Pastor

ਪਾਦਰੀ ਦੇ 6 ਕਰੋੜ ਗਾਇਬ ਮਾਮਲੇ ‘ਚ 2 ਏਐਸਆਈ ਸਸਪੈਂਡ

ਪਟਿਆਲਾ। ਜਲੰਧਰ ਦੇ ਪਾਦਰੀ ਐਂਥਨੀ ਦੇ ਘਰ ਰੇਡ ਦੌਰਾਨ ਬਰਾਮਦ ਕਰੋੜਾਂ ਰੁਪਏ ਦੇ ਮਾਮਲੇ ‘ਚ ਸ਼ਾਮਲ ਪਟਿਆਲਾ ਪੁਲਸ ਦੇ ਏ. ਐੈੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੈੱਸ. ਆਈ. ਰਾਜਪ੍ਰੀਤ ਸਿੰਘ ਨੂੰ ਐੈੱਸ. ਐੈੱਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੋਵਾਂ ਖਿਲਾਫ ਏਅਰਪੋਰਟਸ ‘ਤੇ ਐੈੱਲ. ਓ. ਸੀ. (ਲੁੱਕ-ਆਊਟ […]
ਪੰਜਾਬ  Breaking News 

ਤੁਰਕੀ ਤੋਂ ਰਿਹਾਅ ਹੋਏ ਅਮਰੀਕਾ ਪਾਦਰੀ ਬਰੂਸਨ ਨੇ ਕੀਤੀ ਟਰੰਪ ਨਾਲ ਮੁਲਾਕਾਤ

ਵਾਸ਼ਿੰਗਟਨ, ਏਜੰਸੀ। ਤੁਰਕੀ ਤੋਂ ਦੋ ਸਾਲ ਬਾਅਦ ਰਿਹਾਅ ਹੋਏ ਅਮਰੀਕੀ ਪਾਦਰੀ ਐਡਰਿਊ ਬਰੂਸਨ ਨੇ ਸ਼ਨਿੱਚਰਵਾਰ ਨੂੰ ਵਾਈਟ ਹਾਊਸ ‘ਚ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ। ਨਿਊਜ ਏਜੰਸੀ ਅਨੁਸਾਰ ਇਸ ਦੌਰਾਨ ਬਰੂਸਨ ਨੇ ਆਪਣੀ ਰਿਹਾਈ ਨਿਸ਼ਚਿਤ ਕਰਨ ਲਈ ਰਾਸ਼ਟਰਪਤੀ ਦਾ ਟਰੰਪ ਤੇ ਉਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਲਈ ਅਰਦਾਸ ਕੀਤੀ। ਉਨ੍ਹਾ ਨੇ ਓਵਲ ਦਫਤਰ ‘ਚ […]
ਕੁੱਲ ਜਹਾਨ 

ਤੁਰਕੀ ਨੇ ਅਮਰੀਕੀ ਪਾਦਰੀ ਬਰੂਨਸਨ ਨੂੰ ਕੀਤਾ ਰਿਹਾਅ

ਬਰੂਨਸਨ ਨੇ ਰਾਸ਼ਟਰਪਤੀ, ਪ੍ਰਸ਼ਾਸਨ ਅਤੇ ਕਾਂਗਰਸ ਦਾ ਕੀਤਾ ਸ਼ੁਕਰੀਆ ਅੰਕਾਰਾ, ਏਜੰਸੀ। ਤੁਰਕੀ ਦੀ ਇੱਕ ਅਦਾਲਤ ਨੇ ਸਾਲ 2006 ‘ਚ ਅੱਤਵਾਦ ਨਾਲ ਸਬੰਧਿਤ ਇੱਕ ਮਾਮਲੇ ‘ਚ ਨਜਰਬੰਦ ਅਮਰੀਕਾ ਦੇ ਪਾਦਰੀ ਐਂਡਰਿਊ Brunson ਨੂੰ ਰਿਹਾਅ ਕਰ ਦਿੱਤਾ ਹੈ। ਸ੍ਰੀ ਬਰੂਨਸਨ ਨੇ ਆਪਣੀ ਰਿਹਾਈ ‘ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਇਸ ਦਿਨ ਲਈ ਸਾਡਾ ਪਰਿਵਾਰ ਪ੍ਰਾਰਥਨਾ ਕਰ ਰਿਹਾ […]
Breaking News  ਕੁੱਲ ਜਹਾਨ 

ਪਾਸਟਰ ਗੋਲੀ ਕਾਂਡ : ਸਰਕਾਰ ਵੱਲੋਂ ਵਿਧਵਾ ਨੂੰ 5 ਲੱਖ ਤੇ ਬੇਟੇ ਨੂੰ ਸਰਕਾਰੀ ਨੌਕਰੀ ਦਾ ਐਲਾਨ

ਮ੍ਰਿਤਕ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਚੰਡੀਗੜ੍ਹ: ਲੁਧਿਆਣਾ ਦੀ ਇੱਕ ਚਰਚ ਦੇ ਬਾਹਰ ਸ਼ਨਿੱਚਰਵਾਰ ਰਾਤ  ਨੂੰ ਅਣਪਛਾਤੇ ਵਿਅਕਤੀਆਂ ਵਲੋਂ ਮਾਰੇ ਗਏ ਪਾਦਰੀ ਦੀ ਵਿਧਵਾ ਨੂੰ ਪੰਜਾਬ ਸਰਕਾਰ ਨੇ ਪੰਜ ਲੱਖ ਰੁਪਏ ਤੇ ਉਨ੍ਹਾਂ ਦੇ ਬੇਟੇ ਨੂੰ ਪੁਲਸ ਵਿਭਾਗ ‘ਚ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ […]
ਪੰਜਾਬ  Breaking News