ਪਿੰਡ ਗਹਿਲ ‘ਚ 5 ਸਾਲਾ ਬੱਚੀ ਦੀ ਕੈਂਸਰ ਨਾਲ ਮੌਤ
ਪਿੰਡ ਗਹਿਲ 'ਚ 5 ਸਾਲਾ ਬੱਚੀ ਦੀ ਕੈਂਸਰ ਨਾਲ ਮੌਤ
ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਜਿਲ੍ਹੇ ਦੇ ਪਿੰਡ ਗਹਿਲ ਵਿਖੇ ਇੱਕ ਪੰਜ ਸਾਲਾ ਬੱਚੀ ਦੀ ਕੈਂਸਰ ਦੀ ਭਿਆਨਕ ਬੀਮਾਰੀ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸਬੰਧਤ ਸੁਖਵੀਰ ਕੌਰ (5) ਪੁੱਤਰੀ ਜਗਤਾਰ ...
‘ਜੋ ਜਿੱਥੇ ਹੈ, ਉੱਥੇ ਹੀ ਰਹੇ’ : ਸੁਪਰੀਮ ਕੋਰਟ
'ਜੋ ਜਿੱਥੇ ਹੈ, ਉੱਥੇ ਹੀ ਰਹੇ' : ਸੁਪਰੀਮ ਕੋਰਟ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕੋਰੋਨਾ ਵਾਇਰਸ 'ਕੋਵਿਡ-19' ਸਬੰਧੀ ਜਾਰੀ ਲਾਕਡਾਊਨ ਕਾਰਨ ਵਿਦੇਸ਼ 'ਚ ਫਸੇ ਭਾਰਤੀਆਂ ਨੂੰ ਸੋਮਵਾਰ ਨੂੰ ਸਹਾਲ ਦਿੱਤੀ ਕਿ '' ਜੋ ਜਿੱਥੇ ਹੈ, ਉਥੇ ਹੀ ਰਹੇ।'' ਜਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਵਿਦੇਸ਼ਾਂ 'ਚ ਫਸੇ ਭਾਰਤੀਆਂ ਨ...
ਸਵੇਰੇ 10 ਵਜੇ ਕਰਨਗੇ ਪ੍ਰਧਾਨ ਮੰਤਰੀ ਸਾਰੇ ਦੇਸ਼ ਨੂੰ ਸੰਬੋਧਨ
ਸਵੇਰੇ 10 ਵਜੇ ਕਰਨਗੇ ਪ੍ਰਧਾਨ ਮੰਤਰੀ ਸਾਰੇ ਦੇਸ਼ ਨੂੰ ਸੰਬੋਧਨ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਭਾਵ 14 ਅਪਰੈਲ ਨੂੰ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ। ਇਹ ਜਾਣਕਾਰੀ ਪੀ. ਐੱਮ. ਓ. ਦਫਤਰ ਵੱਲੋਂ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਇਸ ਜਾਣਕਾਰੀ ਦਿੱਤੀ।...
ਸੂਬਾ ਸਰਕਾਰ ਵੱਲੋਂ ਕਣਕ ਦੀ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ, ਤਿਆਰੀਆਂ ਸ਼ੁਰੂ
ਵਧੀਕ ਮੁੱਖ ਸਕੱਤਰ ਵਿਕਾਸ ਵੱਲੋਂ ਕਣਕ ਦੀ ਖਰੀਦ ਦੀਆਂ ਤਿਆਰੀਆਂ ਦਾ ਜਾਇਜ਼ਾ
ਸੂਬਾ ਭਰ ਵਿੱਚ 3691 ਖਰੀਦ ਕੇਂਦਰਾਂ ਰਾਹੀਂ ਕਣਕ ਦਾ ਦਾਣਾ-ਦਾਣਾ ਖਰੀਦਣ ਲਈ ਢੁਕਵੇਂ ਇੰਤਜ਼ਾਮ ਕੀਤੇ-ਵਿਸਵਾਜੀਤ ਖੰਨਾ
ਹਰੇਕ ਕੂਪਨ ਰਾਹੀਂ ਕਿਸਾਨ 50 ਤੋਂ 70 ਕੁਇੰਟਲ ਤੱਕ ਕਣਕ ਦੀ ਟਰਾਲੀ ਲਿਆਉਣ ਦਾ ਹੱਕਦਾਰ ਹੋਵੇਗਾ
ਕੋਰੋਨਾ ਵਿਰੁੱਧ ਲੜ ਰਹੇ ‘ਯੋਧਿਆਂ’ ‘ਤੇ ਹਮਲੇ ਨਿੰਦਣਯੋਗ : ਆਪ
ਪਟਿਆਲਾ ਹਮਲੇ ਦੇ ਦੋਸ਼ੀਆਂ ਨੂੰ ਮਿਲੇ ਮਿਸਾਲੀਆ ਸਜਾ- ਭਗਵੰਤ ਮਾਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਰਫ਼ਿਊ ਦੌਰਾਨ ਪੁਲਸ ਅਤੇ ਸਿਹਤ ਕਰਮੀਆਂ 'ਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਿਆਂ ਕੀਤੀ ਹੈ।
'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮ...
ਕੋਰੋਨਾ ਦੇ 12 ਨਵੇਂ ਮਾਮਲੇ ਪਰ ਖ਼ੁਸ਼ੀ 3 ਸੁੱਖੀਂ ਪੁੱਜੇ ਘਰੇ
ਤਾਜ਼ੇ ਮਾਮਲੇ ਮੁਹਾਲੀ ਵਿਖੇ 2, ਪਠਾਨਕੋਟ ਅਤੇ ਪਟਿਆਲਾ 'ਚ 1-1, ਅਤੇ ਜਲੰਧਰ 'ਚ 3
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਐਤਵਾਰ ਨੂੰ ਵੀ ਪੰਜਾਬ ਵਿੱਚ ਕੋਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ ਪਰ ਇਥੇ ਹੀ ਖ਼ੁਸ਼ੀ ਇਸ ਗਲ ਦੀ ਵੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੀ ਜੰਗ ਵਿੱਚ ਜਿੱਤ ਹਾਸਲ ਕਰਦੇ ਹੋਏ 3 ਮਰੀ...
ਸੜਕਾਂ ‘ਤੇ ਰੋਜ਼ਾਨਾ ਬੱਚ ਰਹੀਆਂ ਹਨ ਜ਼ਿੰਦਗੀਆਂ, 22 ਦਿਨਾਂ ‘ਚ ਬੱਚ ਗਈਆਂ 280 ਜਾਨਾਂ
ਰੋਜ਼ਾਨਾ ਸੜਕ ਹਾਦਸਿਆਂ ਵਿੱਚ ਚਲੀ ਜਾਂਦੀ ਸੀ 13 ਲੋਕਾਂ ਦੀ ਬੇਸ਼ਕਿਮਤੀ ਜਾਨ, ਇਨ੍ਹਾਂ ਦਿਨਾਂ 'ਚ 2-3 ਹੀ ਹੋਏ ਸੜਕ ਹਾਦਸੇ
ਪਟਿਆਲਾ ਦੇ ਸਨੌਰ ਇਲਾਕੇ ‘ਚ ਪੁਲਿਸ ਪਾਰਟੀ ‘ਤੇ ਹਮਲਾ
ਪਟਿਆਲਾ ਦੀ ਸਨੌਰ ਰੋਡ ’ਤੇ ਸਥਿਤ ਸਬਜ਼ੀ ਮੰਡੀ ਵਿਚ ਨਿਹੰਗ ਸਿੰਘਾਂ ਦੀ ਟੋਲੀ ਨੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ।
ਵਿਵਾਦਾਂ ‘ਚ ਅਮਰਿੰਦਰ ਸਰਕਾਰ, ਹਰ ਘੰਟੇ ਬਦਲ ਰਿਹਾ ਐ ਫੈਸਲਾ
ਪਿਛਲੇ 1 ਹਫ਼ਤੇ 'ਚ 4 ਵਾਰ ਸਰਕਾਰ ਆ ਚੁੱਕੀ ਐ ਵਿਵਾਦਾਂ 'ਚ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਵਾਇਰਸ ਨਾਲ ਲੜ ਰਹੀਂ ਪੰਜਾਬ ਸਰਕਾਰ ਹੁਣ ਖ਼ੁਦ ਦੇ ਬਿਆਨਾਂ ਨੂੰ ਲੈ ਕੇ ਅੰਦਰਖਾਤੇ ਹੀ ਜੰਗ ਲੜ ਰਹੀਂ ਹੈ। ਸਰਕਾਰ ਦੇ ਵਿਭਾਗ ਤੋਂ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਬਿਆਨ ਆਉਂਦਾ ਹੈ ਤਾਂ ਕੁਝ ਹੀ ਘੰਟੇ ...
ਪੰਜਾਬ ‘ਚ 30 ਤੱਕ ਬੰਦ ਰਹਿਣਗੇ ਸਕੂਲ ਅਤੇ ਕਾਲਜ਼
ਟੈਸਟਿੰਗ ਕਿੱਟਾਂ ਦੀ ਤੇਜ਼ੀ ਨਾਲ ਸਪਲਾਈ, ਕੋਵਿਡ-19 ਖਿਲਾਫ ਡਟੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਵਿਸ਼ੇਸ਼ ਜ਼ੋਖਮ ਬੀਮੇ ਦੀ ਵੀ ਮੰਗ ਰੱਖੀ