Many
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਅਮਰੀਕਾ ‘ਚ ਨਿੱਜੀ ਜਹਾਜ਼ ਹਾਦਸੇ ‘ਚ ਕਈ ਲੋਕਾਂ ਦੀ ਮੌਤ
Published On
By Sach Kahoon Punjabi Desk
ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਭਰੀ ਸੀ ਉਡਾਨ ਸ਼ਿਕਾਗੋ, ਏਜੰਸੀ। ਅਮਰੀਕਾ ਦੇ ਇੰਡੀਆਨਾ ਰਾਜ ‘ਚ ਸ਼ੁੱਕਰਵਾਰ ਨੂੰ ਸ਼ਿਕਾਗੋ ਜਾਣ ਵਾਲਾ ਇੱਕ ਛੋਟਾ ਜੈਟ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੇਸਨਾ ਸਟੇਸ਼ਨ ਸੀ 525 ਨਾਮ ਦਾ ਨਿੱਜੀ ਜਹਾਜ਼ ਦਾ ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ […]
ਪਾਕਿਸਤਾਨ-ਅਫਗਾਨਿਸਤਾਨ ਦੀ ਸੀਮਾ ‘ਤੇ ਕਈ ਇਲਾਕੇ ਸੀਲ
Published On
By Sach Kahoon Punjabi Desk
ਦੋਵੇਂ ਪਾਸੇ ਸਰਹੱਦ ‘ਤੇ ਸੈਂਕੜੇ ਵਾਹਨਾਂ ਸਮੇਤ ਲੋਕ ਫਸੇ ਇਸਲਾਮਾਬਾਦ, ਏਜੰਸੀ। ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਦਰਮਿਆਨ ਝੜਪ ਕਾਰਨ ਬਹੁਤ ਸਾਰੇ ਸਰਹੱਦੀ ਇਲਾਕੇ ਸੋਮਵਾਰ ਨੂੰ ਬੰਦ ਰਹੇ, ਜਿਸ ਨਾਲ ਦੋਵੇਂ ਪਾਸੇ ਸਰਹੱਦ ‘ਤੇ ਸੈਂਕੜੇ ਵਾਹਨਾਂ ਸਮੇਤ ਲੋਕ ਫਸੇ ਹੋਏ ਹਨ। ਪਾਕਿਸਤਾਨੀ-ਅਫਗਾਨੀ ਅਧਿਕਾਰੀਆਂ ਅਨੁਸਾਰ ਐਤਵਾਰ ਨੂੰ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ‘ਚ ਗੋਲੀਬਾਰੀ ਤੋਂ ਬਾਅਦ ਦ […]
ਯਮਨ ‘ਚ ਹਵਾਈ ਹਮਲੇ ‘ਚ ਕਈ ਲੋਕਾਂ ਦੀ ਮੌਤ
Published On
By Sach Kahoon Punjabi Desk
40 ਤੋਂ ਜ਼ਿਆਦਾ ਲੋਕਾਂ ਦੀ ਮੌਤ, 63 ਜ਼ਖਮੀ ਅਦਨ, ਏਜੰਸੀ। ਯਮਨ ਦੇ ਸਾਦਾ ਪ੍ਰਾਂਤ ‘ਚ ਵੀਰਵਾਰ ਨੂੰ ਸਾਊਦੀ ਗਠਜੋੜ ਫੌਜਾਂ ਦੇ ਹਵਾਈ ਹਮਲੇ ‘ਚ ਬੱਸ ‘ਚ ਸਵਾਰ 40 ਤੋਂ ਜ਼ਿਆਦਾ ਲੋਕਾਂ ਦੀ ਮੋਤ ਹੋ ਗਈ ਅਤੇ 63 ਹੋਰ ਜ਼ਖਮੀ ਹੋ ਗਏ। ਯਮਨ ਦੇ ਸਿਹਤ ਵਿਭਾਗ ਅਤੇ ਅੰਤਰਰਾਸ਼ਟਰੀ ਰੈੱਡ ਕ੍ਰਾਂਸ ਸੁਸਾਇਟੀ ਨੇ ਇਹ ਜਾਣਕਾਰੀ ਦਿੱਤੀ ਹੈ। […]
ਭਾਰਤ ‘ਚ ਕਿੰਨੇ ਵਿਦੇਸ਼ੀ ਜਾਣਨਾ ਜ਼ਰੂਰੀ
Published On
By Sach Kahoon Punjabi Desk
ਐਨਸੀਆਰ ਮਾਮਲਾ : ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀਆਂ ਦੇ ਦੋਸ਼ਾਂ ‘ਤੇ ਦਿੱਤਾ ਜਵਾਬ (India) ਡ੍ਰਾਫਟ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਤਿਆਰ ਕੀਤਾ ਗਿਆ ਨਵੀਂ ਦਿੱਲੀ, ਏਜੰਸੀ ਅਸਾਮ ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ‘ਤੇ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਮੋਦੀ ਸਕਰਾਰ ਨੇ ਅੱਜ ਇੱਕ-ਇੱਕ ਕਰਕੇ ਜਵਾਬ ਦਿੱਤਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜ […]
ਨਸ਼ੇ ਖ਼ਿਲਾਫ਼ ਫਿਰ ਐਲਾਨੀ ‘ਵਾਰ’, ਆਖਰ ਕਿੰਨਵੀਂ ਵਾਰ!, ਨਹੀਂ ਖ਼ਤਮ ਹੋਇਆ ਨਸ਼ਾ
Published On
By Sach Kahoon Punjabi Desk
ਪਿਛਲੇ ਡੇਢ ਸਾਲ ਤੋਂ ਕਈ ਵਾਰ ਐਲਾਨੀ ਜਾ ਰਹੀ ਐ ‘ਵਾਰ’ (ਜੰਗ) | Drug ਪੰਜਾਬ ਸਰਕਾਰ ਵੱਲੋਂ ਮੁੜ ਤੋਂ 6 ਮਹੀਨੇ ਲਈ ਐਲਾਨੀ ਗਈ ਜੰਗ | Drug ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਸ਼ੇ ਖ਼ਿਲਾਫ਼ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ‘ਵਾਰ’ (ਜੰਗ) ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਇਹ ਜੰਗ 6 ਮਹੀਨੇ […]
ਮੱਧ ਪ੍ਰਦੇਸ਼ ‘ਚ ਅੱਜ ਵੀ ਕਈ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ
Published On
By Sach Kahoon Punjabi Desk
ਕੱਲ ਰਾਜਧਾਨੀ ਭੋਪਾਲ ਸਮੇਤ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਭਾਰੀ ਮੀਂਹ ਪਿਆ ਭੋਪਾਲ, (ਏਜੰਸੀ)। ਮੱਧ ਪ੍ਰਦੇਸ਼ ਦੇ ਭੋਪਾਲ-ਇਦੌਰ ਸਮੇਤ ਪੰਜ ਹਿੱਸਿਆਂ ‘ਚ ਵੀ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਪ੍ਰਦੇਸ਼ ਦੇ ਭੋਪਾਲ, ਇਦੌਰ, ਉਜੈਨ, ਹੋਸ਼ਗਾਬਾਦ ਤੇ ਜਬਲਪੁਰ ਦੇ ਕਈ ਜ਼ਿਲ੍ਹਿਆਂ ‘ਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ […]
ਪੰਜਾਬ ਦੇ ਕਈ ਹਿੱਸਿਆਂ ‘ਚ ਪ੍ਰੀ ਮਾਨਸੂਨ ਦੀ ਦਸਤਕ
Published On
By Sach Kahoon Punjabi Desk
ਚੰਡੀਗੜ੍ਹ: ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਭਾਰੀ ਮੀਂਹ ਪੈਣ ਕਾਰਨ ਲੋਕਾਂ ਨੂੰ ਪਿਛਲੇ ਦਿਨਾਂ ਪੈ ਰਹੀ ਭਾਰੀ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਕਾਰਨ ਕਿਸਾਨ ਵੀ ਕੁਝ ਰਾਹਤ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਭਾਰੀ ਮੀਂਹ ਕਾਰਨ ਸ਼ਹਿਰਾਂ ਵਿਚ ਪਾਣੀ ਸੜਕਾਂ ‘ਤੇ ਖੜ੍ਹ ਗਿਆ। ਜਿਸ ਕਾਰਨ ਆਵਾਜਾਈ ‘ਚ ਕੁੱਝ ਦਿੱਕਤਾਂ ਦਾ […]
