Maur Mandi Bomb Blast

ਮੌੜ ਮੰਡੀ ਬੰਬ ਧਮਾਕੇ ਸਬੰਧੀ ਕੁਲਬੀਰ ਸਿੰਘ ਪੁਲਿਸ ਕੋਲ ਪੇਸ਼

(ਅਸ਼ੋਕ ਵਰਮਾ) ਬਠਿੰਡਾ। ਮੌੜ ਮੰਡੀ ‘ਚ ਚੋਣਾਂ ਦੌਰਾਨ ਹੋਏ ਬੰਬ ਧਮਾਕੇ ਮਾਮਲੇ ‘ਚ ਅੱਜ ਕੁਲਬੀਰ ਸਿੰਘ ਨੂੰ ਪਰਿਵਾਰ ਨੇ ਬਠਿੰਡਾ ਪੁਲਿਸ ਕੋਲ ਪੁੱਛਗਿਛ ਲਈ ਪੇਸ਼ ਕਰ ਦਿੱਤਾ ਹੈ  ਪਤਾ ਲੱਗਿਆ ਹੈ ਕਿ ਪੁਲਿਸ ਨੇ ਇਸ ਬੰਬ ਧਮਾਕੇ ਮਗਰੋਂ ਮੌੜ ਦੇ ਦਸ਼ਮੇਸ਼ ਨਗਰ ਇਲਾਕੇ ਦੇ ਕੁਲਬੀਰ ਸਿੰਘ ਦੇ ਘਰ ਛਾਪਾ ਮਾਰਿਆ ਸੀ ਉਸ ਮਗਰੋਂ ਕੁਲਬੀਰ ਸਿੰਘ […]
ਪੰਜਾਬ  Breaking News