Number

ਨੰਬਰ ਚਾਰ ‘ਤੇ ਬੱਲੇਬਾਜੀ ਕਰਨਾ ਗਲਤ ਸਾਬਿਤ ਹੋਇਆ : virat kohli

ਇੱਕ ਮੈਚ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ : Virat Kohli ਮੁੰਬਈ। ਵਿਰਾਟ ਕੋਹਲੀ ਦਾ ਖੁਦ ਨੰਬਰ 4 ‘ਤੇ ਬੱਲੇਬਾਜ਼ੀ ਲਈ ਉਤਰਨਾ ਭਾਰਤ ਨੂੰ ਉਲਟਾ ਪੈ ਗਿਆ, ਜਿਸ ਤੋਂ ਬਾਅਦ ਭਾਰਤੀ ਕਪਤਾਨ ਨੂੰ ਕਹਿਣਾ ਪਿਆ ਕਿ ਰਾਜਕੋਟ ਵਿਚ ਦੂਜੇ ਵਨ ਡੇ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਰਣਨੀਤੀ ‘ਤੇ ਦੁਬਾਰਾ ਵਿਚਾਰ ਕਰਨਾ ਪੈ ਸਕਦਾ ਹੈ। ਭਾਰਤ […]
Breaking News  ਖੇਡ ਮੈਦਾਨ 

ਸੁਲੇਮਾਨੀ ਜਨਾਜ਼ਾ : ਵਧ ਰਿਹਾ ਐ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ

ਮਰਨ ਵਾਲਿਆਂ ਦੀ ਗਿਣਤੀ 56 ਹੋਈ ਤੇਹਰਾਨ (ਏਜੰਸੀ)। ਅਮਰੀਕਾ ਦੇ ਡਰੋਨ ਰਾਕੇਟ ਹਮਲੇ ‘ਚ ਪਿਛਲੇ ਹਫ਼ਤੇ ਮਾਰੇ ਗਏ ਇਸਲਾਮਿਕ ਰਿਵੋਨਿਊਸ਼ਨਰੀ ਗਾਰਡ ਕੋਰ ਦੇ ਕੁਦਮ ਬਲ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ Sulemani ਦੀ ਕਰਮਾਨ ‘ਚ ਅੰਤਿਮ ਯਾਤਰਾ ਦੌਰਾਨ ਮੱਚੀ ਭਾਜੜ ‘ਚ ਮਰਨ ਵਾਲਿਆਂ ਦਾ ਅੰਕੜਾ ਵਧ ਕੇ 56 ਹੋ ਗਿਆ ਹੈ। ਜਦੋਂਕਿ ਜਖਮੀਆਂ ਦੀ ਗਿਣਤੀ ਵਧ ਕੇ […]
Breaking News  ਕੁੱਲ ਜਹਾਨ 

ਟੈਸਟ ਰੈਂਕਿੰਗ: ਵਿਰਾਟ ਨੰਬਰ ਵੰਨ ‘ਤੇ ਕਾਇਮ

ਭਾਰਤੀ ਕਪਤਾਨ ਨੇ ਦੁਨੀਆ ਦੇ ਨੰਬਰ ਵੰਨ ਬੱਲੇਬਾਜ਼ ਦੇ ਰੂਪ ‘ਚ ਕੀਤਾ ਸਾਲ ਦਾ ਅੰਤ ਏਜੰਸੀ/ਦੁਬਈ। ਭਾਰਤੀ ਕਪਤਾਨ ਵਿਰਾਟ ਕੋਹਲੀ ਲਈ ਇਹ ਸਾਲ ਕਾਫੀ ਸ਼ਾਨਦਾਰ ਰਿਹਾ ਉਨ੍ਹਾਂ ਨੇ ਸਾਲ ਦੀ ਸਮਾਪਤੀ ਵੀ ਦੁਨੀਆ ਦੇ ਨੰਬਰ ਵੰਨ ਟੈਸਟ ਬੱਲੇਬਾਜ਼ ਦੇ ਰੂਪ ‘ਚ ਕੀਤੀ ਹੈ ਆਈਸੀਸੀ ਦੀ ਤਾਜਾ ਟੈਸਟ ਰੈਂਕਿੰਗ ‘ਚ ਕੋਹਲੀ ਨੰਬਰ ਵੰਨ ‘ਤੇ ਕਾਇਮ ਹਨ […]
ਖੇਡ ਮੈਦਾਨ 

ਕਮਰਾ ਨੰਬਰ 216

ਉਸ ਦੀਆਂ ਅੱਖਾਂ ਦੀਆਂ ਘਰਾਲਾਂ ਦੱਸਦੀਆਂ ਸਨ ਕਿ ਅੱਜ ਉਸ ਨੂੰ ਪਹਿਲੀ ਵਾਰ ਆਪਣੀਆਂ ਗਲਤੀਆਂ ਦਾ ਗਹਿਰਾ ਪਛਤਾਵਾ ਹੋ ਰਿਹਾ ਸੀ ਉਹ ਮਨ ਹੀ ਮਨ ਇਹ ਸੋਚ ਰਿਹਾ ਸੀ ਹੁਣ ਉਸ ਨੂੰ ਆਪਣੀ ਪਤਨੀ ਨਾਲ ਕੀਤੀਆਂ ਵਧੀਕੀਆਂ ਇੱਕ-ਇੱਕ ਕਰਕੇ ਯਾਦ ਆ ਰਹੀਆਂ ਸਨ । ਅੱਜ ਉਹ ਆਪਣੀ ਨੀਮ ਪਾਗਲ ਹੋਈ ਪਤਨੀ ਦੇ ਅੱਗੇ-ਅੱਗੇ ਦੋਸ਼ੀਆਂ ਵਾਂਗ ਤੁਰਿਆ […]
ਸਾਹਿਤ  ਕਹਾਣੀਆਂ 

ਭਾਰਤ ਅਤੇ ਰੂਸ ਵਿਚਕਾਰ ਹੋਏ ਕਈ ਅਹਿਮ ਸਮਝੌਤੇ

ਵਲਾਦੀਵੋਸਤੋਕ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ ਤੇ ਤਕਰੀਬਨ 2 ਘੰਟੇ ਗੱਲਬਾਤ ਕੀਤੀ। ਇਸ ਦੌਰਾਨ ਵਪਾਰ, ਰੱਖਿਆ ਤੇ ਊਰਜਾ ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਹੋਈ ਅਤੇ ਸਮਝੌਤੇ ਹੋਏ। ਪੀ. ਐੱਮ. ਮੋਦੀ ਭਾਰਤੀ ਸਮੇਂ ਮੁਤਾਬਕ ਅੱਜ ਸਵੇਰੇ ਕਰੀਬ 5 ਵਜੇ ਵਲਾਦੀਵੋਸਤੋਕ ਪੁੱਜੇ ਅਤੇ ਇੱਥੇ […]
ਦੇਸ਼  Breaking News  ਕੁੱਲ ਜਹਾਨ 

ਵਰਜੀਨੀਆ ਗੋਲੀਬਾਰੀ ‘ਚ ਮ੍ਰਿਤਕਾਂ ਦੀ ਗਿਣਤੀ ਹੋਈ 12

ਵਰਜੀਨੀਆ ਗੋਲੀਬਾਰੀ ‘ਚ ਮ੍ਰਿਤਕਾਂ ਦੀ ਗਿਣਤੀ ਹੋਈ 12 ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਵਰਜੀਨੀਆ ਬੀਚ ਮਿਊਨਿਸੀਪਲ ਸੈਂਟਰ ‘ਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ‘ਚ ਗੰਭੀਰ ਜ਼ਖਮੀਆਂ ‘ਚ ਇੱਕ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਅਤੇ ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਸਥਾਨਕ ਪੁਲਿਸ ਅਧਿਕਾਰੀ ਜੇਮਸ ਸੇਰਵੇਰਾ […]
ਕੁੱਲ ਜਹਾਨ 

ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ਸ਼੍ਰੇਣੀ ‘ਚ ਮਿਲੀਆਂ ਸਭ ਤੋਂ ਵੱਧ ਵੋਟਾਂ

ਕਾਂਗਰਸ ਨੇ ਯੂਐਨਐਚਆਰਸੀ ‘ਚ ਭਾਰਤ ਦੀ ਚੋਣ ‘ਤੇ ਪ੍ਰਗਟਾਈ ਖੁਸ਼ੀ ਪ੍ਰੀਸ਼ਦ ‘ਚ ਚੁਣੇ ਜਾਣ ਲਈ ਕਿਸੇ ਵੀ ਦੇਸ਼ ਨੂੰ ਘੱਟ ਤੋਂ ਘੱਟ 97 ਵੋਟਾਂ  ਹੁੰਦੀ ਹੈ ਲੋੜ ਏਜੰਸੀ, ਨਵੀਂ ਦਿੱਲੀ ਸੰਯੁਕਤ ਰਾਸ਼ਟਰ ਦੀ ਕੁੱਲ 193 ਮੈਂਬਰੀ ਮਹਾਂ ਸਭਾ ‘ਚ ਪਈਆਂ ਵੋਟਾਂ ‘ਚ 18 ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ‘ਚੋਂ ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ਸ਼੍ਰੇਣੀ […]
ਦੇਸ਼ 

ਪਰਮਾਰਥੀ ਦਿਵਸ ‘ਤੇ 1744 ਯੂਨਿਟ ਖੂਨਦਾਨ

ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਯਾਦ ‘ਤੇ ਵਿਸ਼ਾਲ ਖੂਨਦਾਨ ਕੈਂਪ ਲੱਗਾ ਸੱਚ ਕਹੂੰ ਨਿਊਜ਼, ਸਰਸਾ ਪੂਜਨੀਕ ਬਾਪੂ ਨੰਬਰਦਾਰ ਸ. ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ਮਨਾਏ ਜਾਣ ਵਾਲੇ ਪਰਮਾਰਥੀ ਦਿਵਸ ‘ਤੇ ਅੱਜ 1744 ਯੂਨਿਟ ਖੂਨਦਾਨ ਕੀਤਾ ਗਿਆ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ […]
ਦੇਸ਼  Breaking News  ਹਰਿਆਣਾ 

ਜਪਾਨ’ਚ ਭੂਚਾਲ, ਮ੍ਰਿਤਕਾ ਦੀ ਗਿਣਤੀ 16 ਹੋਈ

ਟੋਕੀਓ, ਏਜੰਸੀ। ਜਪਾਨ ਦੇ ਉਤਰੀ ਦੀਪ ਹੋਕਾਇਡੋ ‘ਚ ਵੀਰਵਾਰ ਨੂੰ ਆਏ ਭੂਚਾਲ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 16 ਹੋ ਗਈ। ਮੀਡੀਆ ਰਿਪੋਰਟ ਅਨੁਸਾਰ ਭੂਚਾਲ ਅਤੇ ਧਰਤੀਖਿਸਕਣ ‘ਚ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਆਸ਼ੰਕਾ ਹੈ। ਰਾਹਤ ਅਤੇ ਬਚਾਅ ਕਰਮਚਾਰੀ ਮਲਬੇ ਵਿਚੋਂ ਲੋਕਾਂ ਨੂੰ ਕੱਢਣ ਦੇ ਕੰਮ ‘ਚ ਲੱਗੇ ਹੋਏ ਹਨ। ਪ੍ਰਧਾਨ ਮੰਤਰੀ ਸ਼ਿੰਰੋ ਆਬੇ ਨੇ […]
ਕੁੱਲ ਜਹਾਨ 

ਵਿਧਾਇਕਾਂ ਦੀ ਘਟੀ ਗਿਣਤੀ ਨੇ ਖਹਿਰਾ ਨੂੰ ਲਿਆਂਦੀਆਂ ਤਰੇਲੀਆਂ

ਵਿਧਾਇਕ ਰੁਪਿੰਦਰ ਰੂਬੀ ਤੇ ਜੈ ਕਿਸ਼ਨ ਰੋੜੀ ਨਾ ਪਹੁੰਚੇ ਵਰਕਰਾਂ ਦਾ ਗਰਮੀ ਨਾਲ ਬੁਰਾ ਹਾਲ, ਸਟੇਜ ‘ਤੇ ਚੱਲਦੇ ਰਹੇ ਕੂਲਰ ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼ ਦਾਅਵਿਆਂ ਦੇ ਬਾਵਜ਼ੂਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਾਸਾ ਵੱਟਣ ਕਰਕੇ ਹਲਕਾ ਭਲੱਥ ਦੇ ਵਿਧਾਇਕ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ (Khaira) ਦੀ ਅੱਜ ਬਠਿੰਡਾ ਕਨਵੈਨਸ਼ਨ ਦਾ ਉਤਸ਼ਾਹ […]
ਪੰਜਾਬ 

ਟੀ20 ਰੈਂਕਿੰਗ : ਰਾਹੁਲ ਤੀਸਰੇ ਨੰਬਰ ‘ਤੇ, ਵਿਰਾਟ ਟਾਪ 10 ਤੋਂ ਬਾਹਰ

ਭਾਰਤ ਦੇ ਅੱਵਲ ਟੀ20 ਬੱਲੇਬਾਜ਼ ਬਣੇ ਰਾਹੁਲ | T20 Ranking ਦੁਬਈ (ਏਜੰਸੀ)। ਭਾਰਤ ਦੇ ਲੋਕੇਸ਼ ਰਾਹੁਲ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਟੀ20 ਲੜੀ ਦੇ ਪਹਿਲੇ ਮੈਚ ‘ਚ ਆਪਣੇ ਸੈਂਕੜੇ ਦੀ ਬਦੌਲਤ ਆਈ.ਸੀ.ਸੀ. ਟੀ20 ਰੈਂਕਿੰਗ ‘ਚ ਤੀਸਰੇ ਸਥਾਨ ‘ਤੇ ਪਹੁੰਚ ਗਿਆ ਹੈ ਜਦੋਂਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਟਾੱਪ 10 ਤੋਂ ਬਾਹਰ ਹੋ ਗਏ ਹਨ ਰਾਹੁਲ ਪਹਿਲੇ ਮੈਚ […]
Breaking News  ਖੇਡ ਮੈਦਾਨ 

ਪੰਜਾਬ ਨਸ਼ੇ ਦੇ ਮਾਮਲੇ ‘ਚ ਨੰਬਰ ਇੱਕ : ਜਸਟਿਸ ਦਇਆ ਚੌਧਰੀ

ਹਾਈਕੋਰਟ ‘ਚ ਲੱਗੀ ਅਮਰਿੰਦਰ ਸਿੰਘ ਦੀ ਕਲਾਸ, ਲਗਾਈ ਫਟਕਾਰ ਅਮਰਿੰਦਰ ਸਿੰਘ 2002 ਦੇ ਮਾਮਲੇ ਵਿੱਚ ਦੇਣ ਲਈ ਗਏ ਹੋਏ ਸਨ ਬਿਆਨ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹਾਈ ਕੋਰਟ ਵਿੱਚ ਦੇਖਦੇ ਹੋਏ ਜਸਟਿਸ ਦਇਆ ਚੌਧਰੀ ਨੇ ਜੰਮ ਕੇ ਫਟਕਾਰ ਲਗਾ ਦਿੱਤੀ। ਜਸਟਿਸ ਦਇਆ ਚੌਧਰੀ ਨੇ ਕਿਹਾ ਕਿ ਪੰਜਾਬ ਵਿਕਾਸ […]
Breaking News  ਪੰਜਾਬ