Notices

ਇੱਕੋ ਪਿੰਡ ਦੇ ਡੇਢ ਦਰਜ਼ਨ ਕਿਸਾਨਾਂ ਨੂੰ ਮਿਲੇ ਕੁਰਕੀ ਨੋਟਿਸਾਂ ਨੇ ਰੋਲੇ ਦੁਸਹਿਰਾ-ਦੀਵਾਲੀ

ਪੰਜਾਬ ਸਰਕਾਰ ‘ਤੇ ਵਾਅਦਾ ਖ਼ਿਲਾਫੀ ਦਾ ਲਾਇਆ ਦੋਸ਼ ਸੁਖਜੀਤ ਮਾਨ/ਮਾਨਸਾ। ਜ਼ਿਲ੍ਹੇ ਦੇ ਪਿੰਡ ਨੰਦਗੜ੍ਹ ਦੇ ਕਿਸਾਨਾਂ ਨੂੰ ਦੁਸਹਿਰੇ-ਦੀਵਾਲੀ ਦਾ ਕੋਈ ਚਾਅ ਨਹੀਂ ਇਸ ਪਿੰਡ ਦੇ ਇੱਕ ਜਾਂ ਦੋ ਨਹੀਂ ਸਗੋਂ ਡੇਢ ਦਰਜ਼ਨ ਕਿਸਾਨਾਂ ਨੂੰ ਮਿਲੇ ਕੁਰਕੀ ਦੇ ਨੋਟਿਸਾਂ ਨੇ ਫਿਕਰਾਂ ‘ਚ ਡੋਬ ਦਿੱਤਾ ਹੈ ਕਿਸਾਨ ਆਖ ਰਹੇ ਨੇ ਕਿ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ […]
ਪੰਜਾਬ  ਸੂਬੇ 

ਅਧਿਆਪਕ ਆਗੂਆਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ, ਜਾਰੀ ਕੀਤਾ ਨੋਟਿਸ 

5 ਨਵੰਬਰ ਨੂੰ ਮੁਹਾਲੀ ਵਿਖੇ ਪੇਸ਼ ਹੋ ਕੇ ਦੇਣਾ ਪਵੇਗਾ ਆਪਣਾ ਪੱਖ ਨਹੀਂ ਤਾਂ ਖ਼ਤਮ ਹੋਣਗੀਆਂ ਸੇਵਾਵਾਂ ਅਸ਼ਵਨੀ ਚਾਵਲਾ, ਚੰਡੀਗੜ੍ਹ ਪਟਿਆਲਾ ਵਿਖੇ ਧਰਨਾ ਦੇ ਕੇ ਪਿਛਲੇ ਲਗਭਗ 28 ਦਿਨਾਂ ਤੋਂ ਬੈਠੇ ਐਸ. ਐਸ. ਏ. ਅਤੇ ਰਮਸਾ ਅਧਿਆਪਕਾਂ ਵਿੱਚੋਂ 14 ਲੀਡਰਾਂ ਨੂੰ ਸਿੱਖਿਆ ਵਿਭਾਗ ਨੇ ਨੌਕਰੀ ਤੋਂ ਹੀ ਬਾਹਰ ਕੱਢਣ ਦੀ ਕਾਰਵਾਈ ਵਿੱਢ ਦਿੱਤੀ ਹੈ। ਇਸ […]
ਪੰਜਾਬ 

ਸੀਵੀਸੀ ਦੋ ਹਫਤੇ ‘ਚ ਸੀਬੀਆਈ ਮਾਮਲੇ ਦੀ ਜਾਂਚ ਕਰੇ: ਸੁਪਰੀਮ ਕੋਰਟ

ਜਾਂਚ ਕਰਨ ਤੇ ਦੋ ਹਫਤਿਆਂ ‘ਚ ਰਿਪੋਰਟ ਪੇਸ਼ ਕਰਨ ਦੇ ਦਿੱਤੇ ਆਦੇਸ਼ (CVC) ਏਜੰਸੀ, ਨਵੀਂ ਦਿੱਲੀ, 26 ਅਕਤੂਬਰ ਸੁਪਰੀਮ ਕੋਰਟ ਨੇ ਅੱਜ ਕੇਂਦਰੀ ਸਾਵਧਾਨੀ ਆਯੋਗ (ਸੀਵੀਸੀ) (CVC) ਨੂੰ ਕੇਂਦਰੀ ਜਾਂਚ ਬਿਓਰੋ (ਸੀਬੀਆਈ) ਨਿਦੇਸ਼ਕ ਆਲੋਕ ਵਰਮਾ ਖਿਲਾਫ ਜਾਂਚ ਕਰਨ ਤੇ ਦੋ ਹਫਤਿਆਂ ‘ਚ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤਾ ਹਨ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ […]
ਦੇਸ਼  Breaking News