Mob
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮਾੱਬ ਲਿੰਚਿੰਗ ਦਾ ਤਾਂਡਵ ਕਦੋਂ ਤੱਕ?
Published On
By Sach Kahoon Punjabi Desk
ਲਲਿਤ ਗਰਗ ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜਿਲ੍ਹੇ ਦੇ ਇੱਕ ਪਿੰਡ ‘ਚ ਚੋਰੀ ਦੇ ਦੋਸ਼ ‘ਚ ਫੜ੍ਹੇ ਗਏ ਨੌਜਵਾਨ ਦੀ ਭੀੜ ਹੱਥੋਂ ਕੁੱਟਮਾਰ ਅਤੇ ਮਾੱਬ ਲਿੰਚਿੰਗ ਤੋਂ ਬਾਦ ਪੁਲਿਸ ਹਿਰਾਸਤ ‘ਚ ਮੌਤ ਦੇ ਮਾਮਲੇ ਨੇ ਇੱਕ ਵਾਰ ਫਿਰ ਸਮੁੱੱਚੇ ਰਾਸ਼ਟਰ ਨੂੰ ਸ਼ਰਮਸਾਰ ਕੀਤਾ ਹੈ, ਇਸ ਮਾਮਲੇ ਦਾ ਤੂਲ ਫੜ੍ਹਨਾ ਸੁਭਾਵਿਕ ਹੈ ਅਜਿਹੇ ਗੁੱਸਾਈ ਭੀੜ ਦੀ ਹਿੰਸਾ ਦੇ […]
ਦਹਿਸ਼ਤਗਰਦੀ ਭੀੜ
Published On
By Sach Kahoon Punjabi Desk
ਸ੍ਰੀਨਗਰ ‘ਚ ਦਹਿਸ਼ਤਗਰਦੀ ਭੀੜ ਵੱਲੋਂ ਇੱਕ ਡੀਐਸਪੀ ਦਾ ਕੁੱਟ-ਕੁੱਟ ਕੇ ਕੀਤਾ ਗਿਆ ਕਤਲ ਆਮ ਜਾਂ ਅਚਾਨਕ ਵਾਪਰੀ ਘਟਨਾ ਨਹੀਂ ਸਗੋਂ ਇਹ ਪਾਕਿਸਤਾਨ ‘ਚ ਬੈਠੇ ਅੱਤਵਾਦੀ ਸਰਗਨਿਆਂ ਦੀ ਬਦਲੀ ਹੋਈ ਰਣਨੀਤੀ ਹੈ ਭਾਰਤ ਵੱਲੋਂ ਸਰਜੀਕਲ ਸਟਰਾਈਕ ਤੇ ਉਸ ਤੋਂ ਬਾਅਦ ਪਾਕਿ ਦੀਆਂ ਕਈ ਚੌਂਕੀਆਂ ਤਬਾਹ ਕਰਨ ਨਾਲ ਪਾਕਿਸਤਾਨ ਦੇ ਹੁਕਮਰਾਨਾਂ, ਅੱਤਵਾਦੀ ਸਰਗਨਿਆਂ ਤੇ ਫੌਜ ਨੇ ਇਸ […]
ਜੰਮੂ ਕਸ਼ਮੀਰ: ਭੀੜ ਨੇ ਕੁੱਟ-ਕੁੱਟ ਕੇ ਡੀਐੱਸਪੀ ਕਤਲ ਕੀਤਾ
Published On
By Sach Kahoon Punjabi Desk
ਸ੍ਰੀਨਗਰ ‘ਚ ਜਾਮਾ ਮਸਜਿਦ ਦੇ ਬਾਹਰ ਵਾਪਰੀ ਘਟਨਾ ਸ੍ਰੀਨਗਰ। ਸ਼ਬ-ਏ-ਕਦਰ ਦੀ ਮੁਬਾਰਕ ਰਾਤ ਨੂੰ ਇੱਥੋਂ ਦੀ ਇਤਿਹਾਸਕ ਜਾਮੀਆ ਮਸਜਿਦ ਵਿੱਚ ਇਬਾਦਤ ਲਈ ਸਾਦੇ ਕੱਪੜਿਆਂ ਵਿੱਚ ਜਾ ਰਹੇ ਰਾਜ ਪੁਲਿਸ ਦੇ ਇੱਕ ਡੀਐੱਸਪੀ ਮੁਹੰਮਦ ਅਯੂਬ ਪੰਡਿਤ ਨੂੰ ਸ਼ਰਾਰਤੀ ਅਨਸਰਾਂ ਨੇ ਮਸਜਿਦ ਦੇ ਬਾਹਰ ਕੁੱਟ ਕੁੱਟ ਕੇ ਮਾਰ ਦਿੱਤਾ। ਡੀਐੱਸਪੀ ਨੇ ਜਾਨ ਬਚਾਉਣ ਲਈ ਗੋਲੀ ਵੀ ਚਲਾਈ, […]