MSG-the-warrior-lion-heart

‘ਐੱਮਐੱਸਜੀ ਦ ਵਾਰੀਅਰ-ਲਾੱਇਨ ਹਾਰਟ’ ਦਾ ਮੋਸ਼ਨ ਪੋਸਟਰ ਰਿਲੀਜ਼

ਸਰਸਾ, (ਸੱਚ ਕਹੂੰ ਨਿਊਜ਼)। ਆਪਣੀ ਪਹਿਲੀਆਂ ਦੋ ਫ਼ਿਲਮਾਂ ਨਾਲ ਵਾਲੀਵੁੱਡ ‘ਚ ਧੁੰਮ ਮਚਾਉਣ ਵਾਲੇ ਅਭਿਨੇਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇੱਕ ਵਾਰ ਫਿਰ ਵੱਡੇ ਪਰਤੇ ‘ਤੇ ਛਾ ਜਾਣ ਵਾਲੇ ਹਨ। ਆਪ ਜੀ ਦੀ ਜਲਦ ਰਿਲੀਜ਼ ਹੋਣ ਵਾਲੀ ਤੀਸਰੀ ਫ਼ਿਲਮ ‘ਐੱਮਐੱਸਜੀ ਦ ਵਾਰੀਅਰ-ਲਾੱਇਨ ਹਾਰਟ’ ਦਾ ਅੱਜ ਸੋਮਵਾਰ ਨੂੰ ਮੋਸ਼ਨ ਪੋਸਟਰ ਰਿਲੀਜ਼ ਹੋਇਆ, ਜਿਸ […]
Breaking News