Law Maker

ਅਮਨ ਅਰੋੜਾ ਨੂੰ ਨਿਯਮਾਂ ਦਾ ਨਹੀਂ ਗਿਆਨ, ਕਿਵੇਂ ਨਿਭਾਉਣਗੇ ਲਾਅ ਮੇਕਰ ਦੀ ਠੀਕ ਭੂਮਿਕਾ

ਵਿਧਾਨ ਸਭਾ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਵਰ੍ਹੇ ਵਿਧਾਇਕ ਅਮਨ ਅਰੋੜਾ ‘ਤੇ ਕਿਹਾ, ਅਮਨ ਅਰੋੜਾ ਨੇ ਨਾ ਸਿਰਫ਼ ਸਦਨ ਨੂੰ ਗੁਮਰਾਹ ਕੀਤਾ, ਸਗੋਂ ਗਲਤ ਬਿਆਨੀ ਵੀ ਕੀਤੀ ਸਦਨ ਨੂੰ ਗੁਮਰਾਹ ਕਰਨਾ ਅਤੇ ਗਲਤ ਬਿਆਨੀ ਕਰਨਾ ਬਣਦਾ ਐ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ : ਸਪੀਕਰ ਕਿਹਾ, ਅੱਗੇ ਤੋਂ ਸਹੀ ਤੱਥਾਂ ਦੇ ਆਧਾਰ ਤੇ ਅਤੇ ਨਿਯਮਾਂ […]
ਪੰਜਾਬ  Breaking News