Opium Seized Abohar

Opium Seized Abohar: ਅਬੋਹਰ ਪੁਲਿਸ ਦੀ ਵੱਡੀ ਕਾਰਵਾਈ: 28 ਕਿੱਲੋ ਅਫੀਮ ਸਮੇਤ ਦੋ ਤਸਕਰ ਗ੍ਰਿਫ਼ਤਾਰ

ਜ਼ਿਲ੍ਹਾ ਫਾਜਿਲਕਾ ਦੇ ਐਸਐਸਪੀ ਦੇ ਹੁਕਮਾਂ ਹੇਠ ਥਾਣਾ ਨੰਬਰ 2, ਅਬੋਹਰ ਦੀ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਉਦੋਂ ਵੱਡੀ ਸਫਲਤਾ ਹਾਸਲ ਕੀਤੀ, ਜਦੋਂ ਉਨ੍ਹਾਂ ਨੇ ਹਨੂੰਮਾਨਗੜ੍ਹ ਰੋਡ ’ਤੇ ਇੱਕ ਟਰੱਕ ਨੂੰ ਰੋਕਿਆ
ਪੰਜਾਬ  ਸੂਬੇ  ਖਾਸ ਖਬਰ