Nirbhaya Case
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
7 ਸਾਲਾਂ ਬਾਅਦ ਹੋਈ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ
Published On
By Sach Kahoon Punjabi Desk
7 ਸਾਲਾਂ ਬਾਅਦ ਹੋਈ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਨਵੀਂ ਦਿੱਲੀ। ਨਿਰਭਯਾ ਨੂੰ ਆਖਰਕਾਰ 7 ਸਾਲਾਂ ਬਾਅਦ ਇਨਸਾਫ ਮਿਲ ਹੀ ਗਿਆ। ਨਿਰਭਯਾ ਗੈਂਗਰੇਪ ਅਤੇ ਹੱਤਿਆਕਾਂਡ ਮਾਮਲੇ ‘ਚ 4 ਦੋਸ਼ੀਆਂ ਨੂੰ ਅੱਜ ਭਾਵ ਸ਼ੁੱਕਰਵਾਰ ਤੜਕਸਾਰ ਇੱਕਠਿਆ ਤਿਹਾੜ ਜੇਲ ‘ਚ ਫਾਂਸੀ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਤਿਹਾੜ ਜੇਲ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ […]
ਰਾਸ਼ਟਰਪਤੀ ਨੇ ਪਵਨ ਗੁਪਤਾ ਦੀ ਰਹਿਮ ਅਪੀਲ ਨੂੰ ਖਾਰਜ ਕਰ ਦਿੱਤਾ
Published On
By Sach Kahoon Punjabi Desk
ਰਾਸ਼ਟਰਪਤੀ ਨੇ ਪਵਨ ਗੁਪਤਾ ਦੀ ਰਹਿਮ ਅਪੀਲ ਨੂੰ ਖਾਰਜ ਕਰ ਦਿੱਤਾ ਨਵੀਂ ਦਿੱਲੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬੁੱਧਵਾਰ ਨੂੰ ਨਿਰਭਯਾ (Nirbhaya case) ਜਬਰ ਜਨਾਹ ਅਤੇ ਕਤਲ ਕੇਸ ਦੇ ਚਾਰ ਦੋਸ਼ੀਆਂ ‘ਚੋਂ ਇਕ ਪਵਨ ਗੁਪਤਾ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ। ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਨੇ ਪਵਨ ਗੁਪਤਾ […]
Nirbhaya case : ਦੋਸ਼ੀਆਂ ਲਈ ਨਵਾਂ ਡੈੱਥ ਵਾਰੰਟ ਜਾਰੀ
Published On
By Sach Kahoon Punjabi Desk
Nirbhaya case | 3 ਮਾਰਚ ਸਵੇਰੇ 6 ਵਜੇ ਹੋਵੇਗੀ ਫਾਂਸੀ ਨਵੀਂ ਦਿੱਲੀ। ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ (Nirbhaya case) ਦੇ ਚਾਰੇ ਦੋਸ਼ੀਆਂ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਕੋਰਟ ਨੇ ਸੋਮਵਾਰ ਨੂੰ ਲਗਭਗ ਇਕ ਘੰਟੇ ਤੱਕ ਚੱਲੀ ਸੁਣਵਾਈ ਤੋਂ ਬਾਅਦ ਨਿਰਭਯਾ (Nirbhaya case) ਦੇ ਦੋਸ਼ੀਆਂ ਨੂੰ ਫਾਂਸੀ ‘ਤੇ ਲਟਕਾਉਣ ਲਈ 3 ਮਾਰਚ […]
Nirbhaya case। ਸੁਪਰੀਮ ਕੋਰਟ ਨੇ ਦੋਸ਼ੀ ਪਵਨ ਦੀ ਅਰਜੀ ਕੀਤੀ ਖਾਰਜ
Published On
By Sach Kahoon Punjabi Desk
1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ‘ਤੇ ਲਟਕਾਉਣ ਦਾ ਨਵਾਂ ਡੈੱਥ ਵਾਰੰਟ ਜਾਰੀ ਨਵੀਂ ਦਿੱਲੀ। ਨਿਰਭੈਆ ਕੇਸ (Nirbhaya case) ਦੇ ਦੋਸ਼ੀ ਪਵਨ ਗੁਪਤਾ ਦੀ ਫਾਂਸੀ ਤੋਂ ਬਚਣ ਦੀ ਇਕ ਹੋਰ ਕੋਸ਼ਿਸ਼ ਨੂੰ ਸੁਪਰੀਮ ਕੋਰਟ ਨੇ ਅਸਫਲ ਕਰ ਦਿੱਤਾ। ਦਰਅਸਲ ਦੋਸ਼ੀ ਪਵਨ ਨੇ ਸੁਪਰੀਮ ਕੋਰਟ ‘ਚ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਹੋਈ ਸੀ। ਪਟੀਸ਼ਨ ‘ਚ […]
ਨਿਰਭੈਯਾ ਕੇਸ: ਦੋਸ਼ੀ ਪਵਨ ਦੀ ਅਰਜੀ ‘ਤੇ ਸੁਣਵਾਈ ਅੱਜ
Published On
By Sach Kahoon Punjabi Desk
Nirbhaya Case ਦੋਸ਼ੀ ਪਵਨ ਦੀ ਅਰਜੀ ‘ਤੇ ਸੁਣਵਾਈ ਅੱਜ ਵਾਰਦਾਤ ਸਮੇਂ ਨਾਬਾਲਿਗ ਹੋਣ ਦਾ ਕੀਤਾ ਦਾਅਵਾ ਨਵੀਂ ਦਿੱਲੀ, ਏਜੰਸੀ। ਨਿਰਭੈਯਾ ਗੈਂਗਰੇਪ ਕੇਸ ‘ਚ ਗੁਨਾਹਗਾਰ ਪਵਨ ਗੁਪਤਾ ਦੀ ਅਰਜੀ ‘ਤੇ ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਵਿਸ਼ੇਸ਼ ਬੈਚ ਸੋਮਵਾਰ ਨੂੰ ਸੁਣਵਾਈ ਕਰੇਗੀ। ਦੋਸ਼ੀ ਨੇ ਵਾਰਦਾਤ ਸਮੇਂ ਖੁਦ ਨੂੰ ਨਾਬਾਲਿਗ ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ […]
Nirbhaya case। ਦੋਸ਼ੀਆਂ ਖਿਲਾਫ਼ ਨਵਾਂ ਡੈਥ ਵਾਰੰਟ ਜਾਰੀ
Published On
By Sach Kahoon Punjabi Desk
ਰਾਸ਼ਟਰਪਤੀ ਵੱਲੋਂ ਮੁਕੇਸ਼ ਦੀ ਰਹਿਮ ਅਪੀਲ ਕੀਤੀ ਖਾਰਜ ਨਵੀਂ ਦਿੱਲੀ। ਪਟਿਆਲਾ ਹਾਊਸ ਕੋਰਟ ਨੇ ਸ਼ੁੱਕਰਵਾਰ ਨੂੰ ਨਿਰਭਯਾ ਕੇਸ ਦੇ ਮੁਲਜ਼ਮਾਂ ਲਈ ਨਵਾਂ ਡੈਥ ਵਾਰੰਟ ਜਾਰੀ ਕੀਤਾ ਹੈ। ਇਸ ਅਨੁਸਾਰ ਚਾਰਾਂ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨਿਰਭਯਾ ਦੇ ਅਪਰਾਧੀ ਮੁਕੇਸ਼ ਕੁਮਾਰ ਦੀ […]
ਨਿਰਭੈਯਾ ਕੇਸ: ਦੋਸ਼ੀ ਮੁਕੇਸ਼ ਦੀ ਹਾਈਕੋਰਟ ਨੇ ਡੈਥ ਵਰੰਟ ਰੱਦ ਕਰਨ ਦੀ ਅਪੀਲ ਕੀਤੀ ਰੱਦ
Published On
By Sach Kahoon Punjabi Desk
ਕਿਊਰੇਟਿਵ ਪਟੀਸ਼ਨ ਰੱਦ ਹੋਣ ‘ਤੇ ਕੀਤੀ ਮੰਗ | Nirbhaya Case ਫਾਂਸੀ ‘ਚ ਬਚੇ ਹਨ 7 ਦਿਨ ਬਾਕੀ ਨਵੀਂ ਦਿੱਲੀ, ਏਜੰਸੀ। ਹਾਈ ਕੋਰਟ ਨੇ ਬੁੱਧਵਾਰ ਨੂੰ ਨਿਰਭਯਾ (Nirbhaya Case) ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਫਾਂਸੀ ਦੇ ਲਈ ਦੋਸ਼ੀ ਮੁਕੇਸ਼ ਕੁਮਾਰ ਦੇ ਮੌਤ ਦੇ ਵਾਰੰਟ ‘ਤੇ ਰੋਕ ਲਗਾਉਣ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ […]
ਨਿਰਭਯਾ ਮਾਮਲਾ। ਸੁਪਰੀਮ ਕੋਰਟ ਵੱਲੋਂ ਕਿਊਰੇਟਿਵ ਪਟੀਸ਼ਨ ਖਾਰਜ
Published On
By Sach Kahoon Punjabi Desk
ਨਿਰਭਯਾ ਮਾਮਲਾ। ਸੁਪਰੀਮ ਕੋਰਟ ਵੱਲੋਂ ਕਿਊਰੇਟਿਵ ਪਟੀਸ਼ਨ ਖਾਰਜ ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਨਿਰਭਯਾ ਜਬਰ ਜਨਾਹ ਅਤੇ ਕਤਲ ਕੇਸ ‘ਚ ਦੋਸ਼ੀ ਵਿਨੈ ਸ਼ਰਮਾ ਅਤੇ ਮੁਕੇਸ਼ ਕੁਮਾਰ ਦੀਆਂ ਕਿਊਰੇਟਿਵ ਪਟੀਸ਼ਨਾਂ ਮੰਗਲਵਾਰ ਨੂੰ ਖਾਰਜ ਕਰ ਦਿੱਤਾ। ਦੋ ਹੋਰ ਦੋਸ਼ੀ ਪਵਨ ਗੁਪਤਾ ਅਤੇ ਅਕਸ਼ੇ ਕੁਮਾਰ ਨੇ ਹਾਲੇ ਤਕ ਕਿਊਰੇਟਿਵ ਪਟੀਸ਼ਨਾਂ ਦਾਇਰ ਨਹੀਂ ਕੀਤੀਆਂ ਹਨ। ਦੋਵਾਂ ਦੀਆਂ ਪਟੀਸ਼ਨਾਂ ਦੀ […]
Nirbhaya Case: ਵਿਨੇ, ਮੁਕੇਸ਼ ਦੀ ਅਰਜੀ ‘ਤੇ ਸੁਣਵਾਈ ਮੰਗਲਵਾਰ ਨੂੰ
Published On
By Sach Kahoon Punjabi Desk
Nirbhaya Case: ਵਿਨੇ, ਮੁਕੇਸ਼ ਦੀ ਅਰਜੀ ‘ਤੇ ਸੁਣਵਾਈ ਮੰਗਲਵਾਰ ਨੂੰ ਪੰਜ ਮੈਂਬਰੀ ਬੈਚ ਕਰੇਗੀ ਅਰਜੀਆਂ ‘ਤੇ ਸੁਣਵਾਈ ਨਵੀਂ ਦਿੱਲੀ, ਏਜੰਸੀ। ਪੂਰੇ ਦੇਸ਼ ਦੇ ਦਹਿਲਾ ਦੇਣ ਵਾਲੇ ਨਿਰਭਯਾ ਸਮੂਹਿਕ ਜਬਰਜਨਾਹ ਅਤੇ ਹੱਤਿਆ ਮਾਮਲੇ ਦੇ ਦੋਸ਼ੀਆਂ ਵਿਨੇ ਸ਼ਰਮਾ ਅਤੇ ਮੁਕੇਸ਼ ਕੁਮਾਰ ਦੀ ਸੋਧ (ਕਿਊਰੇਟਿਵ) ਅਰਜੀਆਂ ‘ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ‘ਇਨ-ਚੈਂਬਰ’ ਸੁਣਵਾਈ ਹੋਵੇਗੀ। ਜੱਜ ਐਨ ਵੀ […]
ਨਿਰਭਯਾ ਕਾਂਡ: ਵਿਨੇ ਨੇ ਲਾਈ ਸੋਧ ਅਰਜੀ
Published On
By Sach Kahoon Punjabi Desk
ਨਿਰਭਯਾ ਕਾਂਡ: ਵਿਨੇ ਨੇ ਲਾਈ ਸੋਧ ਅਰਜੀ ‘ਬਲੈਕ ਵਾਰੰਟ’ (ਡੈਥ ਵਰੰਟ) ਜਾਰੀ ਕੀਤੇ ਜਾਣ ਤੋਂ ਬਾਅਦ ਪਹਿਲੀ ਅਰਜੀ ਨਵੀਂ ਦਿੱਲੀ, ਏਜੰਸੀ। ਪੂਰੇ ਦੇਸ਼ ਨੂੰ ਦਹਿਲਾ ਦੇਣ ਵਾਲੇ ਨਿਰਭਯਾ ਸਮੂਹਿਕ ਦੁਰਾਚਾਰ ਅਤੇ ਹੱਤਿਆ ਮਾਮਲੇ ਦੇ ਚਾਰ ਦੋਸ਼ੀਆਂ ‘ਚੋਂ ਇੱਕ ਵਿਨੇ ਸ਼ਰਮਾ ਨੇ ਵੀਰਵਾਰ ਨੂੰ ਸੁਪਰੀਮ ਕੋਰਟ ‘ਚ ਸੋਧ (ਕਿਊਰੇਟਿਵ) ਅਰਜੀ ਦਾਇਰ ਕੀਤੀ। ਵਿਨੇ ਨੇ ਆਪਣੀ ਅਰਜੀ […]
Nirbhaya case। 22 ਜਨਵਰੀ ਨੂੰ ਹੋਵੇਗੀ ਦੋਸ਼ੀਆਂ ਨੂੰ ਫਾਂਸੀ
Published On
By Sach Kahoon Punjabi Desk
ਦੋਸ਼ੀਆਂ ਕੋਲ 14 ਦਿਨ ਫਾਂਸੀ ਖਿਲਾਫ਼ ਪਟੀਸ਼ਨ ਦਾਇਰ ਕਰਨ ਲਈ ਨਵੀਂ ਦਿੱਲੀ (ਏਜੰਸੀ)। ਪਟਿਆਲਾ ਹਾਊਸ ਕੋਰਟ ਨੇ ਮੰਗਲਵਾਰ ਨੂੰ ਨਿਰਭੈਆ ਦੇ ਚਾਰ ਅਪਰਾਧੀਆਂ ਲਈ ਮੌਤ ਦਾ ਵਾਰੰਟ ਜਾਰੀ ਕੀਤਾ। ਜੱਜ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ ਸੱਤ ਵਜੇ ਫਾਂਸੀ ਦਿੱਤੀ ਜਾਵੇਗੀ। ਦੋਸ਼ੀ ਅਕਸ਼ੇ, ਪਵਨ, ਮੁਕੇਸ਼ ਅਤੇ ਵਿਨੈ ਕੋਲ ਫਾਂਸੀ ਦੇ ਵਾਰੰਟ […]
Nirbhaya Case ਅਕਸ਼ੈ ਦੀ ਅਰਜੀ ਰੱਦ
Published On
By Sach Kahoon Punjabi Desk
Nirbhaya Case ਅਕਸ਼ੈ ਦੀ ਅਰਜੀ ਰੱਦ ਮੌਤ ਦੀ ਸਜ਼ਾ ਬਰਕਰਾਰ ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਨਿਰਭੈਆ ਗੈਂਗਰੇਪ (Nirbhaya Case) ਅਤੇ ਹੱਤਿਆ ਦੇ ਦੋਸ਼ੀ ਅਕਸ਼ੈ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਤਿੰਨ ਮੈਂਬਰੀ ਬੇਂਚ ਨੇ ਬੁੱਧਵਾਰ ਨੂੰ ਉਸ ਦੀ ਮੁੜ ਵਿਚਾਰ ਅਰਜੀ ਸੁਣਵਾਈ ਤੋਂ ਬਾਅਦ ਰੱਦ ਕਰ ਦਿੱਤੀ। ਅਕਸ਼ੈ ਦੇ ਵਕੀਲ ਏਪੀ ਸਿੰਘ […]