Nayab Singh Saini Haryana News

Haryana News: ਗੁਰੂਗ੍ਰਾਮ ’ਚ ਸਿੰਗਾਪੁਰ ਦੀ ਤਰਜ਼ ਤੇ ਬਣੇਗਾ ਵਿਸ਼ਵ ਪੱਧਰੀ ਕਨਵੈਨਸ਼ਨ ਸੈਂਟਰ : ਨਾਇਬ ਸਿੰਘ ਸੈਣੀ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਸਿੰਗਾਪੁਰ ਦੌਰੇ ਦੌਰਾਨ ਗੁਰੂਗ੍ਰਾਮ ਵਿੱਚ 25 ਏਕੜ ਖੇਤਰ ਵਿੱਚ ਵਿਕਸਤ ਕੀਤੇ ਜਾਣ ਵਾਲੇ ਪ੍ਰਸਤਾਵਿਤ ਵਿਸ਼ਵ ਪੱਧਰੀ ਕਨਵੈਨਸ਼ਨ ਸੈਂਟਰ ਨਾਲ ਜੁੜੇ ਪ੍ਰਬੰਧਾਂ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਿੰਗਾਪੁਰ ਸਥਿਤ ਪ੍ਰਸਿੱਧ 'ਸਨਟੇਕ ਸਿਟੀ' ਵਿੱਚ ਉਪਲਬਧ ਸਹੂਲਤਾਂ ਦਾ
ਬਿਜਨਸ  ਸੂਬੇ  ਹਰਿਆਣਾ  ਖਾਸ ਖਬਰ