national news

Kerala Temple Blast: ਕੇਰਲ ਦੇ ਕਾਸਰਗੋਡ ’ਚ ਧਮਾਕਾ, 150 ਜ਼ਖਮੀ, 8 ਗੰਭੀਰ

ਆਤਿਸ਼ਬਾਜੀ ਦੌਰਾਨ ਪਟਾਖਾ ਗੋਦਾਮ ਤੱਕ ਪਹੁੰਚੀ ਚਿੰਗਾਰੀ ਤਿਰੂਵਨੰਤਪੁਰਮ (ਏਜੰਸੀ)। ਕੇਰਲ ਦੇ ਕਾਸਾਰਗੋਡ ਸਥਿਤ ਅੰਜੁਤੰਬਲਮ ਵੀਰਕਾਵੂ ਮੰਦਰ ’ਚ ਸੋਮਵਾਰ ਰਾਤ ਕਰੀਬ 12:30 ਵਜੇ ਆਤਿਸ਼ਬਾਜ਼ੀ ਦੌਰਾਨ ਧਮਾਕਾ ਹੋਇਆ। ਇਸ ’ਚ 150 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਕਾਸਰਗੋਡ ਪੁਲਿਸ ਨੇ ਦੱਸਿਆ ਕਿ 8 ਲੋਕਾਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਿਲੀ […]
ਦੇਸ਼  Breaking News  ਖਾਸ ਖਬਰ 

ਰਾਜਕੋਟ ਦੇ 10 ਵੱਡੇ ਹੋਟਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਦਹਿਸ਼ਤ ਦਾ ਮਾਹੌਲ

ਰਾਜਕੋਟ (ਏਜੰਸੀ)। ਗੁਜਰਾਤ ਦੇ ਰਾਜਕੋਟ ਸ਼ਹਿਰ ਦੇ 10 ਵੱਡੇ ਹੋਟਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਾਰੇ ਹੋਟਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਜਿਨ੍ਹਾਂ ਹੋਟਲਾਂ ਨੂੰ ਖ਼ਤਰਾ ਹੈ, ਉਨ੍ਹਾਂ ’ਚ ਫਾਈਵ ਸਟਾਰ ਹੋਟਲ, ਇੰਪੀਰੀਅਲ ਪੈਲੇਸ, ਸਯਾਜੀ ਹੋਟਲ, ਕਾਵੇਰੀ ਭਾਭਾ, ਸੀਜ਼ਨਜ਼ ਹੋਟਲ ਤੇ ਗ੍ਰੈਂਡ ਰੀਜੈਂਸੀ ਸ਼ਾਮਲ ਹਨ। ਪੁਲਿਸ ਨੂੰ 12:45 ਵਜੇ ਧਮਕੀ ਭਰਿਆ ਮੇਲ […]
ਦੇਸ਼  Breaking News  ਖਾਸ ਖਬਰ 

Gurugram News: ਸ਼ਾਰਟ ਸਰਕਟ ਕਾਰਨ ਕਮਰੇ ’ਚ ਲੱਗੀ ਅੱਗ, 4 ਦੀ ਦਰਦਨਾਕ ਮੌਤ

ਗੁਰੂਗ੍ਰਾਮ (ਸੰਜੇ ਕੁਮਾਰ ਮਹਿਰਾ)। Gurugram News: ਇੱਥੇ ਇੱਕ ਇਮਾਰਤ ਦੇ ਇੱਕ ਕਮਰੇ ’ਚ ਅੱਗ ਲੱਗਣ ਕਾਰਨ 4 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ, ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦਾ […]
Breaking News  ਹਰਿਆਣਾ  ਖਾਸ ਖਬਰ 

Indigo Airline System: ਇੰਡੀਗੋ ਏਅਰਲਾਈਨ ਦੇ ਸਰਵਰ ’ਚ ਗੜਬੜੀ, ਪੜ੍ਹੋ ਪੂਰੀ ਰਿਪੋਰਟ

ਬੁਕਿੰਗ ਤੇ ਚੈੱਕ-ਇਨ ’ਚ ਪਰੇਸ਼ਾਨੀ | Indigo Airline System ਨਵੀਂ ਦਿੱਲੀ (ਏਜੰਸੀ)। Indigo Airline System: ਇੰਡੀਗੋ ਏਅਰਲਾਈਨ ਦੇ ਹੌਲੀ ਨੈੱਟਵਰਕ ਕਾਰਨ ਬੁਕਿੰਗ ਸਿਸਟਮ ਤੇ ਵੈੱਬਸਾਈਟ ਪ੍ਰਭਾਵਿਤ ਹੋਈ ਹੈ। ਇਸ ਕਾਰਨ ਹਵਾਈ ਅੱਡੇ ’ਤੇ ਉਡਾਣ ਸੰਚਾਲਨ ਤੇ ਜਮੀਨੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਚੈੱਕ-ਇਨ ਦੀ ਪ੍ਰਕਿਰਿਆ ਵੀ ਮੱਠੀ ਪੈ ਗਈ ਹੈ, ਜਿਸ ਕਾਰਨ ਹਵਾਈ ਅੱਡਿਆਂ ’ਤੇ ਲੰਬੀਆਂ […]
ਦੇਸ਼  Breaking News  ਖਾਸ ਖਬਰ 

Poonch Encounter: ਜੰਮੂ-ਕਸ਼ਮੀਰ ਦੇ ਪੁੰਛ ’ਚ ਐਨਕਾਊਂਟਰ, ਗੋਲੀਬਾਰੀ ਜਾਰੀ

2-3 ਅੱਤਵਾਦੀ ਲੁਕ ਕੇ ਕਰ ਰਹੇ ਹਨ ਗੋਲੀਬਾਰੀ | Poonch Encounter ਕੱਲ੍ਹ ਫੌਜ ਨੇ 3 ਅੱਤਵਾਦੀਆਂ ਨੂੰ ਕੀਤਾ ਸੀ ਢੇਰ ਸ਼੍ਰੀਨਗਰ (ਏਜੰਸੀ)। Poonch Encounter: ਜੰਮੂ-ਕਸ਼ਮੀਰ ਦੇ ਪੁੰਛ ’ਚ ਐਤਵਾਰ (15 ਸਤੰਬਰ) ਸਵੇਰੇ ਫੌਜ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ। ਫੌਜ ਨੂੰ ਮੇਂਢਰ ਦੇ ਗੁਰਸਾਈ ਟਾਪ ਨੇੜੇ ਪਥੰਤੀਰ ਇਲਾਕੇ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ […]
ਦੇਸ਼  Breaking News  ਖਾਸ ਖਬਰ 

Breaking : ਰਾਜੌਰੀ ’ਚ ਫੌਜ ’ਤੇ ਅੱਤਵਾਦੀ ਹਮਲਾ, 4 ਜਵਾਨ ਸ਼ਹੀਦ, ਕਾਰਵਾਈ ਜਾਰੀ

ਦੋ ਫੌਜੀ ਜਵਾਨਾਂ ਦੀਆਂ ਲਾਸ਼ਾਂ ਮਿਲੀਆਂ | Terrorist Attack ਹਥਿਆਰ ਲੁੱਟ ਕੇ ਭੱਜੇ ਅੱਤਵਾਦੀ | Terrorist Attack ਸ੍ਰੀਨਗਰ (ਏਜੰਸੀ)। ਵੀਰਵਾਰ (21 ਦਸੰਬਰ) ਨੂੰ ਜੰਮੂ-ਕਸਮੀਰ ਦੇ ਰਾਜੌਰੀ ’ਚ ਅੱਤਵਾਦੀਆਂ ਨੇ ਫੌਜ ਦੇ ਦੋ ਟਰੱਕਾਂ ’ਤੇ ਹਮਲਾ ਕੀਤਾ ਹੈ। ਦੁਪਹਿਰ ਕਰੀਬ 3:45 ਵਜੇ ਹੋਏ ਇਸ ਹਮਲੇ ’ਚ ਹੁਣ ਤੱਕ ਚਾਰ ਜਵਾਨ ਸ਼ਹੀਦ ਹੋ ਗਏ ਹਨ। ਇਸ ਹਾਦਸੇ […]
ਦੇਸ਼  Breaking News  ਖਾਸ ਖਬਰ 

ਕੀ ਤੁਹਾਨੂੰ ਵੀ ਆਇਆ ਹੈ ਆਧਾਰ ਅਪਡੇਟ ਕਰਨ ਦਾ ਮੈਸੇਜ਼, ਤਾਂ ਹੋ ਜਾਓ ਸਾਵਧਾਨ

ਨਵੀਂ ਦਿੱਲੀ। ਬਹੁਤ ਸਾਰੇ ਲੋਕਾਂ ਨੂੰ ਆਧਾਰ ਕਾਰਡ ਅਪਡੇਟ ਕਰਨ ਲਈ ਮੈਸੇਜ਼ ਆ ਰਹੇ ਹਨ। ਅਜਿਹੇ ਵਿੱਚ ਤੁਹਾਡੇ ਫੋਨ ਨੰਬਰ ’ਤੇ ਵੀ ਐੱਸਐੱਮਐੱਸ ਆ ਸਕਦਾ ਹੈ ਜਾਂ ਈਮੇਲ ਆ ਸਕਦੀ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਆਪਣਾ ਆਧਾਰ ਕਾਰਡ ਅਪਡੇਟ ਕਰ ਲਓ। ਅਜਿਹੇ ਸੁਨੇਹਿਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਹ ਲੋਕ ਤੁਹਾਨੂੰ […]
ਦੇਸ਼  Breaking News  ਬਿਜਨਸ  ਖਾਸ ਖਬਰ