Middle East Crisis

Hormuz Strait: ਈਰਾਨ ਨੇ ਹੋਰਮੁਜ਼ ਜਲਡਮਰੂ ਫਿਰ ਬੰਦ ਕੀਤਾ

ਈਰਾਨ ਨੇ ਫਿਰ ਤੋਂ ਹੋਰਮੁਜ਼ ਜਲਡਮਰੂ ਨੂੰ ਬੰਦ ਕਰ ਦਿੱਤਾ ਹੈ। ਈਰਾਨ ਦੀ ਸੰਯੁਕਤ ਫੌਜੀ ਕਮਾਂਡ ਨੇ ਸਰਕਾਰੀ ਟੀਵੀ ’ਤੇ ਐਲਾਨ ਕੀਤਾ ਕਿ ਇਸ ਦਾ ਕਾਰਨ ਲੇਬਨਾਨ ’ਚ ਇਜ਼ਰਾਈਲੀ ਹਮਲੇ ਸਨ। 17 ਜੂਨ ਦੀ ਰਾਤ ਨੂੰ ਅਮਰੀਕਾ ਤੇ ਈਰਾਨ ਵਿਚਕਾਰ ਇੱਕ ਸ਼ਾਂਤੀ ਸਮਝੌਤਾ ਹੋਇਆ ਸੀ।
ਕੁੱਲ ਜਹਾਨ  ਖਾਸ ਖਬਰ 

West Asia Tension: ਈਰਾਨ ਖਿਲਾਫ਼ ਜੰਗ ’ਚ ਅਮਰੀਕਾ ਨੂੰ ਹੋਇਆ ਭਾਰੀ ਨੁਕਸਾਨ, 42 ਜਹਾਜ਼ ਤੇ ਡਰੋਨ ਤਬਾਹ ਹੋਣ ਦਾ ਦਾਅਵਾ

8 ਫਰਵਰੀ ਨੂੰ ਅਮਰੀਕਾ ਵੱਲੋਂ ਈਰਾਨ ਵਿਰੁੱਧ ਸ਼ੁਰੂ ਕੀਤੇ ਗਏ ਓਪਰੇਸ਼ਨ ਐਪਿਕ ਫਿਊਰੀ ਦੌਰਾਨ ਘੱਟੋ-ਘੱਟ 42 ਫੌਜੀ ਜਹਾਜ਼ ਨੁਕਸਾਨੇ ਗਏ ਜਾਂ ਨਸ਼ਟ ਹੋ ਗਏ ਹਨ। ਇਹ ਜਾਣਕਾਰੀ ਅਮਰੀਕੀ ਕਾਂਗਰਸ ਦੀ ਖੋਜ ਏਜੰਸੀ, ਕਾਂਗਰਸਨਲ ਰਿਸਰਚ ਸਰਵਿਸ (ਸੀਆਰਐਸ) ਦੀ ਇੱਕ ਅਧਿਕਾਰਤ ਰਿਪੋਰਟ ’ਚ ਜਾਹਰ ਕੀਤੀ ਗਈ ਹੈ
ਕੁੱਲ ਜਹਾਨ  ਖਾਸ ਖਬਰ 

UAE Nuclear Plant: ਯੂਏਈ ਦੇ ਪ੍ਰਮਾਣੂ ਪਲਾਂਟ ’ਤੇ ਡਰੋਨ ਹਮਲਾ, ਈਰਾਨ ’ਤੇ ਹਮਲੇ ਦਾ ਸ਼ੱਕ

ਯੂਏਈ ਦੇ ਅਲ ਧਫਰਾ ਖੇਤਰ ’ਚ ਬਰਾਕਾਹ ਪ੍ਰਮਾਣੂ ਊਰਜਾ ਪਲਾਂਟ ਦੇ ਬਾਹਰ ਡਰੋਨ ਹਮਲੇ ਤੋਂ ਬਾਅਦ ਇੱਕ ਪਾਵਰ ਜਨਰੇਟਰ ’ਚ ਅੱਗ ਲੱਗ ਗਈ। ਅਬੂ ਧਾਬੀ ਮੀਡੀਆ ਦਫ਼ਤਰ ਅਨੁਸਾਰ, ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ ਹੈ।
ਕੁੱਲ ਜਹਾਨ  ਖਾਸ ਖਬਰ 

US Iran Conflict: ਅਮਰੀਕਾ ਦਾ ਚੀਨ ਤੋਂ ਆ ਰਹੇ ਈਰਾਨੀ ਜਹਾਜ਼ ’ਤੇ ਕਬਜ਼ਾ

ਅਮਰੀਕਾ ਨੇ ਇੱਕ ਈਰਾਨੀ ਕਾਰਗੋ ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਰਾਸ਼ਟਰਪਤੀ ਟਰੰਪ ਅਨੁਸਾਰ, ਟੋਸਕਾ ਨਾਂਅ ਦਾ ਜਹਾਜ਼, ਹੋਰਮੁਜ਼ ਜਲਡਮਰੂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੂੰ ਅਮਰੀਕੀ ਵਿਨਾਸ਼ਕਾਰੀ ਯੂਐਸਐਸ ਸਪ੍ਰੂਆਂਸ ਵੱਲੋਂ ਰੋਕਿਆ ਗਿਆ
ਕੁੱਲ ਜਹਾਨ  ਖਾਸ ਖਬਰ