Officials
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਅਮਰੀਕਾ ਨੇ ਚੀਨ ਦੇ ਅਧਿਕਾਰੀਆਂ ‘ਤੇ ਲਗਾਈ ਵੀਜਾ ਸਬੰਧੀ ਰੋਕ
Published On
By Sach Kahoon Punjabi Desk
ਅਮਰੀਕਾ ਨੇ ਚੀਨ ਦੇ ਅਧਿਕਾਰੀਆਂ ‘ਤੇ ਲਗਾਈ ਵੀਜਾ ਸਬੰਧੀ ਰੋਕ ਵਾਸ਼ਿੰਗਟਨ, ਏਜੰਸੀ। ਅਮਰੀਕਾ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ 10 ਲੱਖ ਤੋਂ ਜਿਆਦਾ ਮੁਸਲਮਾਨਾਂ ਦੇ ਨਾਲ ਕਰੂਰ ਅਤੇ ਅਮਨੁੱਖੀ ਵਿਵਹਾਰ ਕਰਣ ਅਤੇ ਉਨ੍ਹਾਂ ਨੂੰ ਬਲਪੂਰਵਕ ਹਿਰਾਸਤ ਵਿੱਚ ਰੱਖਣ ਨੂੰ ਲੈ ਕੇ ਚੀਨ ਦੀ ਸਰਕਾਰ ਅਤੇ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਖਿਲਾਫ ਵੀਜਾ ਸਬੰਧੀ ਰੋਕ ਲਗਾਉਣ ਦੀ […]
ਕਪਤਾਨ ਦੇ ਮੰਤਰੀ ਦੀ ਅਧਿਕਾਰੀਆਂ ਨੂੰ ਧਮਕਾਉਣ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਤੇ ਆਮ ਲੋਕਾਂ ‘ਚ ਚਰਚਾ
Published On
By Sach Kahoon Punjabi Desk
ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਵਿਧਾਇਕਾਂ ਤੇ ਆਗੂਆਂ ਦੀਆਂ ਹੋ ਚੁੱਕੀਆਂ ਨੇ ਵੀਡੀਓ ਵਾਇਰਲ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੈਪਟਨ ਅਮਰਿੰਦਰ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਇੱਕ ਡੀਐੱਸਪੀ ਤੇ ਨਗਰ ਸੁਧਾਰ ਟਰੱਸਟ ਦੇ ਨਿਗਰਾਨ ਇੰਜੀਨੀਅਰ ਨੂੰ ਧਮਕਾਉਣ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਆਡੀਓ ਤੋਂ ਬਾਅਦ ਜਿੱਥੇ ਵਿਰੋਧੀ ਧਿਰਾਂ ਵੱਲੋਂ ਇਸ ਮੰਤਰੀ ਤੇ […]
ਰਾਫੇਲ ਵਿਵਾਦ: ਸਰਕਾਰ ਨੇ ਰੱਖਿਆ ਮੰਤਰਾਲਾ ਦੇ 2 ਅਧਿਕਾਰੀਆਂ ਦਾ ਕੀਤਾ ਤਬਾਦਲਾ
Published On
By Sach Kahoon Punjabi Desk
ਨਵੀਂ ਦਿੱਲੀ | ਰਾਫੇਲ ਸੌਦੇ ਸਬੰਧੀ ਵਿਵਾਦ ‘ਚ ਸਰਕਾਰ ਨੇ ਰੱਖਿਆ ਮੰਤਰਾਲੇ ‘ਚ ਵਿੱਤ ਵਿਭਾਗ ਸੰਭਾਲ ਰਹੇ ਦੋ ਅਧਿਕਾਰੀਆਂ ਦਾ ਦੂਜੇ ਵਿਭਾਗ ਨੇ ਤਬਾਦਲਾ ਕਰ ਦਿਤਾ ਹੈ ਜਦੋਂਕਿ ਇਹਨਾਂ ਦੀ ਨਿਯੁਕਤੀ ਕੁਝ ਮਹੀਨੇ ਪਹਿਲਾਂ ਸਰਕਾਰ ਵੱਲੋਂ ਹੀ ਕੀਤੀ ਗਈ ਸੀ, ਇਨ੍ਹਾਂ ਦੋ ਅਧਿਕਾਰੀਆਂ ‘ਚ ਮਧੁਲਿਕਾ ਸੁਕੁਲ ਅਤੇ ਉਸ ਦੇ ਪਤੀ ਪ੍ਰਸ਼ਾਂਤ ਦਾ ਨਾਂਅ ਸ਼ਾਮਲ ਹੈ […]
ਮੁੱਖ ਮੰਤਰੀ ਦਾ ਕਰਜ਼ਾ ਮੁਆਫ਼ੀ ਸਮਾਗਮ ਅੱਜ, ਜ਼ਿਲ੍ਹਾ ਪ੍ਰਸ਼ਾਸਨ ਸਮੇਤ ਉੱਚ ਅਧਿਕਾਰੀ ਹੋਏ ਪੱਬਾਂ ਭਾਰ
Published On
By Sach Kahoon Punjabi Desk
ਕਮਰਸ਼ੀਅਲ ਬੈਂਕਾਂ ਨਾਲ ਜੁੜੇ ਇੱਕ ਲੱਖ ਤੋਂ ਵੱਧ ਕਿਸਾਨਾਂ ਦਾ ਹੋਵੇਗਾ 1771 ਕਰੋੜ ਦਾ ਕਰਜ਼ਾ ਮੁਆਫ਼ ਸਮਾਗਮ ਵਾਲੀ ਥਾਂ ਪੁਲਿਸ ਨੇ ਮੱਲੇ ਮੋਰਚੇ ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ਾ ਮੁਆਫੀ ਸਮਾਗਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਪੱਬਾਂ ਭਾਰ ਹੋਇਆ ਪਿਆ ਹੈ। ਆਲਮ ਇਹ ਹੈ ਕਿ ਇਸ ਸਮਾਗਮ ਵਾਲੀ […]
ਨਨਕਾਣਾ ਸਾਹਿਬ ‘ਚ ਭਾਰਤੀ ਅਧਿਕਾਰੀਆਂ ਨੂੰ ਪਾਕਿ ਅਧਿਕਾਰੀ ਨੇ ਨਾ ਕਰਨ ਦਿੱਤੀ ਐਂਟਰੀ
Published On
By Sach Kahoon Punjabi Desk
ਸਰਕਾਰ ਨੇ ਪ੍ਰਗਟਾਇਆ ਸਖ਼ਤ ਵਿਰੋਧ ਏਜੰਸੀ, ਨਵੀਂ ਦਿੱਲੀ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਸਿੱਖ ਸ਼ਰਧਾਲੂਆਂ ਨਾਲ ਮੁਲਾਕਾਤ ਕਰਨ ਤੋਂ ਰੋਕੇ ਜਾਣ ‘ਤੇ ਭਾਰਤ ਨੇ ਪਾਕਿਸਤਾਨ ਕੋਲ ਜ਼ਬਰਦਸਤ ਰੋਸ ਦਾ ਪ੍ਰਗਟਾਵਾ ਕੀਤਾ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਹਾਈ ਕਮਿਸ਼ਨ ਅਧਿਕਾਰੀਆਂ ਕੋਲ ਪਾਕਿਸਤਾਨੀ ਵਿਦੇਸ਼ ਮੰਤਰਾਲੇ ਤੋਂ ਵੀ ਪ੍ਰਵਾਨਗੀ ਹਾਸਲ ਸੀ, ਇਸ ਦੇ […]
ਪੋਂਪਿਓ ਉੱਤਰ ਕੋਰੀਆ ਦੇ ਅਧਿਕਾਰੀਆਂ ਨਾਲ ਕਰਨਗੇ ਬੈਠਕ
Published On
By Sach Kahoon Punjabi Desk
ਸਹੀ ਸਮੇਂ ‘ਤੇ ਮੀਟਿੰਗ ਤੈਅ ਕਰਨ ਦੀ ਆਸ : ਨੌਅਰਟ ਵਾਸਿੰਗਟਨ (ਏਜੰਸੀ)। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਉੱਤਰ ਕੋਰੀਆ ਦੇ ਉੱਚ ਪੱੱਧਰੀ ਅਧਿਕਾਰੀਆਂ ਵਿਚਕਾਰ ਛੇਤੀ ਬੈਠਕ ਦੀ ਉਮੀਦ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਦਰ ਨੌਅਰਟ ਨੇ ਇਹ ਜਾਣਕਾਰੀ ਦਿੱਤੀ। ਸ੍ਰੀ ਪੋਂਪਿਓ ਅਤੇ ਉੱਤਰ ਕੋਰੀਆ ਦੇ ਉੱਪ ਪ੍ਰਧਾਨ ਕਿੰਮ ਯੋਂਗ ਚੋਲ ਦਰਮਿਆਨ ਨਿਊਯਾਰਕ […]
ਸੀਬੀਆਈ ਦੇ ਅਫ਼ਸਰ ਵੀ ਵਿਕਦੇ ਹਨ!
Published On
By Sach Kahoon Punjabi Desk
ਸੀਬੀਆਈ ਸੱਤਾ ਵਿਰੋਧੀ ਆਗੂਆਂ ਨੂੰ ਡਰਾਉਣ ਦੇ ਲਈ ਵਰਤੀ ਜਾਂਦੀ ਹੈ ਇਹ ਦੋਸ਼ ਇਸ ‘ਤੇ ਆਏ ਦਿਨ ਦੇ ਹਨ, ਤਦੇ ਇਸ ਨੂੰ ‘ਸਰਕਾਰ ਦਾ ਤੋਤਾ’ ਕਿਹਾ ਗਿਆ ਹੈ ਪਰ ਹੁਣ ਸੀਬੀਆਈ ਦੇ ਦੋ ਸੀਨੀਅਰ ਅਫਸਰਾਂ ਅਲੋਕ ਵਰਮਾ ਤੇ ਰਾਕੇਸ਼ ਅਸਥਾਨਾ ਦਰਮਿਆਨ ਛਿੜੀ ਜੰਗ ਨਾਲ ਇੱਕ ਹੋਰ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਹ ਭ੍ਰਿਸ਼ਟ […]
ਜਾਖੜ ਦੇ ਆਦੇਸ਼ਾਂ ਤੋਂ ਛਿੜਿਆ ਵਿਵਾਦ, ਕਿਵੇਂ ਸਿਆਸੀ ਲੋਕ ਦੇਣਗੇ ਅਧਿਕਾਰੀਆਂ ਨੂੰ ਆਦੇਸ਼
Published On
By Sach Kahoon Punjabi Desk
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ, ਜਾਖੜ ਕਾਂਗਰਸ ਦਫ਼ਤਰ ‘ਚ ਖੋਲ੍ਹਣਾ ਚਾਹੁੰਦੇ ਹਨ ਸਰਕਾਰੀ ਦਫ਼ਤਰ ਜਾਖੜ ਨੇ ਦਿੱਤੇ ਹਨ ਕਾਂਗਰਸ ਦੇ ਸਕੱਤਰਾਂ ਨੂੰ ਕਾਂਗਰਸ ਭਵਨ ਵਿਖੇ ਬੈਠ ਕੇ ਅਧਿਕਾਰੀਆਂ ਤੋਂ ਕੰਮ ਕਰਵਾਉਣ ਦੇ ਆਦੇਸ਼ ਜਾਖੜ ਨੇ ਪੰਜਾਬ ਕਾਂਗਰਸ ਦੇ ਦਫਤਰ ਨੂੰ ਸਰਕਾਰ ਦੇ ਉਪ ਦਫਤਰ ‘ਚ ਬਦਲਣ ਦੀ ਰਸਮ ਪੂਰੀ ਕੀਤੀ : ਅਕਾਲੀ ਦਲ ਚੰਡੀਗੜ੍ਹ, ਅਸ਼ਵਨੀ […]
ਕੇਰੀ ਦਾ ਇਰਾਨੀ ਅਧਿਕਾਰੀਆਂ ਨਾਲ ਮਿਲਣਾ ਅਮਰੀਕੀ ਵਿਦੇਸ਼ ਨੀਤੀ ਦੇ ਖਿਲਾਫ: ਪੋਮਪਿਓ
Published On
By Sach Kahoon Punjabi Desk
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਗੈਰ-ਅਧਿਕਾਰਕ ਵਾਰਤਾ ‘ਚ ਇਰਾਨੀ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਸਬੰਧੀ ਆਪਣੇ ਪੂਰਵਰਤੀ ਜਾਨ ਕੇਰੀ ਦੀ ਆਲੋਚਨਾ ਕੀਤੀ ਹੈ। ਪੋਮਪਿਓ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਵਿਦੇਸ਼ ਮੰਤਰੀ ਰਹੇ ਕੇਰੀ ‘ਤੇ ਟਰੰਪ ਪ੍ਰਸ਼ਾਸਨ ਦੀ ਇਰਾਨ ਨੀਤੀ ਨੂੰ ਕਮਜੋਰ ਕਰਨ ਦੋਸ਼ ਲਾਉਂਦੇ ਕਿਹਾ, ਕੇਰੀ ਨੇ ਜੋ ਕੀਤਾ […]
ਸੀਐੱਮ ਦੇ ਆਪਣੇ ਸ਼ਹਿਰ ‘ਚ ਅਫਸਰਾਂ ਨੇ ਅਮਨ ਕਾਨੂੰਨ ਨੂੰ ਛਿੱਕੇ ਟੰਗਿਆ : ਰੱਖੜਾ
Published On
By Sach Kahoon Punjabi Desk
ਪੰਜਾਬ ਦੇ ਲੋਕ ਤੜਫ਼ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਟਿਆਲਾ, ਸੱਚ ਕਹੂੰ ਨਿਊਜ਼ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਅਮਰਿੰਦਰ ਦੇ ਆਪਣੇ ਸ਼ਹਿਰ ‘ਚ ਅਫਸਰਾਂ ਨੇ ਅਮਨ ਕਾਨੂੰਨ ਛਿੱਕੇ ‘ਤੇ ਟੰਗ ਦਿੱਤਾ ਹੈ, ਜਿਸ ਕਾਰਨ ਪਟਿਆਲਾ ਦੇ ਲੋਕਾਂ ‘ਚ ਹਾਹਕਾਰ ਮੱਚੀ ਪਈ […]
ਅਧਿਕਾਰੀਆਂ ਦੇ ਨਿਆਣਿਆਂ ਨੂੰ ਹੁਣ ਲਾਡ-ਲਡਾਵੇਗੀ ਸਰਕਾਰ
Published On
By Sach Kahoon Punjabi Desk
ਆਂਗਣਵਾੜੀ ਕੇਂਦਰ ਬਦਹਾਲ, ਚੰਡੀਗੜ੍ਹ ‘ਚ ਲਾਏ ਜਾਣਗੇ ਏਅਰਕੰਡੀਸ਼ਨਰ (Children) ਸਕੱਤਰੇਤ ਵਿਖੇ ਖੁੱਲ੍ਹੇਗਾ ਛੋਟੇ ਬੱਚਿਆਂ ਲਈ ਸੈਂਟਰ, ਦੇਖ-ਭਾਲ਼ ਰੱਖੇਗੀ ਸਰਕਾਰ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਪੰਜਾਬ ਸਰਕਾਰ ਦੇ ਚੰਡੀਗੜ੍ਹ ਵਿਖੇ ਸਥਿਤ ਮਹਿਲਾ ਕਰਮਚਾਰੀਆਂ ਨੂੰ ਹੁਣ ਆਪਣੇ ਛੋਟੇ ਬੱਚਿਆਂ (Children) ਦਾ ਫਿਕਰ ਕਰਨ ਦੀ ਜਰੂਰਤ ਨਹੀਂ ਹੈ, ਕਿਉਂਕਿ ਹੁਣ ਇਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਛੋਟੇ ਬੱਚਿਆਂ ਦੀ […]
ਗਵਾਹ ਅਫ਼ਸਰਾਂ ਨੇ ਕਿਹਾ, ਮਾਨਵਤਾ ਭਲਾਈ ਦੇ ਕਾਰਜਾਂ ‘ਚ ਡੇਰੇ ਦਾ ਕੋਈ ਮੁਕਾਬਲਾ ਨਹੀਂ
Published On
By Sach Kahoon Punjabi Desk
ਰਾਜਸਥਾਨ ਤੇ ਗੁਜਰਾਤ ਦੇ ਅਧਿਕਾਰੀਆਂ ਨੇ ਡੇਰੇ ਦੇ ਹੱਕ ‘ਚ ਦਿੱਤੀ ਗਵਾਹੀ ਚੰਡੀਗੜ੍ਹ (ਅਸ਼ਵਨੀ ਚਾਵਲਾ)। ਮਾਨਵਤਾ ਭਲਾਈ ਮਾਮਲੇ ਵਿੱਚ ਡੇਰਾ (Dera Sacha Sauda) ਸੱਚਾ ਸੌਦਾ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਹੈ, ਡੇਰਾ ਸੱਚਾ ਸੌਦਾ ਨੇ ਨਾ ਸਿਰਫ਼ ਗੁਜਰਾਤ ਵਿੱਚ ਆਏ ਭੂਚਾਲ ਵਿੱਚ ਸੈਂਕੜੇ ਜਾਨਾਂ ਨੂੰ ਬਚਾਇਆ ਹੈ, ਸਗੋਂ ਬਾੜਮੇਰ ਗੁਜਰਾਤ ਵਿੱਚ ਪਏ ਸੋਕੇ […]
