ਮਾਣਯੋਗ ਹਾਈਕੋਰਟ ਵੱਲੋਂ ਸਿੱਖਿਆ ਵਿਭਾਗ ਨੂੰ 23 ਮਾਰਚ ਨੂੰ ਟੈੱਟ ਦਾ ਨਤੀਜ਼ਾ ਕੱਢਣ ਦੇ ਨਿਰਦੇਸ਼
TET Result | 19 ਜਨਵਰੀ ਨੂੰ ਲਏ ਟੈੱਟ ਦਾ ਨਤੀਜ਼ਾ ਅਜੇ ਤੱਕ ਨਹੀਂ ਐਲਾਨ ਸਕਿਆ ਸਿੱਖਿਆ ਵਿਭਾਗ
ਪਟੀਸ਼ਨਰਾਂ ਨੇ ਖੜਕਾਇਆ ਸੀ ਹਾਈਕੋਰਟ ਦਾ ਦਰਵਾਜਾ
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਮੋਤੀ ਮਹਿਲਾਂ ਵੱਲ ਮਾਰਚ, ਪੁਲਿਸ ਨੇ ਰੋਕਿਆ
ETT Tet Pass Teachers | ਮੁੱਖ ਮੰਤਰੀ ਵੱਲੋਂ ਈਟੀਟੀ ਅਧਿਆਪਕਾਂ ਦੀ ਭਰਤੀ ਸਬੰਧੀ ਕੋਈ ਫੈਸਲਾ ਨਾ ਕਰਨ ਖਿਲਾਫ ਤਿੱਖੇ ਰੋਸ ਦਾ ਪ੍ਰਗਟਾਵਾ
ਵਿਧਾਇਕਾਂ ਦੀ ਮੀਟਿੰਗਾਂ ‘ਲਾਕ-ਡਾਊਣ’, ਵਿਹਲੇ ਹੋ ‘ਗੇ ਪੰਜਾਬ ਦੇ ਵਿਧਾਇਕ
Lock Down meeting | ਹੁਣ ਨਹੀਂ ਹੋ ਰਹੀ ਐ ਕਿਸੇ ਕਮੇਟੀ ਦੀ ਮੀਟਿੰਗ, 4 ਮਾਰਚ ਤੋਂ ਹੀ ਹੋ ਗਈਆਂ ਸਨ ਮੀਟਿੰਗਾਂ ਬੰਦ
ਨਹੀਂ ਰਹੇ ਮਸ਼ਹੂਰ ਗਾਇਕ ਕਰਤਾਰ ਰਮਲਾ
ਨਹੀਂ ਰਹੇ ਮਸ਼ਹੂਰ ਗਾਇਕ Kartar Ramla
ਫਰੀਦਕੋਟ। ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਕਰਤਾਰ ਰਮਲਾ 80 ਵਰ੍ਹਿਆਂ ਦੇ ਸਨ। ਅੱਜ ਸ਼ਾਮ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ...
ਜੇਲਾਂ ਚੋਂ 5800 ਕੈਦੀ ਰਿਹਾਅ ਕਰਨ ਬਾਰੇ ਸਰਕਾਰ ਕਰ ਰਹੀ ਹੈ ਸੋਚ ਵਿਚਾਰ
ਜੇਲਾਂ ਚੋਂ 5800 ਕੈਦੀ ਰਿਹਾਅ ਕਰਨ ਬਾਰੇ ਸਰਕਾਰ ਕਰ ਰਹੀ ਹੈ ਸੋਚ ਵਿਚਾਰ
ਚੰਡੀਗੜ੍ਹ। ਪੂਰੀ ਦੁਨੀਆ 'ਤੇ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦਾ ਖੌਫ ਪੰਜਾਬ 'ਚ ਵੀ ਪਾਇਆ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲਾਂ 'ਚੋਂ 5800 ਦੇ ਕਰੀਬ ਕੈਦੀਆਂ ਨੂੰ ਰਿਹਾਅ ਕਰਨ ਬਾਰੇ...
ਲੋਕ ਸਭਾ ‘ਚ ਉਠੀ ਵਿਦੇਸ਼ਾਂ ‘ਚ ਫਸੇ ਭਾਰਤੀਆਂ ਵਾਪਸ ਲਿਆਉਣ ਦੀ ਮੰਗ
ਰੋਜੀ ਰੋਟੀ ਲਈ ਬਾਹਰਲੇ ਮੁਲਕਾਂ ਵਿੱਚ ਗਏ ਭਾਰਤੀ ਜਿਹਨਾਂ ਵਿੱਚ ਵੱਡੀ ਗਿਣਤੀ ਵਿਦਿਆਰਥੀ ਵੀ ਹਨ ਤੇ ਹੁਣ ਕੋਰੋਨਾ ਵਾਇਰਸ ਕਰਕੇ ਵਾਪਸ ਭਾਰਤ ਨਹੀ ਆ ਰਹੇ, ਨੂੰ ਲਿਆਉਣ ਦੀ ਮੰਗ ਅੱਜ ਲੋਕ ਸਭਾ ਵਿੱਚ ਉਠਾਈ ਗਈ।
ਸੇਂਸੇਕਸ 800 ਅੰਕ, ਨਿਫਟੀ 230 ਅੰਕ ਲੁੜਕਿਆ
ਦਿਨੋ ਦਿਨ ਆਪਣੇ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸ਼ੇਅਰ ਬਾਜ਼ਾਰ ਉਤੇ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਸੇਂਸੇਕਸ ਤੇ ਨਿਫਟੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਕਾਂਗਰਸ ਦਾ ਰਾਜਸਭਾ ‘ਚ ਹੰਗਾਮਾ, ਕਾਰਵਾਈ ਦੋ ਵਜੇ ਤੱਕ ਮੁਲਤਵੀ
ਕਾਂਗਰਸ ਮੈਂਬਰਾਂ ਦੁਆਰਾ ਰਾਜ ਸਭਾ ਵਿੱਚ ਆਪਣੇ ਮੈਂਬਰ ਦੀ ਗਿਰਫਤਾਰੀ ਨੂੰ ਲੈ ਕੇ ਕੀਤੇ ਗਏ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰਨੀ ਪਈ ਤੇ ਇਸ ਹੰਗਾਮੇ ਕਾਰਨ ਪਰਸ਼ਨ ਕਾਲ ਨਹੀਂ ਹੋ ਸਕਿਆ।
ਬੰਗਲੁਰੂ ‘ਚ ਧਰਨੇ ‘ਤੇ ਬੈਠੇ ਦਿੱਗਵਿਜੈ ਨੂੰ ਕੀਤਾ ਗ੍ਰਿਫ਼ਤਾਰ
ਕਰਨਾਟਕ ਦੇ ਇੱਕ ਵਿਧਾਇਕ ਤੇ ਬਹੁਤ ਸਾਰੇ ਸਥਾਨ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਉਹ ਜਿਓਤੀਰਾਦਿੱਤਿਆ ਸਿੰਧੀਆ ਦੇ ਸਮੱਰਥਕਾਂ ਦੇ ਵਿਰੋਧ 'ਚ ਧਰਨਾ ਲਾ ਰਹੇ ਸਨ।
ਮੱਧ ਪ੍ਰਦੇਸ਼: ਕਾਂਗਰਸ ਵਿਧਾਇਕ ਦੇ ਭਰਾ ਦੀ ਅਰਜ਼ੀ ‘ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
ਮਾਣਯੋਗ ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਮਾਮਲੇ 'ਚ ਕਾਂਗਰਸ ਦੇ 16 ਬਾਗੀ ਵਿਧਾਇਕਾਂ 'ਚੋਂ ਇੱਕ ਵਿਧਾਇਕ ਦੇ ਭਰਾ ਦੀ ਅਰਜ਼ੀ 'ਤੇ ਬੁੱਧਵਾਰ ਨੂੰ ਸੁਣਵਾਈ ਤੋਂ ਇਨਕਾਰ ਕਰ ਦਿੱਤਾ।