New Year

New Year ’ਤੇ Saint Dr. MSG ਦੇ ਪਵਿੱਤਰ ਬਚਨ

New Year ’ਤੇ Saint Dr. MSG ਦੇ ਪਵਿੱਤਰ ਬਚਨ | New Year ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਨਵਾਂ ਸਾਲ ਤੁਹਾਨੂੰ ਮੁਬਾਰਕ ਹੋਵੇ ਅਤੇ ਇਹ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ। ਜੋ ਗਲਤੀਆਂ ਤੁਸੀਂ ਇਸ ਸਾਲ ’ਚ ਕੀਤੀਆਂ ਹਨ ਉਹ ਅਗਲੇ ਸਾਲ ’ਚ ਨਾ ਕਰਨ ਦਾ ਪ੍ਰਣ […]
ਦੇਸ਼  Breaking News  ਰੂਹਾਨੀਅਤ  ਖਾਸ ਖਬਰ  ਸਤਿਸੰਗ  ਅਨਮੋਲ ਬਚਨ 

Punjab Weather: ਨਵੇਂ ਸਾਲ ਦੀ ਠੰਢ ਨਾਲ ਹੋਈ ਸ਼ੁਰੂਆਤ, ਪੰਜਾਬ ਦਾ ਪਾਰਾ ਡਿੱਗਿਆ, ਇਸ ਦਿਨ ਭਾਰੀ ਮੀਂਹ ਪੈਣ ਦੀ ਚੇਤਾਵਨੀ ਹੋਈ ਜਾਰੀ

Punjab Weather: ਨਵੇਂ ਸਾਲ ਦੇ ਮੌਕੇ ’ਤੇ ਪੰਜਾਬ ’ਚ ਕਈ ਥਾਵਾਂ ’ਤੇ ਠੰਢਾ ਦਿਨ ਰਿਹਾ। ਪਾਰਾ ਆਮ ਨਾਲੋਂ 5.1 ਡਿਗਰੀ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਨਵੇਂ ਸਾਲ ਦੇ ਮੌਕੇ ’ਤੇ ਬੁੱਧਵਾਰ ਨੂੰ ਕੁਝ ਥਾਵਾਂ ’ਤੇ ਠੰਢੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ 4 ਜਨਵਰੀ ਨੂੰ ਇੱਕ ਨਵੀਂ ਪੱਛਮੀ ਗੜਬੜੀ ਪੰਜਾਬ […]
ਦੇਸ਼  Breaking News  ਖਾਸ ਖਬਰ  ਪੰਜਾਬ 

Teachers News: ਨਵੇਂ ਸਾਲ ’ਤੇ ਇਨ੍ਹਾਂ ਅਧਿਆਪਕਾਂ ਨੂੰ ਮਿਲ ਸਕਦਾ ਹੈ ਵੱਡਾ ਤੋਹਫਾ, ਜਾਣੋ…

Teachers News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨਵੇਂ ਸਾਲ ’ਚ ਚੰਡੀਗੜ੍ਹ ਸਿੱਖਿਆ ਵਿਭਾਗ ਦੇ 117 ਸਰਕਾਰੀ ਸਕੂਲਾਂ ’ਚ ਕੰਮ ਕਰਦੇ ਪ੍ਰਿੰਸੀਪਲਾਂ, ਹੈੱਡਮਾਸਟਰਾਂ ਤੇ ਮਿਸਟ੍ਰੈਸਾਂ, ਪੀਜੀਟੀ ਤੇ ਟੀਜੀਟੀ ਦੀਆਂ ਅਸਾਮੀਆਂ ’ਤੇ ਕੰਮ ਕਰਦੇ ਅਧਿਆਪਕਾਂ ਨੂੰ ਤੋਹਫੇ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਉਪਰੋਕਤ ਸ਼੍ਰੇਣੀਆਂ ਦੇ ਅਧਿਆਪਕਾਂ ਨੂੰ ਵਿਭਾਗ ਵੱਲੋਂ ਦਸੰਬਰ ਦੇ ਅੰਤ ਤੱਕ ਤਰੱਕੀ ਦਿੱਤੀ […]
ਸਿੱਖਿਆ  ਦੇਸ਼  Breaking News  ਖਾਸ ਖਬਰ 

Happy New Year 2024 : ਸਿੱਖਿਆ ਮੰਤਰੀ ਨੇ ਨਵੇਂ ਸਾਲ ’ਤੇ ਦਿੱਤੀ ਵਧਾਈ

ਚੰਡੀਗੜ੍ਹ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਵੇਂ ਸਾਲ ਦੀਆਂ ਸੂਬਾ ਵਾਸੀਆਂ ਨੂੰ ਵਧਾਈਆ ਦਿੱਤੀਆਂ ਹਨ। ਉਨ੍ਹਾਂ ਨੇ ਐਕਸ (ਸਾਬਕਾ ਟਵੀਟ) ਕਰਕੇ ਲਿਖਿਆ ਕਿ 2024 ਦੇ ਆਗਮਨ ਅਤੇ ਨਵੇਂ ਵਰ੍ਹੇ ਦੀਆਂ ਲੱਖ ਲੱਖ ਵਧਾਈਆਂ। ਆਗੈ ਸੁਖੁ ਮੇਰੇ ਮੀਤਾ॥ ਪਾਛੇ ਆਨਦੁ ਪ੍ਰਭਿ ਕੀਤਾ॥ ਪਰਮੇਸੁਰਿ ਬਣਤ ਬਣਾਈ॥ ਫਿਰਿ ਡੋਲਤ ਕਤਹੂ ਨਾਹੀ ॥੧॥ 2024 ਦੇ ਆਗਮਨ ਤੇ ਨਵੇਂ […]
Breaking News  ਖਾਸ ਖਬਰ  ਪੰਜਾਬ 

ਨਵੇਂ ਸਾਲ ’ਤੇ ਵੈਰ-ਵਿਰੋਧ ਛੱਡ ਪਿਆਰ ਨਾਲ ਰਹਿਣ ਦਾ ਲਈਏ ਪ੍ਰਣ

ਨਵਾਂ ਸਾਲ ਹਰ 365/366 ਦਿਨ ਬਾਅਦ ਆਉਂਦਾ ਹੈ ਅਤੇ ਗੁਜ਼ਰ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਵੀ ਗੁਜ਼ਰਦੀ ਜਾ ਰਹੀ ਹੈ ਪਰ ਸਾਨੂੰ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਗੁਜ਼ਾਰਨ ਲਈ ਆਪਸੀ ਵੈਰ-ਵਿਰੋਧ ਨੂੰ ਭੁਲਾ ਕੇ ਇੱਕ-ਦੂਸਰੇ ਨਾਲ ਪਿਆਰ, ਇੱਜਤ, ਮਾਣ ਅਤੇ ਸਤਿਕਾਰ ਨਾਲ ਪੇਸ਼ ਆਉਣਾ ਬਹੁਤ ਜਰੂਰੀ ਹੈ। ਸਾਨੂੰ ਸਾਰਿਆਂ ਨੂੰ ਇਸ ਨਵੇਂ ਸਾਲ […]
ਦੇਸ਼  Breaking News  ਖਾਸ ਖਬਰ  ਵਿਚਾਰ  ਲੇਖ 

ਦੀਵਾਲੀ ’ਤੇ ਪਟਾਕੇ ਚਲਾਉਣ ਨੂੰ ਲੈ ਕੇ ਸਰਕਾਰ ਨੇ ਸਮਾਂ ਕੀਤਾ ਤੈਅ, ਜਾਣੋ ਵਜ੍ਹਾ

Diwali: ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਹੀ ਚਲਾ ਸਕਣਗੇ ਲੋਕ  (ਸੱਚ ਕਹੂੰ ਨਿਊਜ਼) ਮੋਹਾਲੀ। ਪੰਜਾਬ ‘ਚ ਦੀਵਾਲੀ, ਕ੍ਰਿਸਮਿਸ ਅਤੇ ਨਵੇਂ ਸਾਲ ’ਤੇ ਪਟਾਕੇ ਚਲਾਉਣ ਨੂੰ ਲੈ ਕੇ ਆਈ ਵੱਡੀ ਅਪਡੇਟ ਆਈ ਹੈ। ਪ੍ਰਦੂਸ਼ਣ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਗਰੀਨ ਪਟਾਕੇ ਚਲਾਉਣ ਦੀ ਇਜਾਜਤ ਦਿੱਤੀ ਹੈ ਉਹ ਕੁਝ ਸਮੇਂ ਲਈ। ਇਸ ਵਾਰ ਦੀਵਾਲੀ ‘ਤੇ ਸਿਰਫ ਗਰੀਨ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਨਵੇਂ ਸਾਲ ’ਤੇ ਪ੍ਰਸ਼ਾਸ਼ਨ ਦੀ ਸਖ਼ਤੀ, ਮੋਹਾਲੀ ਵਿਚ ਦਫ਼ਾ 144 ਲਾਗੂ

ਜ਼ਿਲ੍ਹੇ ਵਿੱਚ ਕਿਸੇ ਕਿਸਮ ਦੇ ਵਿਖਾਵੇ ਕਰਨ, ਨਾਅਰੇ ਲਾਉਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ਤੇ ਮਨਾਹੀ ਦੇ ਹੁਕਮ ਜਾਰੀ ਮੋਹਾਲੀ (ਐੱਮ ਕੇ ਸ਼ਾਇਨਾ)। ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਮੰਤਵ ਤਹਿਤ ਅਮਿਤ ਤਲਵਾੜ,ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਫੌਜਦਾਰੀ ਸੰਘਤਾ 1973 (ਐਕਟ ਨੰਬਰ 2 ਆਫ 1974) ਦੀ ਧਾਰਾ […]
Breaking News  ਸੂਬੇ  ਖਾਸ ਖਬਰ  ਪੰਜਾਬ 

ਨਵੇਂ ਸਾਲ ‘ਤੇ ਭਾਰਤ ‘ਚ ਪੈਦਾ ਹੋਏ ਸਭ ਤੋਂ ਵੱਧ ਬੱਚੇ

ਅਮਰੀਕਾ ਇਸ ਮਾਮਲੇ ‘ਚ ਛੇਵੇਂ ਸਥਾਨ ‘ਤੇ ਰਿਹਾ ਰਿਪੋਰਟ : ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਅਨੁਸਾਰ ਏਜੰਸੀ/ਨਵੀਂ ਦਿੱਲੀ। ਨਵੇਂ ਸਾਲ ਦੇ ਦਿਨ ਭਾਵ ਇੱਕ ਜਨਵਰੀ ਨੂੰ ਦੁਨੀਆ ਭਰ ‘ਚ 392,078 ਬੱਚੇ ਪੈਦਾ ਹੋਏ ਸਨ, ਇਨ੍ਹਾਂ ‘ਚੋਂ 67,385 ਬੱਚਿਆਂ ਨੇ ਭਾਰਤ ‘ਚ ਜਨਮ ਲਿਆ ਸੀ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ […]
ਦਿੱਲੀ 

ਨਵੇਂ ਸਾਲ ਮੌਕੇ ਲਾਗੂ ਹੋਏ ਸਰਕਾਰ ਵੱਲੋਂ ਵਧਾਏ ਬੱਸ ਕਿਰਾਏ

ਵਧੇ ਬੱਸ ਕਿਰਾਇਆ ਨਾਲ ਪੀਆਰਟੀਸੀ ਨੂੰ ਮਹੀਨੇ ‘ਚ ਹੋਵੇਗਾ 60 ਲੱਖ ਰੁਪਏ ਦਾ ਫਾਇਦਾ ਸਰਕਾਰ ਵੱਲੋਂ ਆਮ ਬੱਸ ਕਿਰਾਏ ਵਿੱਚ ਕੀਤਾ ਗਿਆ ਸੀ 2 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਕੀਤੇ ਵਾਧੇ ਨਾਲ ਜਿੱਥੇ ਆਮ ਲੋਕਾਂ ਦੀ ਜੇਬ੍ਹ ‘ਤੇ ਅੱਜ ਤੋਂ ਭਾਰ ਪੈਣਾ […]
ਪੰਜਾਬ 

ਹੁਣ ਨ੍ਹੀਂ ਰਹਿੰਦੀ ਪਹਿਲਾਂ ਵਾਂਗ ਨਵੇਂ ਸਾਲ ਦੇ ਸੁਨੇਹਿਆਂ ਦੀ ਉਡੀਕ!

ਹੁਣ ਨ੍ਹੀਂ ਰਹਿੰਦੀ ਪਹਿਲਾਂ ਵਾਂਗ ਨਵੇਂ ਸਾਲ ਦੇ ਸੁਨੇਹਿਆਂ ਦੀ ਉਡੀਕ! ਕਿਸੇ ਸਮੇਂ ਵਧਾਈਆਂ ਦੇਣ ਦਾ ਪ੍ਰਮੁੱਖ ਸਾਧਨ ਰਹੇ ਗਰੀਟਿੰਗ ਕਾਰਡ ਅੱਜ-ਕੱਲ੍ਹ ਤਕਰੀਬਨ ਖਤਮ ਹੀ ਹੋ ਗਏ ਹਨ। ਕੋਈ ਸਮਾਂ ਸੀ ਜਦੋਂ ਤਕਰੀਬਨ ਅੱਧ ਦਸੰਬਰ ਤੋਂ ਹੀ ਦੁਕਾਨਾਂ ‘ਤੇ ਗਰੀਟਿੰਗ ਕਾਰਡਾਂ ਦੀਆਂ ਸਟਾਲਾਂ ਸੱਜ ਜਾਂਦੀਆਂ ਸਨ ਅਤੇ ਲੋਕ ਆਪਣੇ ਸਨੇਹੀਆਂ ਲਈ ਇਹਨਾਂ ਦੀ ਖੂਬ ਖਰੀਦਦਾਰੀ […]
ਲੇਖ 

ਆਰਥਿਕ ਮੋਰਚੇ ‘ਤੇ ਨਵਾਂ ਸਾਲ ਚੁਣੌਤੀਪੂਰਨ

ਆਰਥਿਕ ਮੋਰਚੇ ‘ਤੇ ਨਵਾਂ ਸਾਲ ਚੁਣੌਤੀਪੂਰਨ  ਕੀ ਨਵੇਂ ਸਾਲ ‘ਚ ਇੱਕ ਦ੍ਰਿੜ੍ਹ ਵਿਕਾਸ ਨਿਯੋਜਨ ਅਤੇ ਪ੍ਰਕਿਰਿਆ ਦੇਖਣ ਨੂੰ ਮਿਲੇਗੀ ਜਿਸ ਨਾਲ ਜਨਤਾ ਦੀ ਭਾਗੀਦਾਰੀ ਹੋਵੇ ਅਤੇ ਜੋ ਕਰੋੜਾਂ ਵਾਂਝੇ ਲੋਕਾਂ ਨੂੰ ਖੁਸ਼ਹਾਲੀ ਦੇ ਰਸਤੇ ‘ਤੇ ਅੱਗੇ ਵਧਾ ਸਕੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸਮੁੱਚੇ ਵਿਕਾਸ ਲਈ ਜ਼ਰੂਰੀ ਹੈ ਕਿ ਸਹੀ ਰਣਨੀਤੀ ਦੀ ਚੋਣ ਕੀਤੀ ਜਾਵੇ। […]
ਲੇਖ 

ਨਵੇਂ ਸਾਲ ਦੇ ਸਵਾਗਤ ਲਈ ਗੂਗਲ ਨੇ ਬਣਾਇਆ ਡੂਡਲ

ਨਵੇਂ ਸਾਲ ਦੇ ਸਵਾਗਤ ਲਈ ਗੂਗਲ ਨੇ ਬਣਾਇਆ ਡੂਡਲ | Google ਨਵੀਂ ਦਿੱਲੀ (ਏਜੰਸੀ)। ਨਵੇਂ ਸਾਲ 2020 ਦੇ ਆਗਮਨ ‘ਚ ਹੁਣ ਕੁਝ ਹੀ ਘੰਟੇ ਰਹਿ ਗਏ ਹਨ ਅਤੇ ਇਸ ਦੇ ਸਵਾਗਤ ਲਈ ਦੁਨੀਆਂ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ Google ਨੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ‘ਤੇ ਆਤਿਸ਼ਬਾਜ਼ੀਆਂ ਵਾਲਾ ਖਾਸ ਡੂਡਲ ਬਣਾਇਆ ਹੈ। ਗੂਗਲ ਦੁਆਰਾ […]
ਦੇਸ਼  Breaking News