Pinarayi Vijayan

ਕੇਰਲ ਦੇ ਸੀਐਮ ਇਲਾਜ ਲਈ ਅਮਰੀਕਾ ਗਏ

ਕੇਰਲ ਦੇ ਸੀਐਮ ਇਲਾਜ ਲਈ ਅਮਰੀਕਾ ਗਏ ਤਿਰੁਵਨੰਤਪੁਰਮ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਯਨ (Pinarayi Vijayan) ਸ਼ਨੀਵਾਰ ਨੂੰ ਲਗਭਗ ਦੋ ਹਫ਼ਤੇ ਦੀ ਡਾਕਟਰੀ ਜਾਂਚ ਅਤੇ ਇਲਾਜ ਲਈ ਅਮਰੀਕਾ ਲਈ ਰਵਾਨਾ ਹੋ ਗਏ। ਵਿਜੇਯਨ ਦੁਬਈ ਜਾਣ ਲਈ ਸਵੇਰੇ ਸਾਢੇ ਚਾਰ ਵਜੇ ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ(ਸੀਆਈਏਐਨ) ਤੋਂ ਅਮੀਰਾਤ ਦੀ ਉਡਾਣ ਵਿੱਚ ਸਵਾਰ ਹੋਏ। ਇਸ ਤੋਂ ਬਾਅਦ ਉਹ […]
ਦੇਸ਼  Breaking News  ਖਾਸ ਖਬਰ