Malout City

ਕੈਬਨਿਟ ਮੰਤਰੀ ਨੇ ਮਲੋਟ ਸ਼ਹਿਰ ‘ਚ ਲਗਾਏ ਸੀਸੀਟੀਵੀ ਕੈਮਰਿਆਂ ਦਾ ਕੀਤਾ ਉਦਘਾਟਨ

ਜਨਤਾ ਦੀ ਹਿਫਾਜਤ ਲਈ ਮਾੜੇ ਅਨਸਰਾਂ ’ਤੇ ਰੱਖੀ ਜਾਵੇਗੀ ਕੜੀ ਨਜ਼ਰ : ਡਾ. ਬਲਜੀਤ ਕੌਰ (ਮਨੋਜ) ਮਲੋਟ। ਵੀਰਵਾਰ ਸ਼ਾਮ ਨੂੰ ਮਲੋਟ ਦੀ ਜਨਤਾ ਦੀ ਹਿਫਾਜਤ ਲਈ ਸ਼ਹਿਰ ਵਿੱਚ ਲਗਾਏ ਸੀਸੀਟੀਵੀ ਗਏ ਕੈਮਰਿਆਂ (CCTV Cameras) ਦਾ ਉਦਘਾਟਨ ਕਰਨ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ