Multi National Companies

ਕਰਫਿਊ ਦੌਰਾਨ ਵੀ ਮਲਟੀ ਨੈਸ਼ਨਲ ਕੰਪਨੀਆਂ ਵੇਚ ਰਹੀਆਂ ਹਨ ਸਮਾਨ, ਛੋਟੇ ਦੁਕਾਨਦਾਰਾਂ ‘ਤੇ ਹੀ ਲਾਗੂ ਐ ਸਰਕਾਰੀ ਫਰਮਾਨ

ਮਿਡਲ ਕਲਾਸ ਦੀ ਟੁੱਟ ਰਹੀ ਐ ਕਮਰ, ਬੇਫਿਕਰ ਬੈਠੀ ਐ ਪੰਜਾਬ ਸਰਕਾਰ, ਮਲਟੀ ਨੈਸ਼ਨਲ ਕੰਪਨੀਆਂ ਨੂੰ ਹਰ ਤਰ੍ਹਾਂ ਸਮਾਨ ਵੇਚਣ ਦੀ ਛੋਟ ਕਰਫਿਊ ਦੌਰਾਨ ਰਿਲਾਇੰਸ, ਬਿਗ ਬਾਜ਼ਾਰ, ਡੀ ਮਾਰਟ, ਮੈਟਰੋ, ਬਿਗ ਬਾਸਕੇਟ, ਈਜ਼ੀ ਡੇ ਸਣੇ ਦਰਜਨ ਭਰ ਰਿਟੇਲ ਸ਼ੋਅ ਰੂਮ ਨਹੀਂ ਹੋਏ ਬੰਦ, ਵੇਚ ਰਹੇ ਹਨ ਹਰ ਤਰ੍ਹਾਂ ਦਾ ਸਮਾਨ
ਪੰਜਾਬ  Breaking News  ਖਾਸ ਖਬਰ