Malout Naam Charcha News

Malout Naam Charcha News: ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਹੋਈ 

ਬਲਾਕ ਮਲੋਟ ਦੀ ਬਲਾਕ ਪੱਧਰੀ ਭਾਈਆਂ ਦੀ ਨਾਮ-ਚਰਚਾ ਜੋਨ ਨੰਬਰ 5 ਦੀ ਸੱਚੀ ਪ੍ਰੇਮੀ ਸੰਮਤੀ ਅਤੇ ਸਮੂਹ ਸਾਧ-ਸੰਗਤ ਭਾਈਆਂ ਵੱਲੋਂ ਸ਼੍ਰੀ ਕ੍ਰਿਸ਼ਨਾ ਧਰਮਸ਼ਾਲਾ ਵਿੱਚ ਕਰਵਾਈ ਜੋ ਕਿ ਸ਼ਰਧਾ ਅਤੇ ਅਨੁਸ਼ਾਸ਼ਮਈ ਢੰਗ ਨਾਲ ਸੰਪੰਨ ਹੋਈ।
ਪੰਜਾਬ  ਸਤਿਸੰਗ  ਰੂਹਾਨੀਅਤ  ਸੂਬੇ  ਖਾਸ ਖਬਰ