Pak Rangers

ਭਾਰਤੀ ਫੌਜ ਨੇ ਪਾਕਿ ਤੋਂ ਲਿਆ ਸ਼ਹੀਦ ਹੋਏ ਫੌਜੀਆਂ ਦਾ ਬਦਲਾ

ਐਲਓਸੀ ਪਾਰ ਜਾ ਕੇ ਮਾਰੇ ਤਿੰਨ ਪਾਕਿ ਰੇਂਜ਼ਰ | Indian Army ਰਾਜੌਰੀ (ਏਜੰਸੀ)। ਭਾਰਤੀ ਫੌਜ ਨੇ ਅੱਜ ਐਲਓਸੀ ਤੋਂ ਪਾਰ ਕੇ ਵੱਡੀ ਕਾਰਵਾਈ ਕਰਦਿਆਂ ਤਿੰਨ ਪਾਕਿ ਫੌਜੀਆਂ ਨੂੰ ਮਾਰ ਮੁਕਾਇਆ। ਮੀਡੀਆ ਰਿਪੋਰਟਾਂ ਅਨੁਸਾਰ ਇਸ ਕਾਰਵਾਈ ਨੂੰ ਅੰਜ਼ਾਮ ਦੇ ਕੇ ਭਾਰਤੀ ਫੌਜ ਨੇ ਬੀਤੇ ਦਿਨੀਂ ਪਾਕਿਸਤਾਨੀ ਰੇਂਜਰਾਂ ਦੀ ਫਾਇਰਿੰਗ ਵਿੱਚ ਸ਼ਹੀਦ ਹੋਏ 4 ਭਾਰਤੀ ਜਵਾਨਾਂ ਦੀ ਸ਼ਹਾਦਤ […]
ਦੇਸ਼  Breaking News 

ਪੁੰਛ ‘ਚ ਫਿਰ ਸੀਜਫਾਇਰ ਉਲੰਘਣਾ, ਜਵਾਬੀ ਕਾਰਵਾਈ ‘ਚ 4 ਪਾਕਿ ਫੌਜੀ ਢੇਰ

ਸ੍ਰੀਨਗਰ:ਜੰਮੂ ਤੇ ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਫੌਜ ਨੇ ਪੁੰਛ ਦੇ ਬਾਲਾਕੋਟ ਤੇ ਰਾਜੌਰੀ ਦੇ ਮੰਜਾਕੋਰਟ ‘ਚ ਸੀਜਫਾਇਰ ਦੀ ਇੱਕ ਵਾਰ ਫਿਰ ਉਲੰਘਣਾ ਕੀਤੀ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਕਬੂਜ਼ਾ ਕਸ਼ਮੀਰ ‘ਚ ਜੰਗਬੰਦੀ ਦੀ ਉਲੰਘਣਾ ਦੀ ਘਟਨਾ ‘ਚ ਭਾਰਤੀ ਫੌਜੀਆਂ ਨੇ ਕਰਾਰਾ ਜਵਾਬ ਦਿੱਤਾ ਹੈ ਭਾਰਤੀ ਫੌਜ ਨੇ ਪਾਕਿ ਦੇ ਵਾਹਨ ‘ਤੇ […]
ਦੇਸ਼  Breaking News