Lion

Lion Viral News: ਸ਼ੇਰ ਆਉਣ ਦੀ ਅਫਵਾਹ ਨੇ ਡਰਾਏ ਭਦੌੜ ਵਾਸੀ

Lion Viral News: (ਰਮਨੀਕ ਬੱਤਾ) ਭਦੌੜ। ਬੀਤੀ ਰਾਤ ਤੋਂ ਹੀ ਕਸਬਾ ਭਦੌੜ ਖੇਤਰ ਅੰਦਰ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਦੌੜ ਸ਼ਹਿਰ ਅੰਦਰ ਲੋਕਾਂ ਦੇ ਮੋਬਾਇਲ ਫੋਨਾਂ ਵਿੱਚ ਚੱਲ ਰਹੇ ਵੱਟਸਐਪ ਗਰੁੱਪਾਂ ਵਿੱਚ ਇਹ ਅਫਵਾਹ ਜ਼ੋਰਾਂ ’ਤੇ ਚੱਲ ਰਹੀ ਸੀ ਕਿ ਭਦੌੜ ਖੇਤਰ ’ਚ ਇੱਕ ਸ਼ੇਰ ਵੇਖਿਆ ਗਿਆ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਆਸਟ੍ਰੇਲੀਆ ਦੇ ਚਿੜੀਆ ਘਰ ‘ਚੋਂ ਭੱਜੇ 5 ਸ਼ੇਰ

ਸਿਡਨੀ (ਏਜੰਸੀ)। ਆਸਟ੍ਰੇਲੀਆ ਨਿਊ ਸਾਊਥ ਵੇਲਸ ਦੀ ਰਾਜਧਾਨੀ ਸਿਡਨੀ ਦੇ ਟਾਰੋਂਗਾ ਚਿੜੀਆ ਘਰ ‘ਚ ਬੁੱਧਵਾਰ ਸਵੇਰੇ ਇਕ ਸ਼ੇਰ (Lion) ਅਤੇ ਉਸ ਦੇ ਚਾਰ ਬੱਚੇ ਆਪਣੇ ਘੇਰੇ ‘ਚੋਂ ਬਾਹਰ ਆ ਗਏ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਕ ਰਿਪੋਰਟ ਮੁਤਾਬਕ ਇਕ ਸ਼ੇਰ ਅਤੇ ਉਸ ਦੇ ਚਾਰ ਬੱਚਿਆਂ ਦੇ ਭੱਜਣ ਕਾਰਨ ਉਥੇ ਡਰ ਦਾ ਮਾਹੌਲ ਬਣ ਗਿਆ। […]
Breaking News  ਕੁੱਲ ਜਹਾਨ  ਖਾਸ ਖਬਰ 

ਪਹਿਲਵਾਨ ਬੰਤਾ ਸਿੰਘ ਛੱਤੇਆਣਾ ਜਿਸ ਨੇ ਮਾਰਿਆ ਸੀ ਸ਼ੇਰ

ਬੰਤਾ ਸਿੰਘ ਕੁਸ਼ਤੀਆਂ ਵੇਖ ਕੇ ਆ ਰਹੇ ਸਨ। ਰਸਤੇ ਵਿੱਚ ਨਦੀ ਪਾਰ ਕਰਦਿਆਂ ਸ਼ੇਰ ਨੇ ਬੰਤਾ ਸਿੰਘ ‘ਤੇ ਹਮਲਾ ਕਰ ਦਿੱਤਾ। ਬੰਤਾ ਸਿੰਘ ਨੇ ਸ਼ੇਰ ਨਾਲ ਲੜਦਿਆਂ ਆਪਣੇ ਪੂਰੇ ਜ਼ੋਰ ਨਾਲ ਸ਼ੇਰ ਦਾ ਜਬਾੜਾ ਪਾੜ ਕੇ ਉਸ ਨੂੰ ਨਦੀ ਵਿੱਚ ਡਬੋ ਕੇ ਮਾਰ ਦਿੱਤਾ। ਪਿਛਲੇ ਦਿਨੀਂ ਮੈਂ ਗਿੱਦੜਬਾਹਾ ਕਿਸੇ ਕੰਮ ਗਿਆ । ਵਾਪਸੀ ‘ਤੇ ਅਸੀਂ […]
Uncategorized 

ਆਸਟਰੇਲੀਆ ਂਚ ਦਹਾੜੇ ਭਾਰਤੀ ਸ਼ੇਰ, 10 ਸਾਲ ਬਾਅਦ ਕੀਤੇ ਕੰਗਾਰੂ ਚਿੱਤ

ਪਹਿਲਾ ਟੈਸਟ: ਰੋਮਾਂਚਕ ਮੈਚ ‘ਚ 31 ਦੌੜਾਂ ਨਾਲ ਜਿੱਤਿਆ ਭਾਰਤ 323 ਦੌੜਾਂ ਦੇ ਟੀਚੇ ਲਈ ਸੰਘਰਸ਼ ਕਰਦਿਆਂ 291 ‘ਤੇ ਸਿਮਟੇ ਕੰਗਾਰੂ ਪੁਜਾਰਾ 123 ਅਤੇ 71 ਦੌੜਾਂ ਦੀਆਂ ਬਿਹਤਰੀਨ ਪਾਰੀਆਂ ਲਈ ਬਣੇ ਮੈਨ ਆਫ਼ ਦ ਮੈਚ ਚਾਰ ਟੈਸਟ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਲਿਆ ਲੜੀ ਦਾ ਦੂਸਰਾ ਟੈਸਟ 14 ਦਸੰਬਰ ਨੂੰ ਪਰਥ ‘ਚ ਏਜੰਸੀ,  […]
Breaking News  ਖੇਡ ਮੈਦਾਨ 

ਹਵਾਈ ਜਹਾਜ਼ ਸਮੁੰਦਰ ‘ਚ ਡਿੱਗਿਆ 

ਇੰਡੋਨੇਸ਼ੀਆ ਦੇ ਜਹਾਜ਼ ‘ਚ ਸਵਾਰ ਸਨ 188 ਮੁਸਾਫ਼ਰ ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਨੂੰ ਜਾ ਰਿਹਾ ਸੀ ਜਹਾਜ਼ ਜਕਾਰਤਾ, ਏਜੰਸੀ। ਇੰਡੋਨੇਸ਼ੀਆ ‘ਚ ‘ਲਾਇਨ ਏਅਰ’ ਦਾ ਇੱਕ ਯਾਤਰੀ ਜਹਾਜ਼ ਅੱਜ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਸਮੁੰਦਰ ‘ਚ ਹਾਦਸਾਗ੍ਰਸਤ ਹੋ ਗਿਆ  ਇਸ ਜਹਾਜ਼ ‘ਚ ਤਿੰਨ ਬੱਚਿਆਂ ਸਮੇਤ 188 ਵਿਅਕਤੀ ਸਵਾਰ ਸਨ ਇੰਡੋਨੇਸ਼ੀਆ […]
Breaking News  ਕੁੱਲ ਜਹਾਨ