Mental Disorder

ਭਾਰਤੀ ਲੋਕਾਂ ‘ਚ ਮਾਨਸਿਕ ਪਰੇਸ਼ਾਨੀ ਦਾ ਵਧਦਾ ਅੰਕੜਾ ਚਿੰਤਾਜਨਕ

ਭਾਰਤੀ ਲੋਕਾਂ ‘ਚ ਮਾਨਸਿਕ ਪਰੇਸ਼ਾਨੀ ਦਾ ਵਧਦਾ ਅੰਕੜਾ ਚਿੰਤਾਜਨਕ ਅਜੋਕੇ ਸਮੇ ਦੌਰਾਨ ਰੋਜ਼ਾਨਾ ਹੀ ਅਖਬਾਰਾਂ ਵਿੱਚ ਅਨੇਕਾਂ ਖ਼ਬਰਾ ਮਾਨਸਿਕ ਪਰੇਸ਼ਾਨੀ ਦੇ ਚੱਲਦਿਆ ਆਤਮ-ਹੱਤਿਆ ਕੀਤੇ ਜਾਣ ਦੀਆ ਆ ਰਹੀਆ ਹਨ ਜੋ ਦੇਸ ਲਈ ਵੱਡੀ ਚਿੰਤਾ ਦੀ ਗੱਲ ਹੈ। ਆਧੁਨਿਕ ਭੱਜਦੌੜ ਦੇ ਇਸ ਜੀਵਨ ਵਿੱਚ ਕਦੇ ਨਾ ਕਦੇ ਹਰ ਵਿਅਕਤੀ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਹੀ ਜਾਂਦਾ […]
ਲੇਖ