Murdered

ਸ਼ਰਾਬ ਦੇ ਨਸ਼ੇ ‘ਚ ਵੱਡੇ ਭਰਾ ਨੇ ਕੀਤਾ ਛੋਟੇ ਦਾ ਕਤਲ

ਸ਼ਰਾਬ ਦੇ ਨਸ਼ੇ ‘ਚ ਵੱਡੇ ਭਰਾ ਨੇ ਕੀਤਾ ਛੋਟੇ ਦਾ ਕਤਲ ਅਬੋਹਰ, (ਸੁਧੀਰ ਅਰੋੜਾ) ਇੱਥੋਂ ਦੀ ਠਾਕਰ ਆਬਾਦੀ ਨਿਵਾਸੀ ਇੱਕ ਵਿਅਕਤੀ ਵੱਲੋਂ ਬੀਤੀ ਰਾਤ ਘਰੇਲੂ ਝਗੜੇ ਦੇ ਚਲਦੇ ਸ਼ਰਾਬ ਦੇ ਨਸ਼ੇ ‘ਚ ਆਪਣੇ ਹੀ ਸਕੇ ਛੋਟੇ ਭਰਾ ਨੂੰ ਕਿਸੇ ਚੀਜ਼ ਨਾਲ ਸੱਟ ਮਾਰਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ  ਜਾਣਕਾਰੀ ਅਨੁਸਾਰ ਠਾਕਰ ਆਬਾਦੀ […]
ਦੇਸ਼  ਪੰਜਾਬ 

ਇੱਕ ਹੀ Family ਦੇ ਪੰਜ ਜੀਆਂ ਦੀ ਹੱਤਿਆ

ਇੱਕ ਹੀ Family ਦੇ ਪੰਜ ਜੀਆਂ ਦੀ ਹੱਤਿਆ ਹੱਤਿਆ ਨਾਲ ਪੂਰੇ ਇਲਾਕੇ ‘ਚ ਸਨਸਨੀ ਪ੍ਰਯਾਗਰਾਜ, ਏਜੰਸੀ। ਉਤਰ ਪ੍ਰਦੇਸ਼ ‘ਚ ਪ੍ਰਯਾਗਰਾਜ ਦ ਸੋਰਾਂਵ ਖੇਤਰ ‘ਚ ਐਤਵਾਰ ਨੂੰ ਇੱਕ ਹੀ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਹੱਤਿਆ ਨਾਲ ਪੂਰੇ ਇਲਾਕੇ ‘ਚ ਸਨਸਨੀ ਮੱਚ ਗਈ। ਪੁਲਿਸ ਸੂਤਰਾਂ ਅਨੁਸਾਰ ਸੋਰਾਂਵ ਇਲਾਕੇ ਦੇ ਯੂਸੁਫਪੁਰ ਪਿੰਡ ਨਿਵਾਸੀ ਵਿਜੈ ਸ਼ੰਕਰ ਤਿਵਾੜੀ, ਪੁੱਤਰ ਸੋਨੂੰ […]
ਦੇਸ਼  Breaking News 

ਅਧਿਆਪਕਾ ਕਤਲ ਮਾਮਲਾ : ਸਾਬਕਾ ਸਾਥੀ ਨੇ ਭਾੜੇ ਦੇ ਕਾਤਲਾਂ ਤੋਂ ਕਰਵਾਇਆ ਕਤਲ

Teacher Murder Case | ਪਿੰਡ ਦਿਆਲਪੁਰਾ ਭਗਤਾ ਭਾਈ ਕਾ ਇੱਕ ਵਿਅਕਤੀ ਗ੍ਰਿਫਤਾਰ ਮੋਹਾਲੀ,  (ਕੁਲਵੰਤ ਕੋਟਲੀ) ਖਰੜ ਦੇ ਸੰਨੀ ਇਨਕਲੇਵ ਵਿੱਚ ਬੀਤੀ 5 ਦਸੰਬਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਨਾਲੇਜ ਬੱਸ ਗਲੋਬਲ ਸਕੂਲ ਦੀ ਅਧਿਆਪਕਾ ਸਰਬਜੀਤ ਕੌਰ ਦੇ ਕੀਤੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ।  ਮ੍ਰਿਤਕ ਅਧਿਆਪਕਾਂ ਨੂੰ ਉਸਦੇ ਸਾਬਕਾ ਸਾਥੀ ਨੇ ਭਾੜੇ ਦੇ ਕਾਤਲ ਤੋਂ ਕਤਲ […]
ਦੇਸ਼  ਪੰਜਾਬ  Breaking News 

ਦੁਬਈ ‘ਚ ਪੰਜਾਬੀ ਨੌਜਵਾਨ ਦਾ ਕਤਲ, ਗਲੀ ਹੋਈ ਮਿਲੀ ਲਾਸ਼

ਦੁਬਈ ‘ਚ ਪੰਜਾਬੀ ਨੌਜਵਾਨ ਦਾ ਕਤਲ, ਗਲੀ ਹੋਈ ਮਿਲੀ ਲਾਸ਼ ਫੋਨ ਜ਼ਰੀਏ ਦੁਬਈ ਵਿਖੇ ਰਹਿੰਦੀ ਭੈਣ ਤੋਂ ਪਤਾ ਲੱਗਾ ਗੋਰਇਆ (ਸੱਚ ਕਹੂੰ ਨਿਊਜ਼)। ਗੋਰਾਇਆ ਦੇ ਪਿੰਡ ਸਰਗੁੰਦੀ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਗਗਨਦੀਪ ਬੰਗਾ ਦੀ ਦੁਬਈ ‘ਚ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਉਕਤ ਨੌਜਵਾਨ ਦੀ ਗਲੀ-ਸੜੀ ਲਾਸ਼ ਬਰਾਮਦ ਕੀਤੀ […]
ਦੇਸ਼  ਪੰਜਾਬ  ਕੁੱਲ ਜਹਾਨ 

ਸਹੁਰਿਆਂ ਨੇ ਕੀਤਾ ਨੂੰਹ ਦਾ ਕਤਲ

murder | ਪਤੀ, ਸੱਸ ਤੇ ਸਹੁਰੇ ‘ਤੇ ਹੋਇਆ ਕੇਸ ਦਰਜ ਬਰਨਾਲਾ। ਬਰਨਾਲਾ ‘ਚ ਇੱਕ ਸਹੁਰੇ ਪਰਿਵਾਰ ਵੱਲੋਂ ਔਰਤ ਦਾ ਗਲ ਘੁੱਟ ਕੇ ਕਤਲ ਕਰ ਦਿੱਤੇ ਜਾਣ ਦੀ ਸੂਚਣਾ ਮਿਲੀ ਹੈ। ਪੁਲਿਸ ਨੇ ਔਰਤ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿਚ ਗੱਲਬਾਤ ਕਰਦਿਆਂ ਮ੍ਰਿਤਕ ਮਨਦੀਪ […]
ਦੇਸ਼  ਪੰਜਾਬ  Breaking News 

ਸੱਸ ਨੇ ਕਰਵਾਇਆ ਨੂੰਹ ਦਾ ਕਤਲ

ਆਪਣੇ ਪੁੱਤ ਦੀ ਮੌਤ ਦਾ ਬਦਲਾ ਲੈਣ ਲਈ ਨੂੰਹ ਦਾ ਕਤਲ ਕਰਵਾਇਆ ਪਿੰਡ ਵਾਸੀਆਂ ਵੱਲੋਂ ਵਾਰਦਾਤ ਕਰਨ ਵਾਲੇ ਵਿਅਕਤੀਆਂ ‘ਚੋਂ ਇੱਕ ਨੂੰ ਮੌਕੇ ਤੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਸੱਸ ਆਪਣੇ ਲੜਕੇ ਦੀ ਮੌਤ ਦਾ ਕਾਰਨ ਆਪਣੀ ਨੂੰਹ ਨੂੰ ਮੰਨਦੀ ਸੀ
ਪੰਜਾਬ  Breaking News 

ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ

ਰਾਜਨ ਮਾਨ, ਨੌਸ਼ਹਿਰਾ ਢਾਲਾ (ਤਰਨ ਤਾਰਨ) ਭਾਰਤ-ਪਾਕਿ ਸਰਹੱਦ ਦੇ ਐਨ ਕੰਢੇ ਵੱਸੇ ਪਿੰਡ ਨੌਸ਼ਹਿਰਾ ਢਾਲਾ ਵਿਖੇ ਇੱਕ ਜਿਮੀਂਦਾਰ ਪਰਿਵਾਰ ਦੇ ਲੜਕੇ ਵੱਲੋਂ ਦਲਿਤ ਪਰਿਵਾਰ ਦੀ ਲੜਕੀ ਨਾਲ ਘਰੋਂ ਭੱਜਕੇ ਵਿਆਹ ਕਰਵਾਉਣ ‘ਤੇ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਲੜਕੇ ਦੇ ਪਿਤਾ ,ਭਰਾ ਤੇ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਪਿੰਡ ਨੌਸ਼ਹਿਰਾ ਢਾਲਾ […]
ਪੰਜਾਬ 

ਨਸ਼ੇ ਦੇ ਸ਼ਿਕਾਰ ਨੌਜਵਾਨ ਦੀ ਲਾਸ਼ ਮਿਲੀ, ਬਾਪ ‘ਤੇ ਲੱਗਾ ਕਤਲ ਦਾ ਦੋਸ਼

ਨਸ਼ੇ ਦੇ ਸ਼ਿਕਾਰ ਨੌਜਵਾਨ ਦੀ ਲਾਸ਼ ਮਿਲੀ, ਬਾਪ ‘ਤੇ ਲੱਗਾ ਕਤਲ ਦਾ ਦੋਸ਼ ਬਲਜਿੰਦਰ ਭੱਲਾ\ਬਾਘਾ ਪੁਰਾਣਾ  ਇੱਕ ਨਸ਼ੇ ਦੇ ਸ਼ਿਕਾਰ ਨੌਜਵਾਨ ਦੇ ਬਾਪ ‘ਤੇ ਆਪਣੇ ਹੀ ਪੁੱਤਰ ਦਾ ਕਤਲ ਕਰਕੇ ਲਾਸ਼ ਨਹਿਰ ‘ਚ ਸੁੱਟੇ ਜਾਣ ਦਾ ਦੋਸ਼ ਲੱਗਿਆ ਹੈ ਸਥਾਨਕ ਪੁਲਿਸ ਇਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ। ਡੀ.ਐਸ.ਪੀ ਜਸਪਾਲ ਸਿੰਘ ਧਾਮੀ ਅਤੇ ਐਸ.ਐਚ.À ਮੁਖਤਿਆਰ […]
ਪੰਜਾਬ  ਸੂਬੇ 

ਮਾਸੂਮ ਬੱਚੇ ਨਾਲ ਬਦਫੈਲੀ ਮਗਰੋਂ ਕੀਤਾ ਕਤਲ, ਕਾਰ ‘ਚੋਂ ਮਿਲੀ ਲਾਸ਼

ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਕਾਰਵਾਈ ਸਤਪਾਲ ਥਿੰਦ ਫਿਰੋਜ਼ਪੁਰ, 3 ਜੁਲਾਈ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰੀਤ ਨਗਰ ‘ਚ ਇੱਕ ਸ਼ਰਮਸਾਰ ਘਟਨਾ ਨੂੰ ਅੰਜ਼ਾਮ ਦਿੰਦੇ ਕਿਸੇ ਵਿਅਕਤੀ ਵੱਲੋਂ ਇੱਕ 5 ਸਾਲਾ ਮਾਸੂਮ ਬੱਚੇ ਨਾਲ ਬਦਫੈਲੀ ਤੋਂ ਬਾਅਦ ਮਾਸੂਮ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਬੱਚੇ ਸੀ ਲਾਸ਼ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਥਾਣਾ […]
ਪੰਜਾਬ  ਸੂਬੇ 

ਘਰ ਵੜ ਕੇ ਦੋਸਤਾਂ ਵੱਲੋਂ ਇੱਕ ਨੌਜਵਾਨ ਦਾ ਕਤਲ

ਬਠਿੰਡਾ । ਬਠਿੰਡਾ ਦੇ ਭੂੱਚੋ ਕਲਾਂ ਪਿੰਡ ‘ਚ ਬੀਤੀ ਰਾਤ ਇਕ ਨੌਜਵਾਨ ਦਾ ਉਸ ਦੇ ਦੋਸਤਾਂ ਵੱਲੋਂ ਅੱਧਾ ਦਰਜਨ ਤੋਂ ਵਧ ਵਿਅਕਤੀਆਂ ਨਾਲ ਮਿਲ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ, ਜਿਸ ਦੀ ਉਕਤ ਵਿਅਕਤੀਆਂ ਨੇ ਉਸ ਦੇ ਹੀ ਘਰ ‘ਚ ਵੜ ਕੇ ਅਤੇ ਬੁਰੀ […]
ਪੰਜਾਬ  Breaking News 

ਪੁੱਤ ਨੇ ਬੇਰਹਿਮੀ ਨਾਲ ਕੀਤਾ ਪਿਉ ਦਾ ਕਤਲ

ਲਹਿਰਾਗਾਗਾ (ਰਾਜ ਸਿੰਗਲਾ) | ਪਿੰਡ ਲਹਿਲ ਖ਼ੁਰਦ ਵਿਖੇ ਦੋ ਦਿਨ ਪਹਿਲਾਂ ਆਮ ਮੌਤ ਦੱਸਣ ਵਾਲੇ ਅੰਨ੍ਹੇ ਕਤਲ ਦੀ ਗੁੱਥੀ ਲਹਿਰਾ ਪੁਲਸ ਨੇ ਦੋ ਦਿਨਾਂ ਵਿੱਚ ਹੀ ਸੁਲਝਾ ਲਈ ਹੈਡੀ.ਐੱਸ.ਪੀ ਲਹਿਰਾ ਬੂਟਾ ਸਿੰਘ ਗਿੱਲ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਦੱਸਿਆ ਕਿ ਪਿੰਡ ਲਹਿਲ ਖੁਰਦ ਵਿਖੇ ਇੱਕ ਲਗਭਗ ਪੰਜਾਹ-ਪਚਵੰਜਾ ਸਾਲਾ ਵਿਅਕਤੀ ਭੱਪਾ ਸਿੰਘ ਪੁੱਤਰ ਜੈਲਾ ਸਿੰਘ ਦੀ ਮੌਤ ਨੂੰ ਅਚਾਨਕ […]
ਪੰਜਾਬ  Breaking News 

ਦੇਰ ਰਾਤ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਕਰਤਾਰਪੁਰ। ਪਿੰਡ ਧੀਰਪਰ ‘ਚ ਇਕ ਹੈਰਾਨ ਕਰਨ ਵਾਲੀ ਕਤਲ ਦੀ ਵਾਰਦਾਤ ਨੇ ਪੁਲਸ ਨੂੰ ਉਲਝਾ ਕੇ ਰੱਖ ਦਿੱਤਾ ਹੈ। ਧੀਰਪੁਰ ਮੱਲੀਆਂ ਰੋਡ ‘ਤੇ ਸਿਥਤ ਇਕ ਪਰਿਵਾਰ ‘ਚ ਲਗਭਗ ਰਾਤ ਨੂੰ ਕੁਝ ਨਕਾਬਪੋਸ਼ ਨੌਜਵਾਨ ਦਾਖਲ ਹੋ ਗਏ। ਉਨ੍ਹਾਂ ਨੇ ਘਰ ਦੇ ਇੱਕ ਸੌਂ ਰਹੇ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ […]
ਪੰਜਾਬ  Breaking News