Online Delivery

ਦਿੱਲੀ ਦੀ ਘਟਨਾ ਤੋਂ ਸਬਕ ਨਹੀਂ ਲੈ ਰਹੀ ਐ ਮੁਹਾਲੀ, ਘਰਾਂ ‘ਚ ਡਿਲੀਵਰੀ ਹੋ ਰਿਹਾ ਐ ਪੀਜ਼ਾ ਬਰਗਰ

ਦਿੱਲੀ ਵਿਖੇ ਪੀਜ਼ਾ ਡਿਲੀਵਰ ਕਰਨ ਵਾਲਾ ਆਇਆ ਐ ਕੋਰੋਨਾ ਪਾਜੀਟਿਵ, ਖ਼ਤਰਾ ਮੰਡਰਾ ਰਿਹਾ ਐ ਮੁਹਾਲੀ ‘ਚ ਵੀ ਚੰਡੀਗੜ੍ਹ, (ਅਸ਼ਵਨੀ ਚਾਵਲਾ)। ਦਿੱਲੀ ਵਿਖੇ ਪੀਜਾ ਡਿਲੀਵਰ ਕਰਨ ਵਾਲੇ ‘ਚ ਕੋਰੋਨਾ ਪਾਜੀਟਿਵ ਆਉਣ ਵਾਲੀ ਘਟਨਾ ਤੋਂ ਮੁਹਾਲੀ ਸਬਕ ਹੀ ਨਹੀਂ ਲੈ ਰਿਹਾ ਹੈ। ਜਿਸ ਕਾਰਨ ਇਸ ਜ਼ਿਲ੍ਹੇ ਵਿੱਚ ਲਗਾਤਾਰ ਹਰ ਘਰ ਪੀਜ਼ਾ ਅਤੇ ਬਰਗਰ ਸਣੇ ਢਾਬੇ ਤੋਂ ਖਾਣੇ […]
ਪੰਜਾਬ  Breaking News