Mansa News

Mansa News: ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 'ਚ ਹਾਦਸਾ, ਇੱਕ ਦੀ ਮੌਤ, 5 ਜਣੇ ਜਖ਼ਮੀ

ਜਦੋੰਕਿ 5 ਆਗੂ ਗੰਭੀਰ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਪਹਿਲਾਂ ਮਾਨਸਾ ਤੇ ਸਰਦੂਲਗੜ੍ਹ ਹਸਪਤਾਲ ਲਿਜਾਇਆ ਗਿਆ ਜਿੱਥੋਂ ਅੱਗੇ ਕੁਝ ਨੂੰ ਏਮਜ ਬਠਿੰਡਾ ਤੇ ਡੀਐਮਸੀ ਲਿਜਾਇਆ ਗਿਆ ਹੈ।
ਪੰਜਾਬ  ਸੂਬੇ  ਖਾਸ ਖਬਰ 

Mansa News: ਹਲਕਾ ਇੰਚਾਰਜ ਨੇ ਅਸਤੀਫਾ ਦੇ ਕੇ ਅਕਾਲੀ ਦਲ ਨੂੰ ਦਿੱਤਾ ਝਟਕਾ

ਆਮ ਆਦਮੀ ਪਾਰਟੀ ਵਿੱਚ ਜਾਣ ਸਬੰਧੀ ਚੱਲ ਰਹੀਆਂ ਚਰਚਾਵਾਂ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਹਨਾਂ ਕਿਹਾ ਕਿ ਹਾਲ ਦੀ ਘੜੀ ਅਜਿਹਾ ਕੁਝ ਨਹੀਂ ਹੈ ਅੱਗੇ ਜੋ ਹੋਵੇਗਾ ਉਸ  ਦੀ ਜਾਣਕਾਰੀ ਵੀ ਦੇ ਦਿੱਤੀ ਜਾਵੇਗੀ।
ਪੰਜਾਬ  ਸੂਬੇ  ਖਾਸ ਖਬਰ 

Body Donation Punjab: ਬੋਹਾ ਵਾਸੀ ਜੈਪਾਲ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਬੋਹਾ ਦੇ ਕਸਬਾ ਬੋਹਾ ਵਾਸੀ ਜੈਪਾਲ ਇੰਸਾਂ (65) ਪੁੱਤਰ ਲਛਮਣ ਦਾਸ ਨੇ ਬਲਾਕ ਦੇ 14ਵੇਂ ਅਤੇ ਕਸਬੇ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Sidhu Moosewala: 1550 ਦਿਨ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਇਨਸਾਫ਼ ਲਈ ਲੜ ਰਹੇ, ਪੰਜਾਬ ਪੁਲਿਸ ’ਤੇ ਚੁੱਕੇ ਸਵਾਲ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 1550 ਦਿਨ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਇਨਸਾਫ਼ ਲਈ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਰਾਹੀਂ ਪੰਜਾਬ ਪੁਲਿਸ ਤੇ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ
ਪੰਜਾਬ  ਖਾਸ ਖਬਰ 

Mansa News: ਅਕਾਲੀ ਦਲ (ਬ) ਨੂੰ ਝਟਕਾ: ਜ਼ਿਲ੍ਹਾ ਯੂਥ ਪ੍ਰਧਾਨ ਹਨੀਸ਼ ਬੰਸਲ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਘੁੰਮਣ ਨੇ ਹਨੀਸ਼ ਬੰਸਲ ਨੂੰ ਪਾਰਟੀ ਦਾ ਸਿਰੋਪਾਓ ਪਾ ਕੇ 'ਆਪ' ਪਰਿਵਾਰ ਵਿੱਚ ਰਸਮੀ ਤੌਰ 'ਤੇ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਹਨੀਸ਼ ਬੰਸਲ ਸ਼ਿਰੋਮਣੀ ਅਕਾਲੀ ਦਲ ਵਿੱਚ ਲੰਬੇ ਸਮੇਂ ਤੋਂ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਪਾਰਟੀ ਦੇ ਕਈ ਅਹਿਮ ਤੇ ਜ਼ਿੰਮੇਵਾਰ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਪੰਜਾਬ  ਸੂਬੇ  ਖਾਸ ਖਬਰ 

Mansa News: ਮਾਂ ਨੇ ਤਿੰਨ ਬੱਚਿਆਂ ਦੀ ਹੱਤਿਆ ਕਰਨ ਮਗਰੋਂ ਕੀਤੀ ਖੁਦਕੁਸ਼ੀ

ਉਹ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਸੀ, ਪਰ ਆਰਥਿਕ ਤੰਗੀ ਲਗਾਤਾਰ ਵਧਦੀ ਜਾ ਰਹੀ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਵੀ ਸੀ।
ਪੰਜਾਬ  ਸੂਬੇ  ਖਾਸ ਖਬਰ 

Mansa News: ਮਾਨਸਾ ’ਚ ਮੁਨੀਮ ਦਾ ਕਤਲ, ਅਣਪਛਾਤੇ ਹਮਲਾਵਰਾਂ ਨੇ ਕੀਤਾ ਹਮਲਾ

ਮਾਨਸਾ ਜ਼ਿਲ੍ਹੇ ਦੀ ਸਬਜ਼ੀ ਮੰਡੀ ਜਾ ਰਹੇ ਇੱਕ ਕੈਸ਼ੀਅਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ। ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ  ਖਾਸ ਖਬਰ 

Road Accident: ਸੜਕ ਹਾਦਸੇ ’ਚ ਮਹਿਲਾ ਇੰਸਪੈਕਟਰ ਦੀ ਮੌਤ

ਪੰਜਾਬ ਪੁਲਿਸ ਦੇ ਮਾਨਸਾ ਮਹਿਲਾ ਸੈੱਲ ਦੀ ਇੰਚਾਰਜ ਇੰਸਪੈਕਟਰ ਬੇੇਅੰਤ ਕੌਰ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਉਹ ਆਪਣੀ ਡਿਊਟੀ ਤੋਂ ਵਾਪਿਸ ਪਰਤ ਰਹੀ ਸੀ ਤੇ ਪਿੰਡ ਤੋਂ ਥੋੜ੍ਹੀ ਹੀ ਦੂਰੀ ’ਤੇ ਤੂੜੀ ਵਾਲੇ ਟਰੈਕਟਰ –ਟਰਾਲੀ ਨਾਲ ਹੋਏ ਹਾਦਸੇ ’ਚ ਉਨ੍ਹਾਂ ਦੀ ਜਾਨ ਚਲੀ ਗਈ। ਵੇਰਵਿਆਂ ਮੁਤਾਬਿਕ ਇੰਸਪੈਕਟਰ ਬੇਅੰਤ ਕੌਰ ਮਹਿਲਾ ਸੈੱਲ ਮਾਨਸਾ ਦੇ ਇੰਚਾਰਜ ਵਜੋਂ ਡਿਊਟੀ ਨਿਭਾ ਰਹੇ ਸੀ।
ਪੰਜਾਬ  ਖਾਸ ਖਬਰ 

PSEB 12th Result 2026: 12ਵੀਂ ਦੀ ਟਾਪਰ ਸੁਪਨੀਤ ਦਾ ਸੁਫਨਾ ਹਵਾਈ ਫੌਜ ’ਚ ਭਰਤੀ ਹੋਣ ਦਾ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ’ਚੋਂ ਪੰਜਾਬ ਭਰ ’ਚੋਂ ਪਹਿਲੇ ਸਥਾਨ ’ਤੇ ਰਹੀ ਗੁਰੂਕੁਲ ਅਕੈਡਮੀ ਉੱਭਾ ਦੀ ਵਿਦਿਆਰਥਣ ਸੁਪਨੀਤ ਕੌਰ ਪੁੱਤਰੀ ਰਾਜ ਸਿੰਘ ਦਾ ਸੁਫਨਾ ਭਾਰਤੀ ਹਵਾਈ ਫੌਜ ’ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਹੈ
ਸਿੱਖਿਆ / ਰੁਜਗਾਰ  ਪੰਜਾਬ  ਖਾਸ ਖਬਰ 

Mansa News: ਦਰਦਨਾਕ ਹਾਦਸਾ, ਵਿਦਿਆਰਥੀ ਨਹਿਰ 'ਚ ਡੁੱਬੇ, ਮੌਤ

ਪੰਜਾਬ ਦੇ ਮਾਨਸਾ ’ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਗਰਮੀ ਕਾਰਨ ਨਹਿਰ ’ਚ ਨਹਾਉਣ ਤੋਂ ਬਾਅਦ ਦੋ ਸਕੂਲੀ ਬੱਚੇ ਡੁੱਬ ਗਏ। ਉਹ ਸਕੂਲ ਜਾਣ ਦਾ ਦਾਅਵਾ ਕਰਦੇ ਹੋਏ ਘਰੋਂ ਨਿਕਲੇ ਸਨ, ਪਰ ਨਹਾਉਣ ਲਈ ਨਹਿਰ ’ਚ ਚਲੇ ਗਏ
ਪੰਜਾਬ  ਖਾਸ ਖਬਰ 

ਜਦੋਂ ਏਟੀਐੱਮ ਮਸ਼ੀਨ ਲੈ ਕੇ ਭੱਜੇ ਚੋਰ…

ਦੇਰ ਰਾਤ ਚੋਰ ਏਟੀਐਮ ਮਸ਼ੀਨ ਲੈ ਕੇ ਫਰਾਰ, ਪੁਲਿਸ ਵੱਲੋਂ ਜਾਂਚ ਸ਼ੁਰੂ Mansa News: ਮਾਨਸਾ (ਸੱਚ ਕਹੂੰ ਨਿਊਜ਼)। ਸਰਸਾ-ਮਾਨਸਾ ਰੋਡ ’ਤੇ ਮਿਸਤਰੀ ਮਾਰਕੀਟ ਲੱਗੇ ਏਟੀਐਮ ਨੂੰ ਅਣਪਛਾਤਿਆਂ ਨੇ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਸਰਸਾ-ਮਾਨਸਾ ਰੋਡ ’ਤੇ ਐਸਬੀਆਈ ਬੈਂਕ ਵੱਲੋਂ ਮਿਸਤਰੀ ਮਾਰਕੀਟ ਵਿਖੇ ਪਬਲਿਕ ਦੀ ਸਹੂਲਤ ਲਈ ਏਟੀਐਮ ਲਾਇਆ ਸੀ। ਜੋ ਕੱਲ੍ਹ ਬੀਤੀ ਰਾਤ ਅਣਪਛਾਤਿਆਂ ਸ਼ਟਰ […]
ਪੰਜਾਬ  Breaking News  ਖਾਸ ਖਬਰ 

Sidhu Moosewala: ਸਿੱਧੂ ਮੂਸੇਵਾਲਾ ਦਾ 36 ਕਰੋੜ ਰੁਪਏ ਦਾ ਬਕਾਇਆ, ਕੰਪਨੀ ਤੇ ਗਾਇਕ ਦੇ ਸਾਬਕਾ ਮੈਨੇਜ਼ਰ ਵਿਰੁੱਧ ਕੇਸ ਦਰਜ਼

Sidhu Moosewala: ਮਾਨਸਾ (ਸੱਚ ਕਹੂੰ ਨਿਊਜ਼)। ਸਦਰ ਮਾਨਸਾ ਪੁਲਿਸ ਸਟੇਸ਼ਨ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ 36 ਕਰੋੜ ਰੁਪਏ ਦੇ ਕਥਿਤ ਕਰਜੇ ਦੇ ਸਬੰਧ ’ਚ ਇੱਕ ਡਿਜੀਟਲ ਕੰਪਨੀ ਸਮੇਤ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਮੂਸੇਵਾਲਾ ਦੇ ਸਾਬਕਾ ਮੈਨੇਜਰ ਬੰਟੀ ਬੈਂਸ ਦਾ ਇਸ ਮਾਮਲੇ ’ਚ ਨਾਂਅ ਨਹੀਂ ਹੈ। ਰਿਪੋਰਟਾਂ ਅਨੁਸਾਰ, ਮੂਸੇਵਾਲਾ ਦੇ ਪਿਤਾ […]
ਪੰਜਾਬ  Breaking News  ਖਾਸ ਖਬਰ