Left

ਪੰਤ ਨੇ ਧੋਨੀ ਸਮੇਤ ਕਈ ਧੁਰੰਦਰ ਛੱਡੇ ਪਿੱਛੇ

ਆਸਟਰੇਲੀਆ ਦੀ ਧਰਤੀ ਂਤੇ ਇੱਕ ਲੜੀ ਂਚ 15 ਕੈਚ ਲੈਣ ਦਾ ਬਣਾਇਆ ਰਿਕਾਰਡ   ਪਰਥ, 18 ਦਸੰਬਰ।  ਭਾਰਤੀ ਟੀਮ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਪਰਥ ਟੈਸਟ ‘ਚ ਇੱਕ ਹੋਰ ਵੱਡਾ ਕੀਰਤੀਮਾਨ ਆਪਣੇ ਨਾਂਅ ਕਰ ਲਿਆ ਹੈ ਪੰਤ ਨੇ ਆਸਟਰੇਲੀਆ ਦੀ ਦੂਸਰੀ ਪਾਰੀ ‘ਚ ਮੁਹੰਮਦ ਸ਼ਮੀ ਦੀ ਗੇਂਦ ‘ਤੇ ਸ਼ਾਨ ਮਾਰਸ਼ ਦਾ ਕੈਚ ਲੈ ਕੇ […]
Breaking News  ਖੇਡ ਮੈਦਾਨ 

ਸਪੇਨ ਤੋਂ ਬਾਅਦ ਮੈਡ੍ਰਿਡ ਨੇ ਵੀ ਕੀਤਾ ਲੋਪੇਤੇਗੁਈ ਨੂੰ ਬਾਹਰ

9 ਮਹੀਨਿਆਂ ‘ਚ ਦੂਜੀ ਵਾਰ ਕੋਚ ਦੇ ਅਹੁਦੇ ਤੋਂ ਧੋਣਾ ਪਿਆ ਹੱਥ ਜੂਨ ‘ਚ ਹੀ ਸਾਬਕਾ ਫਰੈਂਚ ਖਿਡਾਰੀ ਜ਼ਿਦਾਨ ਦੀ ਜਗ੍ਹਾ  ਬਣੇ ਸੀ ਕੋਚ ਮੈਡ੍ਰਿਡ, 30 ਅਕਤੂਬਰ ਸਪੈਨਿਸ਼ ਕਲੱਬ ਰਿਆਲ ਮੈਡ੍ਰਿਡ ਨੇ ਬਾਰਸੀਲੋਨਾ ਹੱਥੋਂ ਮਿਲੀ 1-5 ਦੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਮੁੱਖ ਕੋਚ ਜੁਲੇਨ ਲੋਪੇਤਗੁਈ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਰਿਆਲ ਮੈਡ੍ਰਿਡ ਨੂੰ ਸੋਮਵਾਰ […]
Breaking News  ਖੇਡ ਮੈਦਾਨ 

ਡਾਰਸੀ ਨੇ ਧਵਨ ਨੂੰ ਛੱਡਿਆ ਪਿੱਛੇ

7 ਦੌੜਾਂ ਪਿੱਛੇ ਰਹਿ ਗਏ ਰੋਹਿਤ ਦੇ ਰਿਕਾਰਡ ਤੋਂ 148 ਗੇਂਦਾਂ ‘ਚ ਠੋਕੇ 257 ਦੌੜਾਂ ਮੈਲਬੌਰਨ,(ਏਜੰਸੀ)। ਆਸਟਰੇਲੀਆ ਦੇ ਘਰੇਲੂ ਇੱਕ ਰੋਜ਼ਾ ਟੂਰਨਾਮੈਂਟ ਦੌਰਾਨ ਵੈਸਟਰਨ ਆਸਟਰੇਲੀਆ ਵੱਲੋਂ ਕਵੀਂਜ਼ਲੈਂਡ ਵਿਰੁੱਧ ਖੇਡਦਿਆਂ ਆਸਟਰੇਲੀਆਈ ਟੀ20 ਟੀਮ ਦੇ ਨੌਜਵਾਨ ਬੱਲੇਬਾਜ਼ ਡਾਰਸੀ ਸ਼ਾਰਟ ਸ਼ੁੱਕਰਵਾਰ ਨੂੰ 148 ਗੇਂਦਾਂ ‘ਚ 257 ਦੌੜਾਂ(23 ਛੱਕੇ ਅਤੇ 15 ਚੌਕੇ) ਬਣਾ ਕੇ ਲਿਸਟ ਏ ਮੈਚਾਂ ‘ਚ ਉੱਚ […]
Breaking News  ਖੇਡ ਮੈਦਾਨ 

ਨਸ਼ੇ ਦੇ ਜਾਲ ਵਿੱਚੋਂ ਨਿੱਕਲ ਬਣੇ ਪਰਸਿੱਧ ਅਦਾਕਾਰ

ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦਾ ਕਰ ਰਹੇ ਨੇ ਯਤਨ ਮੁਬੰਈ (ਏਜੰਸੀ)। ਮਸ਼ਹੂਰ ਅਦਾਕਾਰਾ ਸਿਮਤਾ ਪਾਟਿਲ ਅਤੇ ਮੰਨੇ ਪ੍ਰਮੰਨੇ ਅਦਾਕਾਰ ਅਤੇ ਕਾਂਗਰਸ ਨੇਤਾ ਰਾਜ ਬੱਬਰ ਦੇ ਬੇਟੇ ਪ੍ਰਤੀਕ ਬੱਬਰ 12 ਸਾਲ ਦੀ ਉਮਰ ‘ਚ ਹੀ ਡਰੱਗਜ਼ ਦੇ ਆਦੀ ਹੋ ਗਏ ਸਨ। ਇਸ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੂੰ ਦੋ ਵਾਰ ਰਿਹੈਬ ਸੈਂਟਰ ਭੇਜਿਆ […]
ਮਨੋਰੰਜਨ 

ਫਿੰਚ ਨੇ ਟੀ20 ‘ਚ ਰੋਹਿਤ ਨੂੰ ਛੱਡਿਆ ਪਿੱਛੇ

45 ਗੇਂਦਾਂ ‘ਚ ਠੋਕਿਆ ਸੈਂਕੜਾ ਟੀ20 ਂਚ 6ਵਾਂ ਸੈਂਕੜਾ 4 ਅਗਸਤ   ਜ਼ਬਰਦਸਤ ਲੈਅ ‘ਚ ਚੱਲ ਰਹੇ ਆਸਟਰੇਲੀਆ ਦੇ ਆਰੋਨ ਫਿੰਚ ਨੇ ਇੰਗਲੈਂਡ ‘ਚ ਖੇਡੇ ਜਾ ਰਹੇ ਟੀ20 ਬਲਾਸਟ ਟੂਰਨਾਮੈਂਟ ‘ਚ ਸਰ੍ਹੇ ਵੱਲੋਂ ਖੇਡਦਿਆਂ ਉਹਨਾਂ ਮਿਡਲਸੇਕਸ ਵਿਰੁੱਧ ਚੌਕਿਆਂ-ਛੱਕਿਆਂ ਦੀ ਵਾਛੜ ਕਰਦਿਆਂ ਸਿਰਫ਼ 45 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ ਫਿੰਚ ਨੇ 52 ਗੇਂਦਾਂ ਦੀ ਆਪਣੀ ਨਾਬਾਦ ਪਾਰੀ […]
Breaking News  ਖੇਡ ਮੈਦਾਨ