Lose Weight

50 ਕਿਲੋ ਤੱਕ ਘਟਿਆ ਦੁਨੀਆਂ ਦੀ ਸਭ ਤੋਂ ਮੋਟੀ ਮਹਿਲਾ ਦਾ ਭਾਰ

ਮੁੰਬਈ ਦੇ ਡਾਕਟਰ ਕਰ ਰਹੇ ਹਨ ਮਿਸਰ ਦੀ ਇਮਾਨ ਅਹਿਮਦ ਦਾ ਇਲਾਜ ਦਿੱਲੀ, (ਸੱਚ ਕਹੂੰ ਨਿਊਜ਼)। ਦੁਨੀਆਂ ਦੀ ਸਭ ਤੋਂ ਭਾਰੀ ਔਰਤ (World’s Heaviest W0oman) ਇਮਾਨ ਅਹਿਮਦ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਇਮਾਨ ਦਾ ਸਿਰਫ 12 ਦਿਨਾਂ ‘ਚ 50 ਕਿਲੋ ਭਾਰ ਘੱਟ ਹੋ ਗਿਆ ਹੈ ਮਿਸਰ ਦੀ […]
Breaking News  ਕੁੱਲ ਜਹਾਨ