Malwa

ਅੰਮ੍ਰਿਤਸਰ ਸਮੇਤ ਇਨ੍ਹਾਂ ਸ਼ਹਿਰਾਂ ’ਚ ਮੌਸਮ ਹੋਇਆ ਖਰਾਬ, ਮੀਂਹ ਦਾ ਅਲਰਟ

7 ਜ਼ਿਲ੍ਹਿਆਂ ’ਚ ਪੈ ਸਕਦਾ ਹੈ ਮੀਂਹ | Weather Update ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮਾਲਵਾ ਅਤੇ ਦੋਆਬਾ ਜ਼ਿਲ੍ਹਿਆਂ ’ਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ 7 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ, ਜਿੱਥੇ ਅਗਲੇ ਤਿੰਨ ਘੰਟਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਬਾਕੀ […]
Breaking News  ਖਾਸ ਖਬਰ  ਪੰਜਾਬ 

ਪੰਜਾਬ ’ਚ ਵਧਣ ਲੱਗੀ ਗਰਮੀ, ਤਾਪਮਾਨ 40 ਡਿਗਰੀ ਦੇ ਕਰੀਬ ਪਹੁੰਚਿਆ

15 ਨੂੰ ਮਾਝਾ-ਦੋਆਬਾ ਅਤੇ 16 ਨੂੰ ਮਾਲਵਾ ’ਚ ਮੀਂਹ ਦੀ ਸੰਭਾਵਨਾ | Weather Punjab ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ’ਚ ਤਾਪਮਾਨ (Weather Punjab) ਲਗਾਤਾਰ ਵਧਦਾ ਜਾ ਰਿਹਾ ਹੈ। ਅੱਧੇ ਤੋਂ ਜ਼ਿਆਦਾ ਸ਼ਹਿਰਾਂ ’ਚ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ, ਅਤੇ ਜ਼ਿਆਤਾਤਰ 39 ਦੇ ਕਰੀਬ ਹੈ। ਇਸ ਦਰਮਿਆਣ ਸੋਮਵਾਰ ਨੂੰ ਮਾਝਾ ਅਤੇ ਦੋਆਬਾ ’ਚ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਮਾਲਵੇ ਖੇਤਰ ਦਾ ਪਹਿਲਾ ਸੀ.ਐਨ.ਜੀ. ਫਿਲਿੰਗ ਸਟੇਸ਼ਨ ਸਥਾਪਤ

ਇੰਡੀਅਨ ਆਈਲ ਵਾਤਾਵਰਣ ਸੁਰੱਖਿਆ ਵੱਲ ਵੱਧ ਰਿਹੈ: ਸੁਜੋਏ ਚੌਧਰੀ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਤੇ ਟੋਰੈਂਟ ਗੈਸ ਦੇ ਸਹਿਯੋਗ ਨਾਲ ਸੰਗਰੂਰ ਡਵੀਜ਼ਨ ਦਾ ਪਹਿਲਾ ਸੀ.ਐਨ.ਜੀ. ਗੈਸ ਪ੍ਰੋਜੈਕਟ ਸੈਣੀ ਫਿਲਿੰਗ ਸਟੇਸ਼ਨ, ਸਰਹੰਦ ਰੋਡ, ਪਟਿਆਲਾ ਵਿਖੇ ਸ਼ੁਰੂ ਕੀਤਾ ਗਿਆ। ਇਸ ਫਿਲਿੰਗ ਸਟੇਸ਼ਨ ਦਾ ਉਦਘਾਟਨ ਇੰਡੀਅਨ ਆਈਲ ਕਾਰਪੋਰੇਸ਼ਨ, ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਸੁਜੋਏ ਚੌਧਰੀ ਅਤੇ […]
ਦੇਸ਼  ਪੰਜਾਬ 

ਮਾਲਵੇ ‘ਚ ਪਏ ਪਾੜਾਂ ਕਾਰਨ ਕਿਸਾਨਾਂ ਨੂੰ ਸੈਂਕੜੇ ਕਰੋੜਾਂ ਦਾ ਰਗੜਾ

ਕਿਸਾਨ ਮੁਆਵਜ਼ੇ ਲਈ ਗਿਰਦਾਵਰੀ ਸ਼ੁਰੂ ਹੋਣ ਦੀ ਉਡੀਕ ‘ਚ ਅਸ਼ੋਕ ਵਰਮਾ, ਬਠਿੰਡਾ ਪਿਛਲੇ ਦਿਨੀਂ ਹੋਈ ਬਾਰਸ਼ ਦੌਰਾਨ ਮਾਲਵੇ ਵਿੱਚ ਸਿੰਚਾਈ ਲਈ ਬਣੇ ਸੂਏ ਕੱਸੀਆਂ ਆਦਿ ‘ਚ ਪਏ ਪਾੜਾਂ ਕਾਰਨ ਕਿਸਾਨਾਂ ਨੂੰ ਸੈਂਕੜੇ ਕਰੋੜਾਂ ਦਾ ਰਗੜਾ ਲੱਗ ਗਿਆ ਹੈ ਜਦੋਂਕਿ ਕਿਸਾਨ ਧਿਰਾਂ ਇਸ ਨੁਕਸਾਨ ਨੂੰ ਕਿਤੇ ਜਿਆਦਾ ਦੱਸ ਰਹੀਆਂ ਹਨ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ […]
ਪੰਜਾਬ 

ਲੋਕ ਸਭਾ ਚੋਣਾਂ/ਮਾਲਵਾ ਵੋਟਿੰਗ ‘ਚ ਮੋਹਰੀ

ਲੋਕ ਸਭਾ ਚੋਣਾਂ/ਮਾਲਵਾ ਵੋਟਿੰਗ ‘ਚ ਮੋਹਰੀ ਸਰਸਾ (ਰਵਿੰਦਰ ਸ਼ਰਮਾ) । ਪੰਜਾਬ ਲੋਕ ਸਭਾ ਚੋਣਾਂ ‘ਚ ਸ਼ੁਰੂ ਹੋਈ ਵੋਟਿੰਗ ‘ਚ ਮਾਲਵੇ ਦੇ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ ਜਦੋ ਕਿ ਮਾਝਾ ਬੜਾ ਸੁਸਤ ਰਿਹਾ। 10 ਵਜੇ ਤੱਕ ਅਮ੍ਰਿਤਸਰ ‘ਚ ਸਿਰਫ 7.34 ਫੀਸਦੀ ਹੀ ਵੋਟਾਂ ਪਈਆਂ। ਇਸ ਸਮੇਂ ਤੱਕ ਹਲਕੇ ਦੇ 11 ਫੀਸਦੀ ਤੋਂ ਵੱਧ ਵੋਟਾਂ ਪਾ ਚੁੱਕੇ ਹਨ। […]
ਦੇਸ਼  Breaking News  ਪੰਜਾਬ 

ਮਾਲਵਾ : ਨਾਮ ਚਰਚਾ ‘ਚ ਲੱਖਾਂ ਦੀ ਗਿਣਤੀ ‘ਚ ਪੁੱਜੀ ਸੰਗਤ

ਇਕੱਲੇ ਪਟਿਆਲੇ ‘ਚ 50 ਹਜ਼ਾਰ ਤੋਂ ਵੱਧ ਸਾਧ-ਸੰਗਤ ਨੇ ਲੁਆਈ ਹਾਜ਼ਰੀ, ਸੁਨਾਮ, ਧੂਰੀ, ਬਠਿੰਡਾ, ਬਰਨਾਲਾ, ਮੋਗਾ ‘ਚ ਹੋਇਆ ਭਰਵਾਂ ਇਕੱਠ ਚੰਡੀਗੜ੍ਹ, ਸੱਚ ਕਹੂੰ ਨਿਊਜ਼ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਨੂੰ ਸਮਰਪਿਤ  ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਵੱਖ-ਵੱਖ ਥਾਈਂ ਹੋਈਆਂ ਨਾਮਚਰਚਾਵਾਂ ‘ਚ ਲੱਖ ਦੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲੈ ਕੇ ਇਕੱਠ ਦੇ ਪਿਛਲੇ ਸਾਰੇ […]
Breaking News  ਪੰਜਾਬ 

ਮਾਲਵੇ ਦੇ ਖਿਡਾਰੀ ਦੇਸ਼ ਲਈ ਬਣ ਰਹੇ ਨੇ ‘ਸੋਨ ਪੁੱਤਰ’

ਮੋਗਾ ਤੇ ਮਾਨਸਾ ਜ਼ਿਲ੍ਹਿਆਂ ਦੇ ਖਿਡਾਰੀ ਖੇਡਾਂ ‘ਚ ਚਮਕੇ ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ ਮਾਲਵਾ ਖਿੱਤੇ ‘ਚੋਂ ਟਿੱਬੇ ਚੁੱਕੇ ਗਏ ਤੇ ਹੁਣ ਖਿਡਾਰੀ ਇੱਥੋਂ ਦੀ ਪਹਿਚਾਣ ਬਣਨ ਲੱਗੇ ਨੇ। ਪੰਜਾਬ ‘ਚ ਕਿਸੇ ਵੇਲੇ ਵੀ ਕੋਈ ਲਹਿਰ ਚੱਲੇ ਤਾਂ ਮਲਵਈ ਉਸ ‘ਚ ਮੋਹਰੀ ਹੁੰਦੇ ਨੇ ਸਾਹਿਤਕ ਤੇ ਸੰਗੀਤਕ ਖੇਤਰ ‘ਚ ਮਾਲਵੇ ਦੀ ਵੱਡੀ ਦੇਣ ਹੈ। ਭਾਰਤ […]
ਪੰਜਾਬ 

ਨਵਜੋਤ ਸਿੱਧੂ ਦੀ ਡੇਰਾ ਵਿਰੋਧੀ ਬਿਆਨਬਾਜ਼ੀ ਤੋਂ ਮਾਲਵੇ ਦੇ ਕਈ ਕਾਂਗਰਸੀ ਵਿਧਾਇਕ ਔਖੇ

ਗੁਰਪ੍ਰੀਤ ਸਿੰਘ ਸੰਗਰੂਰ, 8 ਸਤੰਬਰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਡੇਰਾ ਸੱਚਾ ਸੌਦਾ ਵਿਰੁੱਧ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਡੇਰਾ ਸ਼ਰਧਾਲੂਆਂ ਦੇ ਦਿਲਾਂ ‘ਤੇ ਜ਼ਖਮ ਤਾਂ ਕਰ ਹੀ ਰਹੀ ਹੈ, ਦੂਜੇ ਪਾਸੇ ਮਾਲਵੇ ਦੇ ਕਈ ਵਿਧਾਇਕ ਆਪਣੇ ਮੰਤਰੀਆਂ ਦੀ ਡੇਰਾ ਸੱਚਾ ਸੌਦਾ ਪ੍ਰਤੀ ਵਰਤੀ ਜਾਂਦੀ ਸ਼ਬਦਾਵਲੀ ਤੋਂ ਔਖੇ ਹਨ ਵੱਡੀ ਗਿਣਤੀ ਡੇਰਾ ਸ਼ਰਧਾਲੂ […]
ਦੇਸ਼  Breaking News  ਪੰਜਾਬ