਾਪਤਾ ਹੋ ਗਿਆ। ਸਥਾਨਕ ਅਖਬਾਰ ਹਿਮਾਲਿਆ ਟਾਈਮਜ਼ ਅਨੁਸਾਰ ਤਾਰਾ ਜਹਾਜ਼ ਦੇ 9ਐਨ-ਏਈਟੀ ਨੇ ਤਿੰਨ ਚਾਲਕ ਦਲ, 13 ਨੇਪਾਲੀ, ਚਾਰ ਭਾਰਤੀ ਅਤੇ ਦੋ ਜਰਮਨ ਯਾਤਰੀਆਂ ਨੂੰ ਲੈ […]
ਕਾਂਗੋ ‘ਚ ਵਾਪਰਿਆ ਜਹਾਜ਼ ਹਾਦਸਾ, 29 ਮੌਤਾਂ
Published On
By Sach Kahoon Punjabi Desk
ਕਾਂਗੋ ‘ਚ ਵਾਪਰਿਆ ਜਹਾਜ਼ ਹਾਦਸਾ, 29 ਮੌਤਾਂ ਗੋਮਾ (ਏਜੰਸੀ)। ਕਾਂਗੋ ਗਣਰਾਜ ਦੇ ਪੂਰਬੀ ਸ਼ਹਿਰ ਗੋਮਾ ‘ਚ ਇੱਕ ਛੋਟਾ ਜਹਾਜ਼ ਉਡਾਣ ਭਰਨ ਮਗਰੋਂ ਸੰਘਣੀ ਆਬਾਦੀ ਵਾਲੇ ਖੇਤਰ ‘ਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 29 ਲੋਕਾਂ ਦੀ ਮੌਤ ਹੋ ਗਈ। ਉੱਤਰੀ ਕੀਵੂ ਖੇਤਰ ਦੀ ਸਰਕਾਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ […]
ਇੰਡੀਗੋ ਦੇ ਜਹਾਜ਼ ਦਾ ਇੰਜਨ ਹੋਇਆ ਫੇਲ
Published On
By Sach Kahoon Punjabi Desk
ਵੱਡੇ ਹਾਦਸੇ ਤੋਂ ਰਿਹਾ ਬਚਾਅ ਮੁੰਬਈ: ਭਾਰਤ ਦੀ ਉਡਾਣ ਕੰਪਨੀ ਇੰਡੀਗੋ ਦੇ ਜਹਾਜ਼ ਨਾਲ ਇੱਕ ਦੁਰਘਟਨਾ ਵਾਪਰ ਗਈ, ਪਰ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ। ਉਡਾਣ ਸਮੇਂ ਇੰਡੀਗੋ ਦੇ ਏਅਰਬੱਸ ਏ320ਨਿਓ ਜਹਾਜ਼ ਦਾ ਇੰਜਣ ਧਮਾਕੇ ਨਾਲ ਫੇਲ੍ਹ ਹੋ ਗਿਆ।। ਘਟਨਾ ਮਗਰੋਂ ਜਹਾਜ਼ ਨੂੰ ਸੁਰੱਖਿਅਤ ਜ਼ਮੀਨ ‘ਤੇ ਉਤਾਰ ਲਿਆ ਗਿਆ।। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਜਨਵਰੀ ਨੂੰ […]
ਫਲੋਰੀਡਾ ‘ਚ ਜਹਾਜ਼ ਹਾਦਸੇ ‘ਚ ਦੋ ਦੀ ਮੌਤ, ਇੱਕ ਜ਼ਖਮੀ
Published On
By Sach Kahoon Punjabi Desk
ਇਮਾਰਤ ਨਾਲ ਟਕਰਾਇਆ ਜਹਾਜ਼ ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਫਲੋਰੀਡਾ ਰਾਜ ਦੇ ਫੋਰਟ ਲਾਡਰਡੇਲ ‘ਚ ਇੱਕ ਛੋਟਾ ਜਹਾਜ਼ ਇੱਕ ਇਮਾਰਤ ਨਾਲ ਟਕਰਾਉਣ ਕਾਰਨ ਨੁਕਸਾਨਿਆ ਗਿਆ ਜਿਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਸਥਾਨਕ ਮੀਡੀਆ ਨੇ ਫੋਰਟ ਲਾਡਰਡੇਲ ਅਗਨੀਸ਼ਮਨ ਬਚਾਅ ਬਟਾਲੀਅਨ ਦੇ ਮੁਖੀ ਸਟੀਫਨ ਗਾਲਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ […]
ਅਮਰੀਕਾ ‘ਚ ਨਿੱਜੀ ਜਹਾਜ਼ ਹਾਦਸੇ ‘ਚ ਕਈ ਲੋਕਾਂ ਦੀ ਮੌਤ
Published On
By Sach Kahoon Punjabi Desk
ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਭਰੀ ਸੀ ਉਡਾਨ ਸ਼ਿਕਾਗੋ, ਏਜੰਸੀ। ਅਮਰੀਕਾ ਦੇ ਇੰਡੀਆਨਾ ਰਾਜ ‘ਚ ਸ਼ੁੱਕਰਵਾਰ ਨੂੰ ਸ਼ਿਕਾਗੋ ਜਾਣ ਵਾਲਾ ਇੱਕ ਛੋਟਾ ਜੈਟ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੇਸਨਾ ਸਟੇਸ਼ਨ ਸੀ 525 ਨਾਮ ਦਾ ਨਿੱਜੀ ਜਹਾਜ਼ ਦਾ ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ […]
ਇਮਾਰਤ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼
Published On
By Sach Kahoon Punjabi Desk
ਸਾਰੇ ਯਾਤਰੀ ਸੁਰੱਖਿਅਤ ਸਟਾਕਹੋਮ, ਏਜੰਸੀ। ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਬੁੱਧਵਾਰ ਨੂੰ ਸਵੀਡਨ ਦੀ ਰਾਜਧਾਨੀ ਸਟਾਕਹੋਮ ਦੇ ਅਰਲਾਂਡਾ ਹਵਾਈ ਅੱਡੇ ‘ਤੇ ਇੱਕ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਜਹਾਜ਼ ਦੇ ਖੱਬੇ […]
ਹਵਾਈ ਜਹਾਜ਼ ਸਮੁੰਦਰ ‘ਚ ਡਿੱਗਿਆ
Published On
By Sach Kahoon Punjabi Desk
ਇੰਡੋਨੇਸ਼ੀਆ ਦੇ ਜਹਾਜ਼ ‘ਚ ਸਵਾਰ ਸਨ 188 ਮੁਸਾਫ਼ਰ ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਨੂੰ ਜਾ ਰਿਹਾ ਸੀ ਜਹਾਜ਼ ਜਕਾਰਤਾ, ਏਜੰਸੀ। ਇੰਡੋਨੇਸ਼ੀਆ ‘ਚ ‘ਲਾਇਨ ਏਅਰ’ ਦਾ ਇੱਕ ਯਾਤਰੀ ਜਹਾਜ਼ ਅੱਜ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਸਮੁੰਦਰ ‘ਚ ਹਾਦਸਾਗ੍ਰਸਤ ਹੋ ਗਿਆ ਇਸ ਜਹਾਜ਼ ‘ਚ ਤਿੰਨ ਬੱਚਿਆਂ ਸਮੇਤ 188 ਵਿਅਕਤੀ ਸਵਾਰ ਸਨ ਇੰਡੋਨੇਸ਼ੀਆ […]
ਅੰਬਾਨੀ ਨੇ ਭੇਜਿਆ ਨੋਟਿਸ, ਸੁਨੀਲ ਜਾਖੜ ਨੇ ਜਹਾਜ਼ ਬਣਾ ਉਡਾਇਆ
Published On
By Sach Kahoon Punjabi Desk
ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕਰ ਰਹੇ ਹਨ ਨਰਿੰਦਰ ਮੋਦੀ : ਜਾਖੜ ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਰਾਫੇਲ ਡੀਲ ਸਬੰਧੀ ਕਾਂਗਰਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿੱਚ ਅੰਬਾਨੀ ਗਰੁੱਪ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਹੀ ਨਰਾਜ਼ ਹੋ ਗਿਆ ਹੈ, ਜਿਸ ਦੌਰਾਨ ਉਨ੍ਹਾਂ ਨੇ ਸੁਨੀਲ ਜਾਖੜ ਨੂੰ ਨੋਟਿਸ ਭੇਜਦੇ ਹੋਏ ਮੁਆਫ਼ੀ ਮੰਗਣ ਲਈ ਕਿਹਾ ਹੈ।ਸੁਨੀਲ ਜਾਖੜ ਨੇ ਵੀ […]
