Moga Dharmkot Firing

Moga Dharmkot Firing: ਮੋਗਾ ਦੇ ਕਸਬਾ ਧਰਮਕੋਟ ’ਚ ਚੱਲੀਆਂ ਤਾਬੜ ਤੋੜ ਗੋਲੀਆਂ, ਸਕਾਰਪਿਓ ਸਵਾਰ ਨੌਜਵਾਨ ਦੀ ਮੌਤ

ਧਰਮਕੋਟ ਦੇ ਪੰਡੋਰੀ ਰੋਡ ’ਤੇ ਉਸ ਵੇਲੇ ਸਨਸਨੀਖੇਜ਼ ਵਾਕਿਆ ਵਾਪਰਿਆ ਜਦੋਂ ਅਣਪਛਾਤੇ ਹਮਲਾਵਰਾਂ ਨੇ ਸਕਾਰਪੀਓ ਗੱਡੀ ਵਿੱਚ ਬੈਠੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪੰਜਾਬ  ਸੂਬੇ  ਖਾਸ ਖਬਰ