Loot
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਹਥਿਆਰਬੰਦ ਲੁਟੇਰੇ ਸੀਏ ਤੋਂ 23 ਲੱਖ ਰੁਪਏ ਲੁੱਟ ਕੇ ਫਰਾਰ
Published On
By Sach Kahoon Punjabi Desk
ਬਰੀਜਾ ਗੱਡੀ ’ਚ ਆਏ ਪੰਜ ਲੁਟੇਰੇ (Ladowal Toll Plaza News) ਟੱਕਰ ਮਾਰ ਕੇ ਬੈਲੋਰੋ ਰੋਕੀ ਫਿਰ ਲੁੱਟੇ 23 ਲੱਖ (ਸੱਚ ਕਹੂੰ ਨਿਊਜ਼) ਜਲੰਧਰ । ਦੋ ਗੱਡਿਆਂ ’ਚ ਹਥਿਆਰਾਂ ਨਾਲ ਲੈਂਸ ਹੋ ਕੇ ਆਏ ਲੁਟੇਰਿਆਂ ਨੇ ਜਲੰਧਰ ਦੇ ਫਿਲੌਰ ‘ਚ ਲਾਡੋਵਾਲ ਟੋਲ ਪਲਾਜ਼ਾ ਦੇ ਸੀਏ ਨੂੰ ਲੁੱਟ ਲਿਆ। ਹਥਿਆਰਬੰਦ ਲੁਟੇਰਿਆਂ ਨੇ ਸੀਏ ਦੀ ਗੱਡੀ ਨੂੰ ਘੇਰ […]
ਔਰਤ ਦੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਲੁੱਟਿਆ ਲੱਖਾਂ ਦਾ ਸੋਨਾ ਤੇ ਨਗਦੀ
Published On
By Sach Kahoon Punjabi Desk
ਦਿਨ-ਦਿਹਾੜੇ ਬੇਖੌਫ਼ ਕਾਰੋਬਾਰੀ ਦੇ ਘਰ ਦਾਖਲ ਹੋਏ ਬਦਮਾਸ਼ਾਂ ਦੀ ਕਰਤੂਤ ਸੀਸੀਟੀਵੀ ’ਚ ਕੈਦ (Loot) (ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਥੇ ਇੱਕ ਕਾਰੋਬਾਰੀ ਦੇ ਘਰ ’ਚ ਦਿਨ- ਦਿਹਾੜੇ ਦਾਖਲ ਹੋਏ 3 ਬਦਮਾਸ਼ਾਂ ਨੇ ਸਪੈਸ਼ਲ ਬੱਚੇ ਦੇ ਸਾਹਮਣੇ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ (Loot) ਕਰਕੇ ਬੇਖੌਫ਼ ਲੱਖਾਂ ਦੀ ਕੀਮਤ ਦਾ ਸੋਨਾ ਤੇ ਨਗਦੀ ਲੁੱਟ ਲਈ। ਘਟਨਾ ਸੀਸੀਟੀਵ ਕੈਮਰੇ […]
ਖਾਕੀ ਵਰਦੀ ‘ਚ ਪਲੈਨਿੰਗ ਨਾਲ ਅਣਪਛਾਤਿਆਂ ਨੇ ਲੁੱਟਿਆ ਸੀਮੇਂਟ ਨਾਲ ਭਰਿਆ ਟਰੱਕ
Published On
By Sach Kahoon Punjabi Desk
ਪੁਲਿਸ ਵੱਲੋਂ ਖਾਲੀ ਟਰੱਕ ਕਰ ਲਿਆ ਗਿਆ ਬਰਾਮਦ ਫਿਰੋਜ਼ਪੁਰ, (ਸਤਪਾਲ ਥਿੰਦ)। ਐਕਸੀਡੈਂਟ ਦਾ ਦੋਸ਼ ਲਾ ਕੇ ਪਲੈਨਿੰਗ ਨਾਲ 4 ਅਣਪਛਾਤੇ ਵਿਅਕਤੀ ਬੰਗਾਲੀ ਵਾਲਾ ਪੁੱਲ ਕੋਲ ਜਾ ਰਹੇ ਸੀਮੈਂਟ ਦੇ ਭਰੇ ਟਰੱਕ ਨੂੰ ਲੈ ਕੇ ਫਰਾਰ ਹੋ ਗਏ । ਫਿਲਹਾਲ ਪੁਲਿਸ ਨੇ ਕਾਰਵਾਈ ਕਰਦਿਆ ਹਰੀਕੇ ਕੋਲੋਂ ਲੱਟਿਆ ਗਿਆ ਟਰੱਕ ਖਾਲੀ ਬਰਾਮਦ ਕਰ ਲਿਆ ਗਿਆ ਕਿ ਜਦ […]
7 ਲੱਖ 10 ਹਜ਼ਾਰ ਦੀ ਲੁੱਟ ਦਾ ਡਰਾਮਾ ਰਚਣ ਵਾਲਾ ਭਰਾ ਸਮੇਤ ਕਾਬੂ
Published On
By Sach Kahoon Punjabi Desk
ਲਖਵੀਰ ਸਿੰਘ, ਮੋਗਾ ਥਾਣਾ ਧਰਮਕੋਟ ਨੇ ਧਰਮਕੋਟ ‘ਚ ਬੀਤੇ ਦਿਨੀਂ ਹੋਈ 7 ਲੱਖ 10 ਹਜ਼ਾਰ ਦੀ ਲੁੱਟ ਦਾ ਪਰਦਾਫਾਸ਼ ਕਰਦਿਆਂ ਲੁੱਟ ਦਾ ਡਰਾਮਾ ਰਚਣ ਵਾਲੇ ਕੰਪਨੀ ਦੇ ਵਰਕਰ ਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਲੁੱਟ ਦੀ ਰਕਮ ‘ਚੋਂ 70 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਐੱਸਪੀ (ਆਈ) ਹਰਿੰਦਰਪਾਲ ਸਿੰਘ ਪਰਮਾਰ ਨੇ […]
ਰਾਜਪੁਰਾ ‘ਚ ਅੱਠ ਲੱਖ ਦੀ ਲੁੱਟ
Published On
By Sach Kahoon Punjabi Desk
ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਤੋਂ ਕੰਪਨੀ ਦਾ ਮੁਲਾਜ਼ਮ ਲਿਜਾ ਰਿਹਾ ਸੀ ਕੈਸ਼ ਰਾਜਪੁਰਾ, (ਅਜਯ ਕਮਲ/ਸੱਚ ਕਹੂੰ ਨਿਊਜ਼)। ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਦੇ ਇੱਕ ਕਰਮਚਾਰੀ ਤੋਂ ਚਾਰ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਸਾਢੇ 8 ਲੱਖ ਰੁਪਏ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਹੈ ਪੁਲਿਸ ਨੇ ਅਣਪਛਾਤੇ ਝਪਟਮਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ […]
ਵਪਾਰੀ ਤੋਂ ਇਨੋਵਾ ਸਵਾਰਾਂ ਨੇ ਸਾਢੇ ਸੱਤ ਲੱਖ ਲੁੱਟੇ
Published On
By Sach Kahoon Punjabi Desk
ਭਗਤਾ ਭਾਈ (ਸੱਚ ਕਹੂੰ ਨਿਊਜ਼)। ਸ਼ਹਿਰ ਦੀ ਭੀੜ ਭਾੜ ਵਾਲੀ ਜਗ੍ਹਾ ਤੋਂ ਅੱਜ ਦੁਪਹਿਰ ਇਨੋਵਾ ਸਵਾਰਾਂ ਵੱਲੋਂ ਇੱਕ ਸ਼ੈਲਰ ਵਪਾਰੀ ਤੋਂ ਕਰੀਬ ਸਾਢੇ ਸੱਤ ਲੱਖ ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸ਼ਾਂਤੀ ਐਗਰੋ ਫੂਡਜ ਦੇ ਮਾਲਕ ਹਰਿੰਦਰ ਪਾਲ ਇੱਥੋਂ ਦੀ ਐਚ.ਡੀ.ਐਫ.ਸੀ. ਵਿਚੋਂ ਕਰੀਬ 7.59 ਲੱਖ ਦੀ ਰਕਮ […]
