Obesity Awareness

Obesity Causes: ਮੋਟਾਪਾ ਇੱਕ ਵਿਸ਼ਵ-ਪੱਧਰੀ ਵੰਗਾਰ ਅਤੇ ਗੰਭੀਰ ਬਿਮਾਰੀ

ਮੋਟਾਪਾ ਹੁਣ ਸਿਰਫ਼ ਸਰੀਰਕ ਬਣਤਰ ਦੀ ਗੱਲ ਨਹੀਂ ਰਹੀ, ਸਗੋਂ ਇਹ ਇੱਕ ‘ਸਾਈਲੈਂਟ ਕਿਲਰ’ ਬਣ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਮੋਟਾਪੇ ਦੇ ਮਾਮਲੇ ਤਿੰਨ ਗੁਣਾ ਵਧ ਗਏ ਹਨ। ਭਾਰਤ ਵਿੱਚ ਵੀ ਇਹ ਸਥਿਤੀ ਚਿੰਤਾਜਨਕ ਹੈ, ਜਿੱਥੇ 2050 ਤੱਕ 17.4 ਫੀਸਦੀ ਔਰਤਾਂ ਅਤੇ 12.1 ਫੀਸਦੀ ਮਰਦਾਂ ਦੇ ਮੋਟਾਪੇ ਤੋਂ ਪੀੜਤ ਹੋਣ ਦਾ ਅਨੁਮਾਨ ਹੈ
ਦੇਸ਼  ਖਾਸ ਖਬਰ  ਜੀਵਨ-ਜਾਚ  ਸਿਹਤ